ਬਾਦਲ ਨੇ ਨਰਾਜ਼ ਘੁਬਾਇਆ ਨੂੰ ਮਨਾਇਆ, ਬੇਟੇ ਨੂੰ ਮਲੋਟ ਤੋਂ ਉਮੀਦਵਾਰ ਬਣਾਉਣ ਦਾ ਭਰੋਸਾ ਚੰਡੀਗੜ੍ਹ/ਬਿਊਰੋ ਨਿਊਜ਼ ਫਿਰੋਜ਼ਪੁਰ ਤੋਂ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪਰਿਵਾਰ ਦਾ ਕਾਂਗਰਸ ‘ਚ ਜਾਣਾ ਤੈਅ ਸੀ ਪਰ ਫਿਰ ਉਹ ਕਾਂਗਰਸ ‘ਚ ਸ਼ਾਮਲ ਨਹੀਂ ਹੋਇਆ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਰੋਕਣ ਲਈ ਦੋ ਪਹਿਲਾਂ ਮੁੱਖ ਮੰਤਰੀ …
Read More »ਤਿੰਨ ਵਾਰ ਵਿਧਾਇਕ ਰਹੇ ਘੁੜਿਆਣਾ ਨੇ ਸ਼੍ਰੋਮਣੀ ਅਕਾਲੀ ਦਲ ਛੱਡਿਆ, ਹੁਣ ਅਜ਼ਾਦ ਚੋਣ ਲੜਨਗੇ
ਅਬੋਹਰ : ਟਿਕਟ ਕੱਟਣ ਤੋਂ ਨਰਾਜ਼ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਗੁਰਤੇਜ ਸਿੰਘ ਘੁੜਿਆਣਾ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਾਤਾ ਤੋੜ ਲਿਆ ਹੈ। ਉਹ ਹੁਣ ਆਜ਼ਾਦ ਜਾਂ ਕਿਸੇ ਦੂਸਰੀ ਪਾਰਟੀ ਵਲੋਂ ਚੋਣ ਲੜਨਗੇ। ਪੱਤਰਕਾਰਾਂ ਨਾਲ ਗੱਲਬਾਤ ਵਿਚ ਉਹਨਾਂ ਕਿਹਾ ਕਿ ਟਿਕਟ ਲਈ ਕਰੀਬ ਤਿੰਨ ਹਫਤੇ ਪਹਿਲਾਂ ਉਹ ਪਾਰਟੀ ਪ੍ਰਧਾਨ …
Read More »ਸ੍ਰੀ ਹਰਗੋਬਿੰਦਪੁਰ ਤੋਂ ਆਜ਼ਾਦ ਚੋਣ ਲੜਨਗੇ ਦੇਸ ਰਾਜ ਧੁੱਗਾ
ਘੁਮਾਣ/ਬਿਊਰੋ ਨਿਊਜ਼ : ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਦੇਸ ਰਾਜ ਸਿੰਘ ਧੁੱਗਾ ਦੀ ਟਿਕਟ ਕੱਟ ਕੇ ਮਨਜੀਤ ਸਿੰਘ ਮੰਨਾ ਮੀਆਵਿੰਢ ਨੂੰ ਦਿੱਤੇ ਜਾਣ ‘ਤੇ ਧੁੱਗਾ ਨੇ ਕਿਹਾ ਕਿ ਮੈਂ ਆਪਣੀ ਇਸ ਸੀਟ ਨੂੰ ਕਦੇ ਨਹੀਂ ਛੱਡਾਂਗਾ। ਮੈਂ ਇਸ ਹਲਕੇ ਤੋਂ ਆਜ਼ਾਦ ਚੋਣ ਲੜਾਂਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਧਾਂਤਾ …
Read More »ਅਕਾਲੀ ਦਲ ਦੀ ਰੈਲੀ ਵਾਲੇ ਪੋਸਟਰ ‘ਤੇ ਮੁੱਖ ਮੰਤਰੀ ਬਾਦਲ ਦੀ ਫੋਟੋ ‘ਤੇ ਮਲੀ ਕਾਲਖ
ਤਰਨਤਾਰਨ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੀ 8 ਦਸੰਬਰ ਨੂੰ ਮੋਗਾ ਵਿਚ ਹੋਈ ਰੈਲੀ ਦੇ ਸਬੰਧ ਵਿਚ ਪੋਸਟਰ ਸੂਬੇ ਭਰ ਵਿੱਚ ਥਾਂ-ਥਾਂ ‘ਤੇ ਲਾਏ ਗਏ ਸਨ। ਇਸ ਰੈਲੀ ਤੋਂ ਸ਼੍ਰੋਮਣੀ ਅਕਾਲੀ ਦਲ 2017 ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦਾ ਬਿਗੁਲ ਵਜਾ ਦਿੱਤਾ। ਜ਼ਿਕਰਯੋਗ ਹੈ ਕਿ ਇਸ ਰੈਲੀ ਨੂੰ ਸਫਲ …
Read More »ਉੱਘੇ ਨਾਟਕਕਾਰ ਡਾ. ਹਰਚਰਨ ਸਿੰਘ ਦੇ ਨਾਟਕ ‘ਹਿੰਦ ਦੀ ਚਾਦਰ’ ਦਾ ਬਰੈਂਪਟਨ ਵਿੱਚ ਸਫ਼ਲ ਮੰਚਨ
ਬਰੈਂਪਟਨ/ਡਾ.ਝੰਡ ਲੰਘੇ ਐਤਵਾਰ 4 ਦਸੰਬਰ ਨੂੰ ਪੰਜਾਬੀ ਦੇ ਉੱਘੇ ਨਾਟਕਕਾਰ ਡਾ. ਹਰਚਰਨ ਸਿੰਘ ਦਾ ਲਿਖਿਆ ਹੋਇਆ ਨਾਟਕ ‘ਹਿੰਦ ਦੀ ਚਾਦਰ’ ਟੋਰਾਂਟੋ ਦੇ ਮਹਾਨ ਕਲਾਕਾਰ ਅਤੇ ਡਾਇਰੈਕਟਰ ਜਸਪਾਲ ਢਿੱਲੋਂ ਦੀ ਟੀਮ ਵੱਲੋਂ ‘ਓਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ’ ਦੇ ਬੈਨਰ ਹੇਠ ਵਿਲੀਅਮ ਪਾਰਕਵੇਅ ਸਥਿਤ ਚਿੰਗੂਆਕੂਜ਼ੀ ਸੈਕੰਡਰੀ ਸਕੂਲ ਦੇ ਵਿਸ਼ਾਲ ਆਡੀਟੋਰੀਅਮ ਵਿੱਚ ਸਫ਼ਲਤਾ …
Read More »ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਜੋੜ ਮੇਲਾ 18 ਦਸੰਬਰ ਨੂੰ
ਟੋਰਾਂਟੋ/ਬਿਊਰੋ ਨਿਊਜ਼ ਅਮਰ ਸਿੰਘ ਤੁੱਸੜ, ਪ੍ਰਧਾਨ ਰੋਪੜ-ਮੁਹਾਲੀ ਸੋਸ਼ਲ ਸਰਕਲ ਨੇ ਦੱਸਿਆ ਕਿ ਪੋਹ ਮਹੀਨੇ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲਾ ਡਿਕਸੀ ਗੁਰਦੁਆਰਾ ਸਾਹਿਬ ਦੇ ਹਾਲ ਨੰਬਰ 3-4 ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਐਤਵਾਰ 18 ਦਸੰਬਰ ਨੂੰ 9.15 ਵਜੇ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣਗੇ, ਉਪਰੰਤ …
Read More »ਨੀਨਾ ਤਾਂਗੜੀ ਨੇ ਮਿਸੀਸਾਗਾ-ਸਟ੍ਰੀਟਸਵਿੱਲ ਤੋਂ ਪੀਸੀ ਪਾਰਟੀ ਦੀ ਨੌਮੀਨੇਸ਼ਨ ਜਿੱਤੀ
ਪੈਟਰਿਕ ਬਰਾਊਨ ਨੇ ਦਿੱਤੀ ਵਧਾਈ ਮਿੱਸੀਸਾਗਾ/ਬਿਊਰੋ ਨਿਊਜ਼ : ਪਿਛਲੇ ਲੰਮੇਂ ਸਮੇਂ ਤੋਂ ਪੀਸੀ ਪਾਰਟੀ ਨਾਲ ਜੁੜੀ ਅਤੇ ਕਮਿਉਨਿਟੀ ਵਿੱਚ ਜਾਣੀ-ਪਛਾਣੀ ਸਖ਼ਸ਼ੀਅਤ ਨੀਨਾ ਤਾਂਗੜੀ ਨੇ ਬੀਤੇ ਐਤਵਾਰ ਨੂੰ ਮਿੱਸੀਸਾਗਾ ਦੇ ਸਵਾਗਤ ਬੈਂਕੁਅਟ ਹਾਲ ਵਿੱਚ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਇਕ ਫਸਵੇਂ ਤਿਕੋਣੇ ਮੁਕਾਬਲੇ ਵਿੱਚ ਮਿੱਸੀਸਾਗਾ-ਸਟ੍ਰੀਟਸਵਿੱਲ ਪ੍ਰੋਵਿੰਸ਼ੀਅਲ ਰਾਈਡਿੰਗ ਤੋਂ ਪੀਸੀ ਪਾਰਟੀ ਦੀ …
Read More »ਕਹਾਣੀ ਵਿਚਾਰ ਮੰਚ ਵਲੋਂ ਕੀਤੀ ਗਈ ਸਫਲ ਬੈਠਕ
ਬਰੈਂਪਟਨ : ਕਹਾਣੀ ਵਿਚਾਰ ਮੰਚ ਵਲੋਂ 2016 ਦੀ ਚੌਥੀ ਤੇ ਆਖਰੀ ਬੈਠਕ ਸੀ ਜੋ ਮਿੰਨੀ ਗਰੇਵਾਲ ਦੇ ਖੁਸ਼ਗਵਾਰ ਮਾਹੌਲ ਵਿਚ ਹੋਈ। ਮਿੰਨੀ ਗਰੇਵਾਲ ਦੇ ਨਵੇਂ ਆ ਰਹੇ ਸਫ਼ਰਨਾਮੇ ਦਾ ਇੱਕ ਅੰਕ ਜੋ ਮੁਖਬੰਧ ਨਾਲ ਸਬੰਧਿਤ ਸੀ, ਉਹ ਪੜ੍ਹਿਆ ਗਿਆ ਤੇ ਦੋ ਕਹਾਣੀਆਂ, ਪ੍ਰਵੀਨ ਕੌਰ ਤੇ ਮੇਜਰ ਮਾਂਗਟ ਦੀਆਂ ਸਨ। ਸਭ …
Read More »ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ‘ਤੇ ਸਰਕਾਰੀ ਛੁੱਟੀ ਕੀਤੀ ਜਾਵੇ
ਬਰੈਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਨੂੰ ਸਰਕਾਰੀ ਪੱਧਰ ਉੱਤੇ ਮਨਾਉਣਾ ਅਤੇ ਸਰਕਾਰੀ ਛੁੱਟੀ ਐਲਾਨ ਕਰਨ ਬਾਰੇ ਪੰਜਾਬ ਸਰਕਾਰ ਨੂੰ ਪਟੀਸ਼ਨ ਕੀਤੀ ਜਾਵੇ। ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ 3 ਮਈ ਨੂੰ ਹੁੰਦਾ ਹੈ। …
Read More »ਦੇਵ ਤਾਤਲਾ ‘ਪ੍ਰੋਡਿਊਸਰ ਆਫ ਦਾ ਯੀਅਰ’ ਐਵਾਰਡ ਨਾਲ ਸਨਮਾਨਿਤ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋ ਅਤੇ ਆਸਪਾਸ ਦੇ ਖੇਤਰਾਂ ਵਿਚ ਪ੍ਰਮੁੱਖਤਾ ਨਾਲ ਸੁਣੇ ਜਾਂਦੇ ਰੇਡੀਓ 530 ਏ. ਐਮ.ਚਾਓ. ਦੇ ਸੰਚਾਲਕ ਮਿ: ਬਿਲ ਅਵਨਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਚੈਨਲ ‘ਤੇ ਪ੍ਰਸਾਰਿਤ ਹੁੰਦੇ ਪ੍ਰੋਗਰਾਮਾਂ ਦਾ ਲੇਖਾ-ਜੋਖਾ ਕਰਦਿਆਂ ਇੱਥੋਂ ਪ੍ਰਸਾਰਿਤ ਹੁੰਦੇ ਪੰਜਾਬੀਆਂ ਦੇ ਹਰਮਨ ਪਿਆਰੇ ਪੰਜਾਬੀ ਪ੍ਰੋਗਰਾਮ ‘ਪ੍ਰੀਤਲੜੀ’ (ਦੇਵ ਤਾਤਲਾ ਸ਼ੋਅ) …
Read More »