Breaking News
Home / Mehra Media (page 3393)

Mehra Media

ਪੰਜਾਬੀ ਗਾਇਕ ਮਨਕੀਰਤ ਔਲਖ ਖਿਲਾਫ ਧੋਖਾਧੜੀ ਦੇ ਮਾਮਲੇ ਦਰਜ

ਔਲਖ ਤੇ ਉਸਦੇ ਪਿਤਾ ਨੇ ਧੋਖੇ ਨਾਲ ਜ਼ਮੀਨ ਹੜੱਪਣ ਦੀ ਕੀਤੀ ਕੋਸ਼ਿਸ਼ ਸਿਰਸਾ/ਬਿਊਰੋ ਨਿਊਜ਼ ਪੰਜਾਬੀ ਗਾਇਕ ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ ਖ਼ਿਲਾਫ਼ ਧੋਖਾਧੜੀ ਨਾਲ ਜ਼ਮੀਨ ਹੜੱਪਣ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ। ਮਨਕੀਰਤ ਔਲਖ ਤੇ ਉਸ ਦੇ ਪਿਤਾ ਨਿਸ਼ਾਨ ਸਿੰਘ ਖ਼ਿਲਾਫ਼ ਪਹਿਲਾ ਮਾਮਲਾ ਫ਼ਤਿਆਬਾਦ ਤੇ ਦੂਜਾ …

Read More »

ਕੁਸਮਜੀਤ ਕੌਰ ਸਿੱਧੂ ਹੋਣਗੇ ਪੰਜਾਬੀ ਯੂਨੀਵਰਸਿਟੀ ਦੀ ਨਵੇਂ ਵਾਈਸ ਚਾਂਸਲਰ

ਰਸਮੀ ਐਲਾਨ ਕਿਸੇ ਸਮੇਂ ਵੀ ਸੰਭਵ ਚੰਡੀਗੜ੍ਹ/ਬਿਊਰੋ ਨਿਊਜ਼ ਸਾਬਕਾ ਆਈ.ਏ.ਐਸ. ਅਧਿਕਾਰੀ ਕੁਸਮਜੀਤ ਕੌਰ ਸਿੱਧੂ ਪੰਜਾਬੀ ਯੂਨੀਵਰਸਟੀ ਦੇ ਅਗਲੇ ਉਪ ਕੁਲਪਤੀ ਹੋਣਗੇ। ਇਸ ਬਾਰੇ ਰਸਮੀ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਸਮਜੀਤ ਕੌਰ ਸਿੱਧੂ ਨੂੰ ਅਗਲਾ ਵਾਈਸ ਚਾਂਸਲਰ ਲਾਉਣ ਦੀ ਪ੍ਰਵਾਨਗੀ ਦੇ …

Read More »

ਪਾਕਿ ‘ਚ ਲਾਪਤਾ ਹੋਏ ਸੂਫੀ ਮੌਲਵੀ ਦਿੱਲੀ ਪਹੁੰਚੇ

ਪਾਕਿਸਤਾਨੀ ਅਖਬਾਰ ‘ਤੇ ਲਾਇਆ ਰਾਅ ਦੇ ਏਜੰਟ ਕਹਿਣ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਪਿਛਲੇ ਦਿਨੀਂ ਲਾਪਤੇ ਹੋਏ ਦਿੱਲੀ ਦੇ ਮਸ਼ਹੂਰ ਹਜ਼ਰਤ ਨਿਜਾਮੂਦੀਨ ਔਲੀਆ ਦਰਵਾਹ ਦੇ ਦੋ ਸੂਫੀ ਮੌਲਵੀ ਸੈਯਦ ਆਸਿਫ ਨਿਜਾਮੀ ਅਤੇ ਨਾਜਿਮ ਅਲੀ ਨਿਜਾਮੀ ਅੱਜ ਭਾਰਤ ਵਾਪਸ ਪਹੁੰਚ ਗਏ ਹਨ। ਦਿੱਲੀ ਵਿਚ ਪਹੁੰਚਣ ਤੋਂ ਬਾਅਦ ਦੋਵੇਂ ਸੂਫੀ …

Read More »

ਯੋਗੀ ਅਦਿੱਤਿਆ ਨਾਥ ਬਣੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ

ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਲਖਨਊ/ਬਿਊਰੋ ਨਿਊਜ਼ ਯੋਗੀ ਅਦਿੱਤਿਆ ਨਾਥ ਨੇ ਲੰਘੇ ਕੱਲ੍ਹ ਉੱਤਰ ਪ੍ਰਦੇਸ਼ ਦੇ 32ਵੇਂ ਮੁੱਖ ਮੰਤਰੀ ਵਜੋਂ ਵਿਚ ਸਹੁੰ ਚੁੱਕ ਲਈ। ਉਨ੍ਹਾਂ ਦੇ ਨਾਲ ਦੋ ਉੱਪ-ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰੀਆ ਅਤੇ ਡਾ. ਦਿਨੇਸ਼ ਸ਼ਰਮਾ ਨੇ ਵੀ ਸਹੁੰ ਚੁੱਕੀ। ਯੋਗੀ ਮੰਤਰੀ ਮੰਡਲ ਵਿਚ …

Read More »

ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੀ ਗੱਡੀ ‘ਤੇ ਲਾਲ ਬੱਤੀ ਨਹੀਂ ਲਗਾਉਣਗੇੋ

ਪੰਜਾਬ ‘ਚ ਕੈਪਟਨ ਸਰਕਾਰ ਨੇ ਅਜਿਹੀ ਪਿਰਤ ਪਹਿਲਾਂ ਪਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਯੂਪੀ ਦੇ ਨਵੇਂ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੀ ਲਾਲ ਬੱਤੀ ਦਾ ਇਸਤੇਮਾਲ ਨਹੀਂ ਕਰਨਗੇ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਯੋਗੀ ਵੀ ਪੂਰੀ ਤਰ੍ਹਾਂ ਐਕਸ਼ਨ ਵਿੱਚ ਹਨ। ਉਨ੍ਹਾਂ …

Read More »

10 ਸਾਲ ਬਾਅਦ ਹੱਥ ‘ਚ ਲੱਡੂ

ਬਾਦਲ ਨੇ ਦਿੱਤਾ ਅਸਤੀਫ਼ਾ, ਕੈਪਟਨ ਅਮਰਿੰਦਰ ਪੰਜਾਬ ਦੇ ਅਗਲੇ ਮੁੱਖ ਮੰਤਰੀ ਦਸ ਸਾਲ ਬਾਅਦ ਕਾਂਗਰਸ ਦੀ ਸੱਤਾ ‘ਚ ਵਾਪਸੀ ਹੋ ਗਈ ਹੈ, ਪੂਰੇ ਦਮ-ਖਮ ਦੇ ਨਾਲ। ਪਾਰਟੀ ਨੇ ਉਮੀਦ ਤੋਂ ਕਿਤੇ ਜ਼ਿਆਦਾ 117 ‘ਚੋਂ 77 ਸੀਟਾਂ ਜਿੱਤੀਆਂ ਹਨ। ਕੈਪਟਨ ਅਮਰਿੰਦਰ ਦਾ ਜਨਮ ਦਿਨ ਵਾਕਈ ਉਨ੍ਹਾਂ ਦਾ ਦਿਨ ਸਾਬਤ ਹੋਇਆ। ਪਹਿਲੀ …

Read More »

ਢੁਕਵੇਂ ਚਿਹਰੇ ਦੀ ਅਣਹੋਂਦ ਕਾਰਨ ਹਾਰੀ ‘ਆਪ’ : ਅਮਰਿੰਦਰ

ਕੈਪਟਨ ਨੇ ਬਦਲਾਖੋਰੀ ਦੀ ਸਿਆਸਤ ਤੋਂ ਕੀਤਾ ਇਨਕਾਰ ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਖੇਤਰੀ ਆਗੂਆਂ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਢੁਕਵੇਂ ਸੂਬਾਈ ਚਿਹਰੇ ਦਾ ਨਾ ਹੋਣਾ ਵੀ ਇਸ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਹੈ। ਉਨ੍ਹਾਂ ਦਾ ਕਹਿਣਾ …

Read More »

ਤਾਏ ਘਰ ਖਾਮੋਸ਼ੀ, ਭਤੀਜੇ ਦੇ ਘਰ ਜਸ਼ਨ

ਬਾਦਲ ਪਿੰਡ ‘ਚ ਹੁਣ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਹੋਈ ਗੁਲਜ਼ਾਰ ਬਦਲਿਆ ਵਕਤ-ਬਾਦਲ ਤੇ ਮਨਪ੍ਰੀਤ ਬਾਦਲ ਦੇ ਘਰਾਂ ‘ਚ ਹੁਣ ਹੋਏ ਉਲਟ ਹਾਲਾਤ ਸ੍ਰੀ ਮੁਕਤਸਰ ਸਾਹਿਬ ; ਇਸ ਨੂੰ ਸਮੇਂ-ਸਮੇਂ ਦੀ ਗੱਲ ਕਹਿ ਲਓ ਜਾਂ ਫਿਰ ਕਿਸਮਤ ਦੀ ਖੇਡ। ਜਿਸ ਘਰ ਹਰ ਸਮੇਂ ਮੇਲਾ ਲੱਗਾ ਰਹਿੰਦਾ ਸੀ ਉਸ ਘਰ ਵਿਚ …

Read More »

‘ਆਪ’ ਨੇ ਆਪਣੀ ਹਾਰ ਆਪ ਸਹੇੜੀ

ਆਪੋ-ਧਾਪੀ ਦੀ ਰਣਨੀਤੀ ਕਾਰਨ ਪਾਰਟੀ ਪੰਜਾਬ ਵਿੱਚੋਂ ਜਿੱਤੀ ਬਾਜ਼ੀ ਹਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਆਪੋ-ਧਾਪੀ ਦੀ ਰਣਨੀਤੀ ਕਾਰਨ ਪੰਜਾਬ ਵਿੱਚੋਂ ਜਿੱਤੀ ਬਾਜ਼ੀ ਹਾਰ ਗਈ ਹੈ। ਕੁੱਝ ਆਗੂਆਂ ਵੱਲੋਂ ਖ਼ੁਦ ਨੂੰ ਮੁੱਖ ਮੰਤਰੀ ਦੀ ਦੌੜ ਵਿੱਚ ਬਰਕਰਾਰ ਰੱਖਣ ਲਈ ਵਿਆਪਕ ਆਧਾਰ ਵਾਲੇ ਲੀਡਰਾਂ ਲਈ ਪਾਰਟੀ ਦੇ ਬੂਹੇ ਬੰਦ ਕਰਨ …

Read More »

ਸਿੱਖ ਕੈਦੀਆਂ ਦੀ ਰਿਹਾਈ ਲਈ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰਾਜਨਾਥ ਨੂੰ ਲਿਖਿਆ ਪੱਤਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਸਮੇਂ ਤੋਂ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਹੈ ਕਿ ਪਿਛਲੇ 20 ਸਾਲਾਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ …

Read More »