ਬਰੈਂਪਟਨ/ਬਿਊਰੋ ਨਿਊਜ਼ ਸਭ ਤੋਂ ਪਹਿਲੋਂ ਸਾਰੇ ਹੀ ਪ੍ਰਿੰਟ ਮੀਡੀਆ ਦਾ ਬਹੁਤ-ਬਹੁਤ ਹਾਰਦਿਕ ਧੰਨਵਾਦ ਕੀਤਾ ਜਾਂਦਾ ਹੈ। ਜੋ ਪਿਛਲੇ ਦਸਾਂ ਸਾਲਾਂ ਤੋਂ ਨਿਸਵਾਰਥ, ਕੰਪਿਊਟਰ ਕਲਾਸਾਂ ਦੀ ਸੂਚਨਾ ਲੋੜਵੰਦ ਸੀਨੀਅਰਾਂ ਤੱਕ ਪਹੁੰਚਾ ਰਿਹਾ ਹੈ। ਇਸ ਵੇਲੇ ਕੁੱਝ ਕੁ ਨੁਕਤਿਆਂ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ 1. ਕੰਪਿਊਟਰ ਕਲਾਸਾਂ ਲਈ ਸੀਨੀਅਰ ਤੋਂ ਭਾਵ …
Read More »ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਸਲਾਨਾ ਪਿਕਨਿਕ ‘ਕੈਨੇਡਾ ਡੇਅ’ ਵਾਲੇ ਦਿਨ ਪਹਿਲੀ ਜੁਲਾਈ ਨੂੰ
ਬਰੈਂਪਟਨ/ਡਾ.ਝੰਡ : ਮਹਿੰਦਰ ਸਿੰਘ ਆਹਲੂਵਾਲੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ’ ਦੀ ਤੰਦੂਰੀ ਨਾਈਟਸ ਵਿਖੇ ਹੋਈ ਸ. ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਐਸੋਸੀਏਸ਼ਨ ਦੀ ਸਲਾਨਾ ਪਿਕਨਿਕ ‘ਕੈਨੇਡਾ ਡੇਅ’ ਵਾਲੇ ਦਿਨ ਪਹਿਲੀ ਜੁਲਾਈ ਨੂੰ ਮਨਾਈ ਜਾਏਗੀ। ਕੁਝ ਨਿੱਜੀ ਅਤੇ …
Read More »ਬਿਆਸ ਪਿੰਡ (ਜ਼ਿਲ੍ਹਾ ਜਲੰਧਰ) ਦੀ ਸਲਾਨਾ ਪਿਕਨਿਕ 18 ਜੂਨ ਨੂੰ
ਈਟਬੀਕੋ/ਬਿਊਰੋ ਨਿਊਜ਼ : ਬਿਆਸ ਪਿੰਡ (ਜਿਲ੍ਹਾ ਜਲੰਧਰ) ਨਾਲ ਸਬੰਧਤ ਸਾਰੇ ਪਰਿਵਾਰਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਇਸ ਸਾਲ ਦੀ ਸਲਾਨਾ ਪਿਕਨਿਕ 18 ਜੂਨ (ਐਤਵਾਰ) ਨੂੰ ਸੈਨਟੈਨੀਅਲ ਪਾਰਕ, 256 ਸੈਨਟੈਨੀਅਲ ਪਾਰਕ ਰੋਡ, ਈਟੋਬੀਕੋ (ਰੈਨਫੋਰਥ ਡਰਾਈਵ / ਐਗਲਿੰਟਨ ਐਵੇਨਿਊ ਵੈਸਟ) ਦੇ ਪਿਕਨਿਕ ਏਰੀਆ ਨੰਬਰ 8 ਵਿਚ ਬੜੇ ਉਤਸ਼ਾਹ ਨਾਲ ਮਨਾਈ ਜਾ …
Read More »ਕੈਸਲਮੋਰ ਸੀਨੀਅਰਜ਼ ਕਲੱਬ ਦੀ ਮੀਟਿੰਗ ਹੋਈ
ਬਰੈਂਪਟਨ/ਬਿਊਰੋ ਨਿਊਜ਼ : ਕੈਸਲਮੋਰ ਸੀਨੀਅਰਜ਼ ਕਲੱਬ ਦੀ ਜਨਰਲ ਮੀਟਿੰਗ ਮਿਤੀ 27 ਮਈ 2017 ਨੂੰ 1.00 ਤੋਂ 4.00 ਵਜੇ ਤੱਕ ਗੋਰ ਮੀਡੋ ਕਮਿਊਨਿਟੀ ਸੈਂਟਰ ਵਿਚ ਹੋਈ। ਰਾਮ ਸਿੰਘ ਮੰਡ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਟੇਜ ਦੀ ਜ਼ਿੰਮੇਵਾਰ ਕਸ਼ਮੀਰਾ ਸਿੰਘ ਦਿਓਲ ਨੇ ਨਿਭਾਈ। ਚਾਹ-ਪਾਣੀ ਤੇ ਸਨੈਕਸ ਤੋਂ ਬਾਅਦ ਮੀਟਿੰਗ ਦੀ ਕਾਰਵਾਈ ਸ਼ੁਰੂ …
Read More »ਚਾਰ ਨੌਜਵਾਨਾਂ ਨੇ ਜਿੱਤਿਆ ਰੋਬੋਟਿਕਸ ਮੁਕਾਬਲਾ
ਬਰੈਂਪਟਨ/ ਬਿਊਰੋ ਨਿਊਜ਼ ਇਸ ਤੋਂ ਇਲਾਵਾ ਟੀਮ ਨੇ ਅਮੇਜ ਐਵਾਰਡ ਵੀ ਜਿੱਤਿਆ ਹੈ। ਇਹ ਐਵਾਰਡ ਟੀਮ ਨੂੰ ਸ਼ਾਨਦਾਰ ਅਤੇ ਹਾਈ ਸਕੋਰਿੰਗ, ਮਜ਼ਬੂਤ ਡਿਜ਼ਾਈਨ ਅਤੇ ਬੇਹੱਦ ਤੇਜ਼ੀ ਨਾਲ ਤਿਆਰ ਕੀਤੇ ਗਏ ਮਾਹੌਲ ਲਈ ਪ੍ਰਦਾਨ ਕੀਤਾ ਗਿਆ। ਇਸ ਦੌਰਾਨ ਟੀਮ ਦੇ ਪ੍ਰਦਰਸ਼ਨ ‘ਚ ਲਗਾਤਾਰ ਬਿਹਤਰ ਗੁਣਵੱਤਾ ਨੂੰ ਦੇਖਿਆ ਗਿਆ। ਬਰੈਂਪਟਨ ਦੇ ਵੱਖ-ਵੱਖ …
Read More »ਘੱਲੂਘਾਰਾ ਯਾਦਗਾਰੀ ਸ਼ਹੀਦੀ ਸਮਾਗਮ
ਦੋ ਜਥੇਦਾਰਾਂ ਨੇ ਪੜ੍ਹਿਆ ਕੌਮ ਦੇ ਨਾਂ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬੰਦ ਕਮਰੇ ‘ਚ ਤੇ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਫਸੀਲ ਦੇ ਥੱਲੇ ਥੜ੍ਹੇ ‘ਤੇ ਖੜ੍ਹ ਕੇ ਕੌਮ ਨੂੰ ਸੰਬੋਧਨ ਕੀਤਾ ਗਿਆਨੀ ਗੁਰਬਚਨ …
Read More »20 ਜੁਲਾਈ ਨੂੰ ਮਿਲੇਗਾ ਭਾਰਤ ਨੂੰ ਨਵਾਂ ਰਾਸ਼ਟਰਪਤੀ
17 ਜੁਲਾਈ ਨੂੰ ਪੈਣਗੀਆਂ ਵੋਟਾਂ ਨਵੀਂ ਦਿੱਲੀ : ਭਾਰਤ ਨੂੰ ਨਵਾਂ ਰਾਸ਼ਟਰਪਤੀ 20 ਜੁਲਾਈ ਨੂੰ ਮਿਲ ਜਾਵੇਗਾ। ਇਸੇ ਮਹੀਨੇ ਦੀ 14 ਜੂਨ ਤੋਂ ਰਾਸ਼ਟਰਪਤੀ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ ਵੋਟਾਂ 17 ਜੁਲਾਈ ਨੂੰ ਪੈਣਗੀਆਂ। ਨਵੀਂ ਦਿੱਲੀ ਵਿਚ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਦੱਸਿਆ …
Read More »ਜਨਾਬ ਹੁਣ ਆਪ ਚੁੱਕਣਗੇ ਗੰਨਮੈਨਾਂ ਦਾ ਖਰਚਾ
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਗੂਆਂ ਨੂੰ ਹੁਣ ਗੰਨਮੈਨਾਂ ਦਾ ਖਰਚਾ ਦੇਣਾ ਪਵੇਗਾ ਆਡਿਟ ਮਹਿਕਮੇ ਨੇ ਸੁਰੱਖਿਆ ਕਰਮੀਆਂ ‘ਤੇ ਉਠਾਈ ਉਂਗਲ ਬਠਿੰਡਾ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਨੂੰ ਹੁਣ ਗੰਨਮੈਨਾਂ ਦਾ ਖਰਚਾ ਦੇਣਾ ਪਵੇਗਾ, ਜੋ ਕਿ ਕਰੀਬ ਪੌਣੇ ਦੋ ਕਰੋੜ ਰੁਪਏ ਬਣਦਾ ਹੈ। ਆਡਿਟ ਮਹਿਕਮੇ ਨੇ …
Read More »ਪਿੰਡ ਵਾਲਿਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਨਸ਼ਾ ਤਸਕਰ
ਚਿੱਟਾ ਰੱਖਣ ਦੇ ਦੋਸ਼ਾਂ ਹੇਠ ਜ਼ਮਾਨਤ ‘ਤੇ ਚੱਲ ਰਿਹਾ ਸੀ ਨੌਜਵਾਨ ਤਲਵੰਡੀ ਸਾਬੋ : ਇਥੋਂ ਦੇ ਪਿੰਡ ਭਾਗੀਵਾਂਦਰ ‘ਚ ਪਿੰਡ ਵਾਸੀਆਂ ਵਲੋਂ ਇਕ ਨਸ਼ਾ ਤਸਕਰ ਦੇ ਹੱਥ-ਪੈਰ ਵੱਢ ਦਿੱਤੇ ਗਏ ਸਨ, ਜਿਸ ਤੋਂ ਬਾਅਦ ਉਸ ਦੀ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ …
Read More »ਕਿਤੇ ਪੰਜਾਬ ‘ਚ ਦਮ ਨਾ ਤੋੜ ਦੇਵੇ ਮਗਨਰੇਗਾ
ਦੋ-ਤਿਹਾਈ ਪਿੰਡਾਂ ਵਿਚ ਇਸ ਵਰ੍ਹੇ ਨਾ ਤਾਂ ਕੋਈ ਪੈਸਾ ਖਰਚ ਕੀਤਾ ਗਿਆ ਤੇ ਨਾ ਹੀ ਸਰਕਾਰ ਨੇ ਆਪਣਾ ਹਿੱਸਾ ਪਾਇਆ ਚੰਡੀਗੜ੍ਹ : ਸੌ ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇਣ ਵਾਲੀ ਸੰਸਾਰ ਦੀ ਸਭ ਤੋਂ ਵੱਡੀ ਰੁਜ਼ਗਾਰ ਸਕੀਮ- ‘ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਾਰੰਟੀ ਕਾਨੂੰਨ’ (ਮਗਨਰੇਗਾ) ਪੰਜਾਬ ਦੇ ਅੱਧੇ ਤੋਂ ਵੱਧ ਪਿੰਡਾਂ …
Read More »