ਪਾਠੀ ਸਿੰਘਾਂ ਨੇ ਦਰਬਾਰ ਸਾਹਿਬ ‘ਚ ਕੀਤੀ ਹੜਤਾਲ ਮੰਗ : ਸੇਵਾ ਫ਼ਲ 600 ਤੋਂ ਵਧਾ ਕੇ 1000 ਰੁਪਏ ਕਰਨ ਦੀ ਮੰਗ ਲੈ ਕੇ ਪਾਠੀ ਸਿੰਘਾਂ ਨੇ ਕੀਤੀ ਹੜਤਾਲ। ਅੜ : ਸ਼੍ਰੋਮਣੀ ਕਮੇਟੀ ਨੇ ਜ਼ਿੱਦੀਪਣ ਦਿਖਾਉਂਦਿਆਂ ਪਾਠੀ ਸਿੰਘਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਕੀਤਾ ਇਨਕਾਰ। ਨਾਂਹ : ਕਿਸੇ ਦਾ ਵੀ ਅਖੰਡ ਪਾਠ …
Read More »ਝੱਗਾ ਤੇ ਪੱਗ ਲਾਹ ਕੇ ਨੰਗੇ-ਧੜੰਗੇ ਬੈਠੇ ਨੇ ਪ੍ਰਿੰਸੀਪਲ ਸਾਹਿਬ
ਸਟਾਫ ਦੀ ਸ਼ਿਕਾਇਤ ਤੋਂ ਬਾਅਦ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਸਸਪੈਂਡ ਪਟਿਆਲਾ : ਪਿੰਡ ਗਦਾਪੁਰ ਦੇ ਸਰਕਾਰੀ ਹਾਈ ਸਕੂਲ ਦੇ ਸਟਾਫ਼ ਨੇ ਪ੍ਰਿੰਸੀਪਲ ਕੁਲਵੰਤ ਸਿੰਘ ‘ਤੇ ਨੰਗੇ ਹੋ ਕੇ ਸਕੂਲ ਦੇ ਦਫ਼ਤਰ ‘ਚ ਬੈਠਣ ਦਾ ਆਰੋਪ ਲਗਾਇਆ। ਪ੍ਰਿੰਸੀਪਲ ਦੀ ਅਜਿਹੀ ਇਕ ਫੋਟੋ ਵੀ ਸੈਕਟਰੀ ਐਜੂਕੇਸ਼ਨ ਨੂੰ ਵਟਸਐਪ ਕੀਤੀ। ਫੋਟੋ ਵਾਇਰਲ ਹੋਣ …
Read More »ਕੈਲੀਫੋਰਨੀਆ ‘ਚ ਸਿੱਖ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਸਾਊਥ ਸੈਕਰਾਮੈਂਟੋ ਦੇ ਫਲੋਰਨ ਰੋਡ ‘ਤੇ ਸਥਿਤ ਸ਼ੈਵਰਨ ਗੈਸ ਸਟੇਸ਼ਨ ‘ਤੇ ਰਾਤ 10.30 ਵਜੇ ਦੋ ਮੈਕਸੀਕੋ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੈਸ ਸਟੇਸ਼ਨ ਦੇ ਬਾਕੀ ਮੁਲਾਜ਼ਮਾਂ ਮੁਤਾਬਕ ਉਹ ਉਸ ਸਮੇਂ ਗੈਸ ਸਟੇਸ਼ਨ ਤੇ …
Read More »ਸਰਦਾਰ ਸਿੰਘ ਨੂੰ ਖੇਡ ਰਤਨ ਤੇ ਹਰਮਨਪ੍ਰੀਤ ਨੂੰ ਅਰਜੁਨ ਐਵਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼ ਹਾਕੀ ਖਿਡਾਰੀ ਸਰਦਾਰ ਸਿੰਘ ਤੇ ਪੈਰਾਉਲੰਪਿਕ ਜੈਵਲਿਨ ਥ੍ਰੋਅਰ ਦੇਵੇਂਦਰ ਝਾਜਰੀਆ ਨੂੰ ਖਿਡਾਰੀਆਂ ਲਈ ਦੇਸ਼ ਦੇ ਸਭ ਤੋਂ ਵੱਡੇ ਇਨਾਮ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਕ੍ਰਿਕਟਰ ਚਿਤੇਸ਼ਵਰ ਪੁਜਾਰਾ ਤੇ ਹਰਮਨਪ੍ਰੀਤ ਕੌਰ, ਪੈਰਾਲੰਪਿਕ ਤਗਮਾ ਜੇਤੂ ਮਰੀਅੱਪਨ ਥਾਂਗਵਲੂ, ਵਰੁਣ ਭਾਟੀ ਤੇ ਗੌਲਫਰ ਐਸ.ਐਸ.ਪੀ. ਚੌਰਸੀਆ ਦੀ ਇਸ …
Read More »ਨਵਾਜ਼ ਦੀ ਛੁੱਟੀ,ਅੱਬਾਸੀ ਬਣੇ ਪਾਕਿ ਦੇ ਪ੍ਰਧਾਨ ਮੰਤਰੀ
ਵਿਰੋਧੀਆਂ ਨੇ ਮਨਾਏ ਜਸ਼ਨ ਇਸਲਾਮਾਬਾਦ : ਪਾਕਿਸਤਾਨੀ ਸੁਪਰੀਮ ਕੋਰਟ ਨੇ ਮੁਲਕ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਪਨਾਮਾਗੇਟ ਮਾਮਲੇ ਵਿੱਚ ‘ਬੇਈਮਾਨੀ’ ਦਾ ਦੋਸ਼ੀ ਠਹਿਰਾਉਂਦਿਆਂ ਅਯੋਗ ਕਰਾਰ ਦੇ ਦਿੱਤਾ। ਇਸ ਪਿੱਛੋਂ ਸ਼ਰੀਫ਼ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਨਾਲ ਹੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਸ਼ਰੀਫ਼ ਤੇ ਉਨ੍ਹਾਂ ਦੇ ਬੱਚਿਆਂ …
Read More »ਚਿੱਟਾ ਮੁਕਾਉਂਦੀ-ਮੁਕਾਉਂਦੀ ਆਪਣੇ ‘ਤੇ ਹੀ ਦਾਗ਼ ਲਵਾ ਬੈਠੀ ਕੈਪਟਨ ਸਰਕਾਰ
ਕਾਂਗਰਸੀ ਵਿਧਾਇਕ ਧੀਮਾਨ ਦੇ ਬੋਲ : ਸਰਕਾਰ ਬਣਨ ਦੇ 15 ਦਿਨਾਂ ਬਾਅਦ ਬੇਰੋਕ-ਟੋਕ ਵਿਕਣ ਲੱਗਾ ਨਸ਼ਾ ਚੰਡੀਗੜ੍ਹ : ਪੰਜਾਬ ‘ਚੋਂ ਚਿੱਟਾ ਮੁਕਾਉਣ ਦਾ ਦਮ ਭਰਨ ਵਾਲੀ ਕੈਪਟਨ ਸਰਕਾਰ ‘ਤੇ ਉਨ੍ਹਾਂ ਦੇ ਹੀ ਆਪਣੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਆਖ ਦਿੱਤਾ ਕਿ ਸਰਕਾਰ ਬਣਨ ਦੇ 15 ਦਿਨਾਂ ਬਾਅਦ …
Read More »‘ਗਿਣਤੀ’ ਦੀ ਥਾਂ ‘ਗੁਣਵੱਤਾ’ ਵੱਲ ਸੇਧਿਤ ਹੋਵੇ ਧਰਮ ਪ੍ਰਚਾਰ ਲਹਿਰ
ਤਲਵਿੰਦਰ ਸਿੰਘ ਬੁੱਟਰ ਨਿਰਸੰਦੇਹ ਦੇਰ ਨਾਲ ਹੀ ਸਹੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਰਗਰਮ ਰੂਪ ਵਿਚ ‘ਧਰਮ ਪ੍ਰਚਾਰ ਲਹਿਰ’ ਵਿੱਢਣ ਦਾ ਉਪਰਾਲਾ ਸ਼ਲਾਘਾਯੋਗ ਹੈ। ਪੰਜਾਬ ਨੂੰ ਤਿੰਨ ਹਿੱਸਿਆਂ; ਮਾਝਾ, ਮਾਲਵਾ, ਦੁਆਬਾ ਵਿਚ ਵੰਡ ਕੇ ‘ਧਰਮ ਪ੍ਰਚਾਰ ਲਹਿਰ’ ਦੇ ਪਹਿਲੇ ਪੜਾਅ ਦੀ ਆਰੰਭਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ …
Read More »ਸਿਰਫ ਅਮੀਰਾਂ ਲਈ ਕਿਉਂ ਕੰਮ ਕਰਦੀ ਹੈ ਸਰਕਾਰ?
ਗੁਰਮੀਤ ਪਲਾਹੀ ਦੇਸ਼ ਦੀਆਂ 12 ਵੱਡੀਆਂ ਕੰਪਨੀਆਂ ਜਾਂ ਅਦਾਰੇ ਵੱਡੇ ਕਰਜ਼ੇ ਵਿੱਚ ਡੁੱਬੇ ਹੋਏ ਹਨ। ਦੇਸ਼ ਦੀ ਸਭ ਤੋਂ ਵੱਡੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਰਜ਼ੇ ‘ਚ ਡੁੱਬੇ ਇਹਨਾ ਅਦਾਰਿਆਂ ਦੀ ਲਿਸਟ ਤਿਆਰ ਕੀਤੀ ਹੈ। ਇਹ ਕਰਜ਼ੇ ਜਿਹਨਾ ਬੈਂਕਾਂ ਤੋਂ ਕੰਪਨੀਆਂ ਨੇ ਲਏ ਹੋਏ ਹਨ, ਉਹਨਾ ਦੀਆਂ ਲੈਣਦਾਰੀਆਂ-ਦੇਣਦਾਰੀਆਂ ਦੇ …
Read More »ਹਾਂ ਪੱਖੀ ਸੋਚ ਰੱਖਣੀ-ਕਿੰਨੀ ਕੁ ਔਖੀ ਭਲਾ… !
ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਪਰਮਾਤਮਾ ਨੇ ਹਰ ਇਨਸਾਨ ਨੂੰ ਦਿਮਾਗ ਦਿੱਤਾ ਹੈ ਸੋਚਣ ਲਈ। ਇਹ ਉਸ ਦੀ ਆਪਣੀ ਮਰਜ਼ੀ ਹੈ ਕਿ ਉਹ ਉਸ ਨਾਲ ਕਿਸ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੈ। ਸਾਡੀਆਂ ਸੋਚਾਂ ਦਾ ਸਾਡੇ ਕਾਰਜਾਂ ਤੇ ਅਹਿਮ ਪ੍ਰਭਾਵ ਪੈਂਦਾ ਹੈ। ਇਹ ਸੋਚਾਂ ਸਾਨੂੰ ਚੋਰ ਡਾਕੂ ਵੀ ਬਣਾ ਸਕਦੀਆਂ ਹਨ ਤੇ …
Read More »‘ਜੱਜ ਮੈਡਮ’ ਦਾ ਅਰਦਲੀ ਬਣਦਿਆਂ
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਲਘੂ ਫਿਲਮ ‘ਜੱਜ ਮੈਡਮ’ ਦੀ ਲਗਭਗ ਇੱਕ ਹਫਤੇ ਦੀ ਸ਼ੂਟਿੰਗ ਦੌਰਾਨ ਸ਼੍ਰੀ ਮਤੀ ਜਤਿੰਦਰ ਕੌਰ ਨੂੰ ਮੈ ਕਾਫੀ ਨੇੜੇ ਤੋਂ ਦੇਖਿਆ ਹੈ। ਉਹ ਅਦਾਕਾਰੀ ਵਿੱਚ ਕੌੜੇ ਸੁਭਾਅ ਦੀ ਲਗਦੀ ਹੈ,ਪਰ ਆਮ ਜਨ-ਜੀਵਨ ਵਿੱਚ ਉਹ ਪੂਰੀ ਤਰਾਂ ਸੁਘੜ ਸਿਆਣੀ, ਨਿਮਰਤਾ ਭਰਪੂਰ ઠਤੇ ਅੰਤਾਂ ਦੀ ਮਿੱਠ …
Read More »