Breaking News
Home / Mehra Media (page 2618)

Mehra Media

ਚੀਮਾ ਪਰਿਵਾਰ ਵੱਲੋਂ ਪੁੱਤਰ ਰਾਜੇ ਦੇ ਵਿਛੋੜੇ ਦਾ 6ਵਾਂ ਸਾਲ

ਬਰੈਂਪਟਨ/ਬਲਬੀਰ ਮੋਮੀ : ਭੁਪਿੰਦਰ ਸਿੰਘ ਚੀਮਾ ਦਾ ਇਕਲੌਤਾ ਲੜਕਾ ਰਾਜਾ 6 ਸਾਲ ਪਹਿਲਾਂ ਇਕ ਮੋਟਰ ਸਾਈਕਲ ਹਾਦਸੇ ਵਿਚ ਮੌਤ ਨੂੰ ਪਿਆਰਾ ਹੋ ਗਿਆ। ਪਰਵਾਰ ਲਈ ਇਹ ਦੁਖ ਤੇ ਸਦਮਾ ਬਰਦਾਸ਼ਤ ਤੋਂ ਬਾਹਰ ਸੀ। ਰਾਜਾ ਪਿਛੇ ਆਪਣੀ ਜਵਾਨ ਪਤਨੀ ਤੇ ਦੋ ਬੇਟੇ ਛਡ ਗਿਆ ਸੀ ਜੋ ਹੁਣ ਜਵਾਨ ਹੋ ਰਹੇ ਹਨ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਸਾਲਾਨਾ ਉਲੰਪਿਕ ਡੇਅ

ਬਰੈਂਪਟਨ/ਬਿਊਰੋ ਨਿਊਜ਼ : 20 ਜੂਨ ਦਿਨ ਬੁੱਧਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ ਵਿਖੇ ਸਾਲਾਨਾ ਉਲੰਪਿਕ ਡੇਅ ਆਯੋਜਿਤ ਕੀਤਾ ਗਿਆ। ਹਰ ਵਿਅਕਤੀ ਦੇ ਸਰਬਪੱਖੀ ਵਿਕਾਸ ਲਈ ਮਾਨਸਿਕ ਸਿਹਤ ਦੇ ਨਾਲ -ਨਾਲ ਸਰੀਰਕ ਸਿਹਤ ਵੀ ਬਹੁਤ ਜ਼ਰੂਰੀ ਹੈ। ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਖਾਲਸਾ ਕਮਿਊਨਿਟੀ ਸਕੂਲ ਵਿੱਚ ਸਾਰਾ ਸਾਲ ਵੱਖ -ਵੱਖ ਖੇਡਾਂ …

Read More »

ਹੰਬਰ ਵੁੱਡ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ ਹੰਬਰਵੁੱਡ ਕਮਿਊਨਿਟੀ ਸੈਂਟਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਕਲੱਬ ਦੇ ਸਮੂਹ ਮੈਂਬਰਾਂ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਬਚਿੱਤਰ ਸਿੰਘ ਰਾਏ, ਪ੍ਰੀਤਮ ਸਿੰਘ ਮਾਵੀ, ਸਰਵਨ ਸਿੰਘ ਹੇਅਰ, ਦਰਸ਼ਨ ਸਿੰਘ ਬੈਨੀਪਾਲ, ਹੁਸ਼ਿਆਰ ਸਿੰਘ ਬਰਾੜ, ਗੁਰਮੇਲ ਸਿੰਘ ਢਿੱਲੋਂ ਅਤੇ …

Read More »

ਤਰਕਸ਼ੀਲ ਸੁਸਾਇਟੀ ਵਲੋਂ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਨਾਲ ਸਮਾਗਮ 2 ਜੁਲਾਈ ਨੂੰ

ਬਰੈਂਪਟਨ : ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਓਨਟਾਰੀਓ ਵਲੋਂ ਪ੍ਰਸਿਧ ਅਰਥ ਸ਼ਾਸਤਰੀ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਦੇ ਵਿਚਾਰ ਸੁਣਨ ਲਈ ਸੋਮਵਾਰ 2 ਜੁਲਾਈ ਨੂੰ ਦੁਪਿਹਰ 2 ਵਜੇ ਪੰਜਾਬੀ ਭਵਨ (ਯੁਨਿਟ ਨੰ 160, ਮੜ੍ਹੌਕ ਲਾਅ ਆਫਿਸ) ਜੋ 80 ਮੈਰੀਟਾਈਮ ਓਨਟਾਰੀਓ ਬੁਲੇਵਾਰਡ ਤੇ ਸਥਿਤ ਹੈ, ਵਿਖੇ ਸਮਾਗਮ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ …

Read More »

ਮਾਊਂਟੇਨਐਸ਼ ਸੀਨੀਅਰ ਕਲੱਬ ਨੇ ਬੋਟੈਨੀਕਲ ਗਾਰਡਨ ਦਾ ਦੌਰਾ ਕੀਤਾ

ਬਰੈਂਪਟਨ : ਮਾਊਂਟੇਨਐਸ਼ ਸੀਨੀਅਰ ਕਲੱਬ ਨੇ ਲੰਘੇ ਐਤਵਾਰ ਨੂੰ ਬਲਿੰਗਟਨ ਰਾਇਲ ਬੋਟੈਨੀਕਲ ਗਾਰਡਨ ਦਾ ਟੂਰ ਲਗਾਇਆ। ਮੈਂਬਰਾਂ ਨੇ ਸਵੇਰੇ 9 ਵਜੇ ਮਾਊਂਟੇਸ਼ਨ ਸਕੂਲ ਤੋਂ ਆਪਣੇ ਟੂਰ ਦੀ ਸ਼ੁਰੂਆਤ ਕੀਤੀ। ਉਦੋਂ ਮੌਸਮ ਕਾਫੀ ਠੰਡਾ ਅਤੇ ਵਧੀਆ ਸੀ। ਇਕ ਘੰਟੇ ਦੇ ਸਫਰ ਦੌਰਾਨ ਰਾਇਲ ਗਾਰਡਨ ਪਹੁੰਚੇ। ਉਨ੍ਹਾਂ ਨੇ ਉਥੇ ਸਨੈਕਸ, ਫਰੂਟ ਅਤੇ …

Read More »

ਬਰੇਮੈਕ ਇੰਸ਼ੋਰੈਂਸ਼ ਵੱਲੋਂ ਇੰਸੋਰੈਂਸ਼ ਲੈਣ ਦੇ ਦੱਸੇ ਫਾਇਦੇ

ਬਰੈਂਪਟਨ/ਬਿਊਰੋ ਨਿਊਜ਼ : ਬਰੇਮੈਕ ਇੰਸ਼ੋਰਸ਼ ਬਰੋਕਰ ਲਿਮਟਿਡ ਵੱਲੋਂ ਲੰਘੇ ਦਿਨੀ ਗਿੱਗ ਮੋਟਰ ਐਕਸਪ੍ਰੈਸ ਕੰਪਨੀ ਦੇ ਯਾਰਡ ਵਿੱਚ ਡਰਾਇਵਰ ਐਪਰੀਸ਼ੇਸ਼ਨ ਡੇਅ ਮਨਾਉਂਦਿਆਂ ਬਾਰ-ਬੀਕੀਉ ਪਾਰਟੀ ਕੀਤੀ ਗਈ ਜਿੱਥੇ ਇੰਸ਼ੋਰੈਂਸ਼ ਕਰਮੀਆਂ ਵੱਲੋਂ ਸੜਕੀ ਸੁਰੱਖਿਆ ਦੇ ਮੱਦੇਨਜ਼ਰ ਸਾਰਿਆਂ ਨੂੰ ਇੰਸ਼ੋਰੈਂਸ਼ ਕਰਵਾਉਣ ਦੀ ਸਲਾਹ ਦਿੱਤੀ ਉੱਥੇ ਹੀ ਚਾਹਵਾਨਾਂ ਨੂੰ ਇੰਸ਼ੋਰਸ਼ ਦੇ ਫਾਇਦੇ ਵੀ ਦੱਸੇ ਗਏ। …

Read More »

ਬਾਬਾ ਸੇਵਾ ਸਿੰਘ ਖਡੂਰ ਸਾਹਿਬ ਕਾਰ ਸੇਵਾ ਵਾਲੇ 29 ਜੂਨ ਤੋਂ 20 ਅਗਸਤ ਤੱਕ ਕੈਨੇਡਾ ਫੇਰੀ ‘ਤੇ

ਬਰੈਂਪਟਨ/ਕੰਵਲਜੀਤ ਸਿੰਘ ਕੰਵਲ : ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਕਾਰ ਸੇਵਾ ਵਾਲੇ 29 ਜੂਨ ਤੋਂ 20 ਅਗਸਤ ਤੱਕ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ‘ਚ ਸਿੱਖ ਸੰਗਤਾਂ ਨੂੰ ਮਿਲਣਗੇ ਅਤੇ ਉਹਨਾਂ ਵੱਲੋਂ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਆਰੰਭੇ ਕਾਰਜਾਂ ਜਿਹਨਾਂ ‘ਚ ਇਤਿਹਾਸਕ ਗੁਰਧਾਮਾਂ ਦੀ ਕਾਰ ਸੇਵਾ, ਵਾਤਾਵਰਨ, ਵਿਦਿਅਕ ਸੰਸਥਾਵਾਂ ਅਤੇ …

Read More »

ਸਰਕਾਰੀ ਸਕੀਮਾਂ ਦੇ ਨਾਮ ਬਦਲਣ ਨਾਲ ਲੋਕਾਂ ਦਾ ਭਲਾ ਨਹੀਂ ਹੋਣਾ

‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ ਦਾ ਹਾਲ ਵੀ ਦੂਜੀਆਂ ਯੋਜਨਾਵਾਂ ਵਾਲਾ ਚੰਡੀਗੜ੍ਹ : ‘ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ’ ਦਾ ਹਸ਼ਰ ਵੀ ਦੂਜੀਆਂ ਯੋਜਨਾਵਾਂ ਵਾਲਾ ਹੀ ਹੋ ਰਿਹਾ ਹੈ। ਸਕੀਮ ਦਾ ਨਾਮ ਬਦਲਣ ਜਾਂ ਸਾਰੀਆਂ ਸਕੀਮਾਂ ਨੂੰ ਇੱਕ ਸਕੀਮ ਵਿੱਚ ਇਕੱਠਾ ਕਰ ਦੇਣ ਨਾਲ ਵੀ ਹੋਣੀ ਨਹੀਂ ਬਦਲ ਰਹੀ, ਕਿਉਂਕਿ ਇਸ …

Read More »

ਧਾਰਮਿਕ ਅਜ਼ਾਦੀ ਤੇ ਲੋਕਾਂ ਦੀ ਅਜ਼ਾਦੀ ਦੀ ਅਹਿਮੀਅਤ ਬਰਾਬਰ : ਨਿੱਕੀ ਹੇਲੀ

ਹਰ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਕਿ ਧਾਰਮਿਕ ਅਜ਼ਾਦੀ ਤੇ ਲੋਕਾਂ ਦੀ ਅਜ਼ਾਦੀ ਦੀ ਇਕੋ ਜਿੰਨੀ ਅਹਿਮੀਅਤ ਹੈ। ਹੇਲੀ ਨੇ ਕਿਹਾ ਕਿ ਅੱਤਵਾਦ ਦੇ ਟਾਕਰੇ ਸਮੇਤ ਭਾਰਤ-ਅਮਰੀਕਾ ਸਬੰਧਾਂ ਵਿਚ ਬਹੁਪੜਾਵੀ ਮੌਕੇ ਹਨ। …

Read More »

ਟਰੈਵਲ ਏਜੰਟਾਂ ਦੇ ਜਾਲ ਵਿਚ ਫਸੇ 6 ਨੌਜਵਾਨਾਂ ਦਾ ਕੋਈ ਥਹੁ ਪਤਾ ਨਹੀਂ

ਇਕ ਸਾਲ ਪਹਿਲਾਂ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਦੀ ਕੀਤੀ ਸੀ ਕੋਸ਼ਿਸ਼ ਜਲੰਧਰ : ਲਗਪਗ ਇਕ ਸਾਲ ਪਹਿਲਾਂ ਦੋ ਟਰੈਵਲ ਏਜੰਟਾਂ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਦੀ ਕੋਸ਼ਿਸ਼ ਦੌਰਾਨ ‘ਭੇਤਭਰੇ ਹਾਲਾਤ’ ਵਿੱਚ ਲਾਪਤਾ ਹੋਏ ਪੰਜਾਬ ਦੇ ਛੇ ਨੌਜਵਾਨਾਂ ਦੇ ਪਰਿਵਾਰ ਹੁਣ ਵਿਲਕ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਕਥਿਤ ਤੌਰ …

Read More »