Breaking News
Home / Mehra Media (page 2558)

Mehra Media

ਭਾਰਤੀ ਲੋਕਤੰਤਰ ‘ਚ ਭ੍ਰਿਸ਼ਟਾਚਾਰ ‘ਤੇ ਸੁਪਰੀਮ ਕੋਰਟ ਦੀ ਚਿੰਤਾ!

ਹੁਣੇ-ਹੁਣੇ ਭਾਰਤੀ ਸੁਪਰੀਮ ਕੋਰਟ ਨੇ ਆਪਣੇ ਇਕ ਅਹਿਮ ਫ਼ੈਸਲੇ ਵਿਚ ਆਖਿਆ ਹੈ ਕਿ ਰਾਜਨੀਤੀ ‘ਚ ਅਪਰਾਧੀਕਰਨ ਅਤੇ ਭ੍ਰਿਸ਼ਟਾਚਾਰ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ। ਸਰਬਉੱਚ ਅਦਾਲਤ ਦਾ ਕਹਿਣਾ ਹੈ ਕਿ ਰਾਜਨੀਤੀ ‘ਚ ਅਪਰਾਧੀਕਰਨ ਨੂੰ ਰੋਕਣ ਲਈ ਸੰਸਦ ਨੂੰ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਦਾਗੀ ਸਿਆਸਤਦਾਨਾਂ ਦੇ …

Read More »

ਵਿਰਾਟ ਕੋਹਲੀ ਤੇ ਮੀਰਾਬਾਈ ਚਾਨੂ ਨੂੰ ‘ਖੇਲ ਰਤਨ’

20 ਖਿਡਾਰੀਆਂ ਨੂੰ ਦਿੱਤੇ ਗਏ ਅਰਜਨ ਪੁਰਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਰਸ਼ਟਰਪਤੀ ਭਵਨ ਵਿੱਚ ਕਰਵਾਏ ਕੌਮੀ ਖੇਡ ਪੁਰਸਕਾਰ ਸਮਾਰੋਹ ਦੌਰਾਨ ਦੇਸ਼ ਦੇ ਸਰਵੋਤਮ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਅਤੇ 20 ਖਿਡਾਰੀਆਂ …

Read More »

ਕੁਮੈਂਟੇਟਰ ਜਸਦੇਵ ਸਿੰਘ ਦਾ ਦੇਹਾਂਤ

ਨਵੀਂ ਦਿੱਲੀ : ਦੂਰਦਰਸ਼ਨ ਉੱਤੇ ਭਾਰਤੀ ਖੇਡ ਜਗਤ ਦੀ ਅਵਾਜ਼ ਵਜੋਂ ਜਾਣੇ ਜਾਂਦੇ ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ (87) ਮੰਗਲਵਾਰ ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਧੀ ਅਤੇ ਪੁੱਤਰ ਹਨ। ਸਾਲ 1970 ਦਾ ਆਖ਼ਰੀ ਦਹਾਕਾ ਅਤੇ 1980 ਦੇ ਦਹਾਕੇ ਦੇ …

Read More »

ਮਨੁੱਖ ਅਤੇ ਪਸ਼ੂ ਵਿਚ ਫ਼ਰਕ

ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ (905) 459-4664 ਪਰਮਾਤਮਾ ਨੇ ਇਸ ਸੰਸਾਰ ਦੀ ਰਚਨਾ ਕੀਤੀ। 84 ਲੱਖ ਜੂਨਾਂ ਪੈਦਾ ਕੀਤੀਆਂ। ਬਾਕੀ ਸਭ ਜੀਵਾਂ ਨੂੰ ਜੀਵਤ ਰੱਖਣ ਲਈ ਗਿਆਨ ਬਖਸ਼ਿਆ। ਪਰ ਮਨੁੱਖ ਨੂੰ ਇਨ੍ਹਾਂ ਸਾਰੀਆਂ ਜੂਨਾਂ ਦਾ ਸਰਦਾਰ ਥਾਪਿਆ ਗਿਆ। ਇਸ ਨੂੰ ਚੰਗੇ ਮਾੜੇ ਦੇ ਫ਼ਰਕ ਦਾ ਪਤਾ ਹੁੰਦਾ ਹੈ। ਜੇਕਰ ਮਨੁੱਖ ਗਿਆਨ …

Read More »

ਭਾਈਚਾਰੇ ਨੂੰ ਭੋਜਨ ਤੇ ਸਿਹਤ ਸਬੰਧੀ ਜਾਣਕਾਰੀ ਲਈ ਤੱਤਪਰ

ਮਹਿੰਦਰ ਸਿੰਘ ਵਾਲੀਆ ਸਵਰਨਜੀਤ ਸਿੰਘ ਬਰਾੜ ਜਿਨ੍ਹਾਂ ਵਿਅਕਤੀਆਂ ਨੇ ਮਨੁੱਖੀ ਜੀਵਨ ਰੂਪੀ ਵਿਚ ਵੱਡਮੁੱਲੀ ਦਾਤ ਨੂੰ ਸ਼ੁਕਰਾਨੇ ਸਹਿਤ ਸਤਿਕਾਰਿਆ ਤੇ ਸੰਭਾਲਿਆ ਹੁੰਦਾ ਹੈ। ਮਿਹਨਤ ਅਤੇ ਮਰਿਆਦਾ ਨਾਲ ਸੰਵਾਰਿਆ ਅਤੇ ਉਸਾਰਿਆ ਹੁੰਦਾ ਹੈ। ਉਹ ਸਫਲ ਜੀਵਨ ਦੀ ਮੰਜ਼ਿਲ ਵੱਲ ਤੁਰਨ ਦੇ ਅਭਿਲਾਸ਼ੀਆਂ ਲਈ ਰਾਹ ਦਸੇਰੇ ਅਤੇ ਚਾਨਣ ਮੁਨਾਰੇ ਬਣਦੇ ਹਨ। ਕੁਝ …

Read More »

ਪੰਜਾਬੀ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਤੇ ਹਿੰਸਕ ਝੜਪਾਂ ਦਾ ਮਾਮਲਾ

ਤਿੰਨ ਪੰਜਾਬੀ ਮੁੰਡੇ ਗ੍ਰਿਫ਼ਤਾਰ, ਛੇ ਭਗੌੜੇ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿੱਚ ਲੰਘੇ ਕੁਝ ਮਹੀਨੇ ਪਹਿਲਾਂ ਪੰਜਾਬੀ ਨੌਜਵਾਨਾਂ ਦੀਆਂ ਆਪਸ ਵਿੱਚ ਕੁਝ ਹਿੰਸਕ ਝੜਪਾਂ ਹੋਈਆਂ ਸਨ ਜਿਸ ਦੇ ਸਬੰਧ ਵਿੱਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜਾਰੀ …

Read More »

ਲੋਕਾਂ ਦੀ ਸੁਰੱਖਿਆ ਸਾਡੇ ਲਈ ਵੱਡੀ ਜ਼ਿੰਮੇਵਾਰੀ : ਪੀਲ ਪੁਲਿਸ

ਪੁਲਸ ਦਾ ਕਹਿਣਾ ਹੈ ਕਿ ਸਾਡੇ ਲਈ ਲੋਕਾਂ ਦੀ ਸੁਰੱਖਿਆ ਵੱਡੀ ਜ਼ਿੰਮੇਵਾਰੀ ਹੈ। ਅਸੀਂ ਅਜਿਹੀ ਹੁੱਲੜਬਾਜ਼ੀ ਨੂੰ ਨੱਥ ਪਾਉਣ ਲਈ ਆਪਣੇ ਵਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਲਾ ਕੇ ਵਿਦੇਸ਼ਾਂ ਵਿਚ ਭੇਜਦੇ ਹਨ, ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ …

Read More »

ਬਰੈਂਪਟਨ ‘ਚ ਨਵੇਂ ਰੁਜ਼ਗਾਰਾਂ ਦੀ ਹੋਵੇਗੀ ਭਰਮਾਰ : ਪੈਟਰਿਕ

ਮੇਅਰ ਦੇ ਅਹੁਦੇ ਲਈ ਉਮੀਦਵਾਰ ਪੈਟਰਿਕ ਬਰਾਊਨ ਨੇ ਐਕਸ਼ਨ ਪਲਾਨ ਕੀਤਾ ਜਾਰੀ ਬਰੈਂਪਟਨ : ਬਰੈਂਪਟਨ ਮੇਅਰ ਅਹੁਦੇ ਦੇ ਉਮੀਦਵਾਰ ਪੈਟਰਿਕ ਬਰਾਊਨ ਨੇ ਐਕਸ਼ਨ ਪਲਾਨ ਜਾਰੀ ਕੀਤਾ ਹੈ। ਪੈਟਰਿਕ ਨੇ ਕਿਹਾ ਕਿ ਉਹ ਬਰੈਂਪਟਨ ਵਿਚ ਵੱਡੀ ਗਿਣਤੀ ਵਿਚ ਨਵੇਂ ਰੁਜ਼ਗਾਰ ਲੈ ਕੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਮੇਅਰਾਂ ਨੇ …

Read More »

ਸਿੱਖਾਂ ਦੇ ਯੋਗਦਾਨ ਨੂੰ ਕੈਨੇਡੀਅਨ ਸਮਾਜ ਵਿਚ ਮਿਲੇਗੀ ਮਾਨਤਾ : ਰੂਬੀ ਸਹੋਤਾ

ਸਿੱਖ ਵਿਰਾਸਤੀ ਮਹੀਨੇ ਸਬੰਧੀ ਬਿੱਲ ‘ਤੇ ਸੰਸਦ ਨੂੰ ਕੀਤਾ ਸੰਬੋਧਨ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦੇਣ ਸਬੰਧੀ ਬਿਲ ਸੰਸਦ ‘ਚ ਸੁੱਖ ਧਾਲੀਵਾਲ ਨੇ ਕੀਤਾ ਪੇਸ਼ ਓਟਵਾ/ ਬਿਊਰੋ ਨਿਊਜ਼ : ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦੇਣ ਲਈ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਬਿੱਲ …

Read More »

ਟੈਕਸੀ ਕੈਬ ਡਕੈਤੀ ਮਾਮਲੇ ‘ਚ 4 ਗ੍ਰਿਫ਼ਤਾਰ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਰੀਜਨ ਪੁਲਿਸ ਸੈਂਟਰ ਆਫ਼ ਦੀ ਬਿਊਰੋ ਨੇ ਜਾਂਚ ਪੜਤਾਲ ਤੋਂ ਬਾਅਦ ਟੈਕਸੀ ਕੈਬ ਰੌਬਰੀ ਮਾਮਲੇ ‘ਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਆਰੋਪੀਆਂ ‘ਤੇ ਦੋ ਡਕੈਤੀਆਂ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਇਨ੍ਹਾਂ ਨੇ ਸਭ ਤੋਂ ਪਹਿਲਾਂ …

Read More »