Breaking News
Home / Mehra Media (page 1854)

Mehra Media

ਸੀਨੀਅਰਜ਼ ਵੈਟਰਨਜ਼ ਐਸੋਸੀਏਸ਼ਨ ਆਫ ਓਨਟਾਰੀਓ ਵੱਲੋਂ ਰਾਗੀ ਨਿਰਮਲ ਸਿੰਘ ਖਾਲਸਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਓਨਟਾਰੀਓ : ਸੀਨੀਅਰਜ਼ ਵੈਟਰਨਜ਼ ਐਸੋਸੀਏਸ਼ਨ ਆਫ ਓਨਟਾਰੀਓ ਦੇ ਚੇਅਰਮੈਨ ਰੀਟਾਇਰਡ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੇ ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਸਾਬਕਾ ਫੌਜੀ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ। ਸਭ ਤੋਂ ਪਹਿਲਾਂ ੳਨ੍ਹਾਂ ਨੇ ਅਫ਼ਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਵਿੱਚ ਸਿੰਘਾਂ ਦੇ ਸ਼ਹੀਦ ਹੋਣ ‘ਤੇ ਦੁੱਖ ਪ੍ਰਗਟ ਕੀਤਾ ਅਤੇ ਇਸ ਘਟਨਾ ਦੀ ਸਖਤ ਨਿਖੇਧੀ …

Read More »

ਕਰਫਿਊ ਦੌਰਾਨ ਕਣਕ ਦੀ ਖਰੀਦ ਵੱਡੀ ਸਮੱਸਿਆ ਬਣੀ

ਹਮੀਰ ਸਿੰਘ ਕਰੋਨਾਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਪੰਜਾਬ ‘ਚ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਖਰੀਦ ਵੱਡੀ ਸਮੱਸਿਆ ਬਣੀ ਹੋਈ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਰਾਜਾਂ ਵੱਲੋਂ ਉਠਾਏ ਜਾ ਰਹੇ ਨੁਕਤਿਆਂ ਉੱਤੇ ਹਾਲੇ ਚੁੱਪ ਵੱਟੀ ਹੋਈ ਹੈ। ਕਰੋਨਾ ਕਾਰਨ ਸਮਾਜਿਕ ਦੂਰੀ ਲਾਗੂ ਕਰਨਾ, ਮਜ਼ਦੂਰਾਂ ਦੀ ਕਮੀ, ਕਲਕੱਤਾ ਤੋਂ ਆਉਣ …

Read More »

ਸੱਤ ਲੱਖ ਵੈਂਟੀਲੇਟਰਾਂ ਦੀ ਘਾਟ ਨਾਲ ਜੂਝ ਰਹੇ ਅਮਰੀਕਾ ਨੂੰ ਮਿਲੀ ਰਾਹਤ, ਐਮਆਈਟੀ ਈ-ਵੈਂਟ ਤੋਂ ਉਮੀਦ

ਭਾਰਤੀ ਇੰਜੀਨੀਅਰਾਂ ਵੱਲੋਂ ਬਣਾਏ ਵੈਂਟੀਲੇਟਰਾਂ ਦਾ ਕਾਇਲ ਹੋਇਆ ਅਮਰੀਕਾ, ਇਹ ਮੌਜੂਦਾ ਨਾਲੋਂ 60 ਗੁਣਾ ਸਸਤਾ, ਗੇਮਚੇਂਜਰ ਮੰਨ ਹਫਤਿਆਂ ‘ਚ ਹੀ ਬਣਾਉਣ ਦਾ ਹੁਕਮ ਕਾਰ ਤੇ ਜਹਾਜ਼ ਬਣਾਉਣ ਵਾਲੀਆਂ 11 ਕੰਪਨੀਆਂ ਨੂੰ ਵੈਂਟੀਲੇਟਰ ਬਣਾਉਣ ਦੇ ਦਿੱਤੇ ਹੁਕਮ ਨਿਊਯਾਰਕ, ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਖਿਲਾਫ਼ ਲੜਾਈ ‘ਚ ਦੁਨੀਆ ਦੇ ਸਾਰੇ ਦੇਸ਼ …

Read More »

ਕਾਬੁਲ ਗੁਰਦੁਆਰਾ ਸਾਹਿਬ ‘ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਗ੍ਰਿਫ਼ਤਾਰ

ਕਾਬੁਲ : ਅਫ਼ਗਾਨਿਸਤਾਨ ਦੀ ਖ਼ੁਫ਼ੀਆ ਏਜੰਸੀ ਨੇ ਆਈਐੱਸਆਈ ਨਾਲ ਜੁੜੇ ਪਾਕਿਤਸਾਨ ਦੇ ਆਈਐੱਸਆਈਐੱਸ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਿਛਲੇ ਮਹੀਨੇ ਕਾਬੁਲ ਵਿੱਚ ਹੋਏ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਵਿੱਚ ਇਕ ਭਾਰਤੀ ਨਾਗਰਿਕ ਸਣੇ 27 ਵਿਅਕਤੀਆਂ ਦੀ ਮੌਤ ਹੋ ਗਈ ਸੀ। ਰਿਪੋਰਟ ਅਨੁਸਾਰ ਕੌਮੀ ਸੁਰੱਖਿਆ ਡਾਇਰੈਕਟੋਰੇਟ (ਐੱਨਡੀਐੱਸ) ਦੀ …

Read More »

ਡਾ. ਹਰਪ੍ਰੀਤ ਕੋਛੜ ਨੂੰ ਕੈਨੇਡਾ ਦੇ ਸਿਹਤ ਮੰਤਰਾਲੇ ‘ਚ ਅਹਿਮ ਅਹੁਦਾ ਮਿਲਿਆ

ਟੋਰਾਂਟੋ/ਬਿਊਰੋ ਨਿਊਜ਼ : ਵੈਟਰਨਰੀ ਡਾਕਟਰ ਹਰਪ੍ਰੀਤ ਸਿੰਘ ਕੋਛੜ ਨੂੰ ਕੈਨੇਡਾ ਦੇ ਸਿਹਤ ਮੰਤਰਾਲੇ ‘ਚ ਅਹਿਮ ਅਹੁਦਾ ਸੌਂਪਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਤੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਕੋਛੜ ਨੂੰ ਸਹਾਇਕ ਡਿਪਟੀ ਮਨਿਸਟਰ ਆਫ ਹੈਲਥ ਦਾ ਕਾਰਜਭਾਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਦੇ …

Read More »

ਜ਼ੈਡ ਐਨਰਜ਼ੀ ਵੱਲੋਂ ਕਰੋਨਾ ਨੂੰ ਕੰਟਰੋਲ ਕਰਨ ਲਈ ਨਿਊਜ਼ੀਲੈਂਡ ਦੀਆਂ 700 ਐਂਬੂਲੈਂਸਾਂ ਨੂੰ ਇਕ ਮਹੀਨਾ ਫਰੀ ਗੈਸ

ਔਕਲੈਂਡ/ਹਰਜਿੰਦਰ ਸਿੰਘ ਬਸਿਆਲਾ : ਜਦੋਂ ਦੇਸ਼ ਅਤੇ ਉਥੇ ਵਸਦੇ ਲੋਕ ਜਿਨ੍ਹਾਂ ਦੇ ਨਾਲ ਨਾਲ ਵੱਡੇ-ਵੱਡੇ ਬਿਜ਼ਨਸ ਅਦਾਰੇ ਚਲਦੇ ਹੋਣ ਅਤੇ ਉਹ ਮਹਾਂਮਾਰੀ ਮਾਰੀ ਦੇ ਨਾਲ ਜੂਝ ਰਹੇ ਹੋਣ ਤਾਂ ਵੱਡੀਆਂ ਕੰਪਨੀਆਂ ਆਪਣੇ ਵੱਡੇਪਨ ਦਾ ਸਬੂਤ ਪੇਸ਼ ਕਰਦੀਆਂ ਹਨ। ਨਿਊਜ਼ੀਲੈਂਡ ਧਰਤੀ ਦੇ ਨਕਸ਼ੇ ਉਤੇ ਐਨ ਸਿਰੇ ਉਤੇ ਵਸਿਆ ਇਕ ਸਿਰੇ ਦੀ …

Read More »

ਕਰੋਨਾ ਤੋਂ ਦਹਿਲਿਆ ਅਮਰੀਕਾ

ਅਮਰੀਕਾ ਨੇ ਕੋਰੋਨਾ ਖਿਲਾਫ ਲੜਾਈ ‘ਚ ਉਤਾਰੀ ਫੌਜ, ਨਿਊਯਾਰਕ ਭੇਜੇ 1000 ਫੌਜੀ ਵਾਸ਼ਿੰਗਟਨ : ਕਰੋਨਾ ਵਾਇਰਸ ਮਹਾਂਮਾਰੀ ਨਾਲ ਲੜਾਈ ‘ਚ ਅਮਰੀਕਾ ਨੇ ਫੌਜ ਨੂੰ ਉਤਾਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਨਿਊਯਾਰਕ ਸ਼ਹਿਰ ‘ਚ ਕਰੋਨਾ ਨਾਲ ਲੜਨ ਲਈ 1000 ਫੌਜੀ ਤਾਇਨਾਤ ਹਨ। ਨਾਲ …

Read More »

ਭਾਰਤ ‘ਚ ਵਧਣ ਲੱਗਾ

ਕਰੋਨਾ ਦਾ ਖਤਰਾ ਨਵੀਂ ਦਿੱਲੀ : ਲੌਕਡਾਊਨ ਦੀ ਮਿਆਦ ਖਤਮ ਹੋਣ ‘ਚ ਕੁਝ ਹੀ ਦਿਨ ਬਚੇ ਹਨ। ਅਜਿਹੇ ‘ਚ ਸਿਹਤ ਖੇਤਰ ਦੇ ਮਾਹਿਰਾਂ ਨੇ ਰਾਏ ਦਿੱਤੀ ਹੈ ਕਿ ਭਾਰਤ ਤੋਂ ਖਤਰਾ ਅਜੇ ਟਲਿਆ ਨਹੀਂ ਹੈ, 21 ਦਿਨ ਲੰਬੇ ਕੌਮਾਂਤਰੀ ਲੌਕਡਾਊਨ ਦੇ ਅਸਲ ਪ੍ਰਭਾਵ ਨੂੰ ਜਾਣਨ ਲਈ ਕਰੋਨਾ ਵਾਇਰਸ ਇਨਫੈਕਸ਼ਨ ਦੀ …

Read More »

ਅਮਰੀਕਾ ਦੀ ਧਮਕੀ ਤੋਂ ਡਰੀ ਮੋਦੀ ਸਰਕਾਰ !

ਮੰਗਲਵਾਰ ਦਿਨ ਭਰ ਇਸ ਗੱਲ ਦੀ ਚਰਚਾ ਰਹੀ ਕਿ ਟਰੰਪ ਦੀ ਧਮਕੀ ਦੇ ਛੇ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਨੇ ਆਪਣਾ ਫੈਸਲਾ ਬਦਲਦਿਆਂ ਕਿਹਾ ਕਿ ਕੁੱਝ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਦੇਵਾਂਗੇ। ਜਿਕਰਯੋਗ ਹੈ ਕਿ ਟਰੰਪ ਨੇ ਸ਼ਨੀਵਾਰ ਨੂੰ ਨਰਿੰਦਰ ਮੋਦੀ ਤੋਂ ਹਾਈਡ੍ਰਾਕਸੀਕਲੋਰੋਕਵੀਨ ਦਵਾਈ ਦੀ ਖੇਪ ਭੇਜਣ ਲਈ ਕਿਹਾ ਸੀ ਪਰ …

Read More »

ਨਿਊਯਾਰਕ ‘ਚ ਸ਼ੇਰਨੀ ਨੂੰ ਹੋਇਆ ਕਰੋਨਾ!

ਨਿਊਯਾਰਕ : ਨਿਊਯਾਰਕ ਦੇ ਬ੍ਰੋਂਕਸ ਚਿੜੀਅਘਰ ਵਿਚ ਇਕ ਸ਼ੇਰਨੀ ਨੂੰ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਪਤਾ ਲੱਗਾ ਹੈ। ਅਮਰੀਕਾ ਵਿਚ ਕਿਸੇ ਜਾਨਵਰ ਦੇ ਕਰੋਨਾ ਪੀੜਤ ਹੋਣ ਦਾ ਇਹ ਪਹਿਲਾ ਮਾਮਲਾ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੇਰਨੀ ਨੂੰ ਇਹ ਇਨਫੈਕਸ਼ਨ ਚਿੜੀਆਘਰ ਦੇ ਕਿਸੇ ਮੁਲਾਜ਼ਮ ਤੋਂ ਹੋਇਆ ਜੋ ਕਰੋਨਾ ਵਾਇਰਸ …

Read More »