Breaking News
Home / Mehra Media (page 1840)

Mehra Media

ਗੁਰਦੁਆਰਾ ਕਰਤਾਰਪੁਰ ਸਾਹਿਬਨਤਮਸਤਕ ਹੋਏ ਐਂਟੋਨੀਓ ਗੁਟੇਰੇਸ

ਲਾਹੌਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਪਾਕਿਸਤਾਨਵਲੋਂ ਕਰਤਾਰਪੁਰ ਸਾਹਿਬਲਾਂਘਾਖੋਲ੍ਹਣਾ ਇਸ ਮੁਲਕ (ਪਾਕਿਸਤਾਨ) ਦੀਅਮਨ-ਸ਼ਾਂਤੀਅਤੇ ਧਾਰਮਿਕਸਦਭਾਵਨਾਬਣਾਈ ਰੱਖਣ ਦੀ ਇੱਛਾ ਦੀਅਮਲੀਮਿਸਾਲ ਹੈ। ਮੰਗਲਵਾਰ ਨੂੰ ਕਰਤਾਰਪੁਰ ਸਾਹਿਬਸਥਿਤ ਗੁਰਦੁਆਰਾ ਦਰਬਾਰਸਾਹਿਬਵਿਖੇ ਪਹੁੰਚੇ ਗੁਟੇਰੇਜ਼ ਦਾਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀਵਲੋਂ ਸਵਾਗਤਕੀਤਾ ਗਿਆ। ਗੁਟੇਰੇਜ਼ ਨੂੰ ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨਅਤੇ ਭਾਰਤਵਿਚਾਲੇ ਹੋਏ ਸਮਝੌਤੇ …

Read More »

ਕਿਸਾਨ ਅਤੇ ਭਾਰਤ ਸਰਕਾਰ ਦੀ ਖੇਤੀ ਨੀਤੀ

ਭਾਰਤ ਸਰਕਾਰ ਦੀ ਸੰਸਥਾ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਨੇ ਇਕ ਵਾਰ ਮੁੜ ਕਣਕ ਅਤੇ ਝੋਨੇ ਦੀ ਮੰਡੀਆਂ ਵਿਚ ਆਉਣ ਵਾਲੀ ਪੂਰੀ ਫ਼ਸਲ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦਣ ਦੀ ਨੀਤੀ ‘ਤੇ ਮੁੜ ਵਿਚਾਰ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਹ ਸੰਕੇਤ ਦਿੱਤਾ ਜਾ ਰਿਹਾ ਕਿ ਇਹ ਜ਼ਰੂਰੀ ਨਹੀਂ ਕਿ ਮੰਡੀ …

Read More »

ਟਰੂਡੋ ਸਰਕਾਰ ਤੇ ਆਦੀਵਾਸੀਆਂ ਵਿਚਾਲੇ ਵਧੀ ਤਣਾ-ਤਣੀ

ਗੈਸ ਪਾਈਪ ਲਾਈਨ ਦੇ ਮੁੱਦੇ ‘ਤੇ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਹੋਇਆ ਵਿਰੋਧ ਟੋਰਾਂਟੋ, ਓਟਵਾ ਵੀ ਪਹੁੰਚਿਆ, ਆਦੀਵਾਸੀਆਂ ਨੇ ਰੇਲ ਤੇ ਸੜਕ ਮਾਰਗ ਜਾਮ ਕਰਨੇ ਕੀਤੇ ਸ਼ੁਰੂ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਇਨ੍ਹੀਂ ਦਿਨੀਂ ਸਰਕਾਰ ਅਤੇ ਆਦੀਵਾਸੀ (ਇੰਡਿਜਨਸ) ਵਸੋਂ ਦੇ ਕਬੀਲੇ ਟਕਰਾਓ ਦੀ ਸਥਿਤੀ ‘ਚ ਹਨ। ਬ੍ਰਿਟਿਸ਼ ਕੋਲੰਬੀਆ ‘ਚ ਕੈਨੇਡਾ ਸਰਕਾਰ …

Read More »

ਆਮ ਆਦਮੀ ਪਾਰਟੀ ਪੰਜਾਬ ‘ਤੇ ਧਿਆਨ ਕੇਂਦਰਤ ਕਰੇਗੀ

ਬਰੈਂਪਟਨ : ਆਮ ਆਦਮੀ ਪਾਰਟੀ ਅਗਲੇ ਪੰਜ ਸਾਲ ਦਿੱਲੀ ਦੇ ਨਾਲ ਹੀ ਪੰਜਾਬ ‘ਤੇ ਵੀ ਧਿਆਨ ਕੇਂਦਰਿਤ ਕਰੇਗੀ ਅਤੇ ਪਾਰਟੀ ਕੇਡਰ ਨੂੰ ਮਜ਼ਬੂਤ ਬਣਾਉਣ ਨਾਲ ਹੀ ਆਮ ਲੋਕਾਂ ਨੂੰ ਵੀ ਨੇੜੇ ਲਿਆਂਦਾ ਜਾਵੇਗਾ। ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਅਤੇ ਪੰਜਾਬ ਆਪ ਦੇ …

Read More »

ਮਿਡਲ ਕਲਾਸ ਟੈਕਸ ਵਿਚ ਕੱਟ ਨਾਲ ਮੱਧ-ਵਰਗੀ ਪਰਿਵਾਰਾਂ ਨੂੰ ਹੋਵੇਗਾ ਫਾਇਦਾ : ਸੋਨੀਆ ਸਿੱਧੂ

ਬਰੈਂਪਟਨ : ਫੈੱਡਰਲ ਲਿਬਰਲ ਸਰਕਾਰ ਵੱਲੋਂ ਮਿਡਲ ਕਲਾਸ ਦੀ ਮਜ਼ਬੂਤੀ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਟੈਕਸ ਕਟੌਤੀ ‘ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਅਕਤੂਬਰ 2019 ਵਿਚ ਮੁੜ ਸੱਤਾ ‘ਚ ਆਉਣ ਤੋਂ ਬਾਅਦ ਫੈੱਡਰਲ ਸਰਕਾਰ ਵੱਲੋਂ ਕਰੀਬ 20 ਮਿਲੀਅਨ ਕੈਨੇਡੀਅਨਾਂ ਲਈ ਦੁਬਾਰਾ ਟੈਕਸ ਘਟਾਉਣ ਦੇ ਵਾਅਦੇ ਨੂੰ ਪਹਿਲ ਦਿੱਤੀ ਗਈ ਹੈ। …

Read More »

ਧੋਖਾਧੜੀ ਦੇ ਮਾਮਲੇ ‘ਚ ਪੰਜਾਬੀ ਜੋੜਾ ਗ੍ਰਿਫ਼ਤਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਪੁਲਿਸ ਨੇ ਗੁਰਿੰਦਰ ਪ੍ਰੀਤ ਧਾਲੀਵਾਲ (37) ਅਤੇ ਉਸ ਦੀ ਪਤਨੀ ਇੰਦਰਪ੍ਰੀਤ ਧਾਲੀਵਾਲ (36) ਨੂੰ ਗ੍ਰਿਫ਼ਤਾਰ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਚੱਲਦੇ ਜਾਅਲੀ ਫ਼ੋਨ ਕਾਲ ਸੈਂਟਰਾਂ ਦਾ ਭਾਂਡਾ ਭੰਨਣ ਦਾ ਦਾਅਵਾ ਕੀਤਾ ਹੈ ਪਿਛਲੇ ਦਿਨੀਂ ਬਰੈਂਪਟਨ ਵਾਸੀ ਇਹ ਜੋੜਾ ਫੜਿਆ ਗਿਆ ਸੀ ਅਤੇ ਬਰੈਂਪਟਨ ਅਦਾਲਤ ‘ਚ ਉਨ੍ਹਾਂ …

Read More »

ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਨਰਲ ਵਿਚ ਛਪੀ ਰਿਪੋਰਟ ‘ਚ ਹੋਇਆ ਖੁਲਾਸਾ

ਸਮਾਰਟਫੋਨ ਦੀ ਵੱਧ ਵਰਤੋਂ ਨੌਜਵਾਨਾਂ ਦੇ ਦਿਮਾਗ ‘ਤੇ ਪਾ ਰਹੀ ਅਸਰ ਟੋਰਾਂਟੋ : ਸਮਾਰਟਫੋਨ ਦੀ ਹੱਦੋਂ ਜ਼ਿਆਦਾ ਵਰਤੋਂ ਦਾ ਅੱਖਾਂ ਦੀ ਰੋਸ਼ਨੀ ‘ਤੇ ਮਾੜਾ ਅਸਰ ਪੈਂਦਾ ਹੈ। ਇਹ ਤਾਂ ਸਾਰੇ ਜਾਣ ਦੇ ਹਨ ਪਰ ਹਾਲੀਆ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਅੱਲੜ੍ਹਾ ਦੀ ਦਿਮਾਗੀ ਸਿਹਤ ਨੂੰ ਵੀ …

Read More »

ਮਾਂਟ੍ਰੀਆਲ ‘ਚ ਕਈ ਗੱਡੀਆਂ ਆਪਸ ‘ਚ ਟਕਰਾਉਣ ਨਾਲ 2 ਮੌਤਾਂ

ਮਾਂਟ੍ਰੀਆਲ : ਮਾਂਟਰੀਅਲ ‘ਚ ਪਿਛਲੇ ਦਿਨੀਂ 200 ਗੱਡੀਆਂ ਆਪਸ ਵਿੱਚ ਟਕਰਾ ਗਈਆਂ ਅਤੇ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਤੇ ਕਈ ਜ਼ਖ਼ਮੀ ਹੋ ਗਏ। ਡਰਾਈਵਰਾਂ ਨੇ ਦੱਸਿਆ ਕਿ ਅਚਾਨਕ ਹੀ ਤੇਜ਼ ਹਵਾਵਾਂ ਕਾਰਨ ਸੇਂਟ ਲਾਰੈਂਸ ਰਿਵਰ ਵਿੱਚੋਂ ਉੱਡ ਕੇ ਸਨੋਅ ਗੱਡੀਆਂ ਉੱਤੇ ਪੈਣ ਲੱਗੀ ਤੇ ਉਨ੍ਹਾਂ ਨੂੰ …

Read More »

ਕੇਜਰੀਵਾਲ ਨੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਛੇ ਮੰਤਰੀਆਂ ਨੇ ਵੀ ਚੁੱਕੀ ਸਹੁੰ ੲ ਦਿੱਲੀ ਦੇ ਵਿਕਾਸ ਲਈ ਮੋਦੀ ਦਾ ਵੀ ਮੰਗਿਆ ਅਸ਼ੀਰਵਾਦ ਨਵੀਂ ਦਿੱਲੀ : ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ‘ਚ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ …

Read More »

ਕੌਮਾਂਤਰੀ ਮਾਂ ਬੋਲੀ ਦਿਵਸ ‘ਤੇ ਵਿਸ਼ੇਸ਼

ਵੱਡਾ ਸਵਾਲ : ਅੰਗਰੇਜ਼ੀ ਦੇਸ਼ ਦੀ ਸੰਵਿਧਾਨਕ ਭਾਸ਼ਾ ਨਹੀਂ ਫਿਰ ਚੰਡੀਗੜ੍ਹ ਦੀ ਅਧਿਕਾਰਤ ਭਾਸ਼ਾ ਕਿਵੇਂ? ਦੀਪਕ ਸ਼ਰਮਾ ਚਨਾਰਥਲ ਮਾਂ ਬੋਲੀ! ਮਾਂ ਬੋਲੀ ਉਹ ਹੁੰਦੀ ਹੈ ਜੋ ਬੱਚਾ ਮਾਂ ਦੇ ਦੁੱਧ ‘ਚੋਂ ਸਿੱਖਦਾ ਹੈ, ਮਾਂ ਦੇ ਬੋਲਾਂ ‘ਚੋਂ ਸਿੱਖਦਾ ਹੈ, ਆਪਣੇ ਖਿੱਤੇ ਦੀ, ਆਪਣੇ ਇਲਾਕੇ ਦੀ ਆਬੋ ਹਵਾ ‘ਚੋਂ ਸਿੱਖਦਾ ਹੈ। …

Read More »