Breaking News
Home / Mehra Media (page 1789)

Mehra Media

ਡਰਬੀ ਗੁਰੂਘਰ ਦੀ ਭੰਨਤੋੜ, ਹਮਲਾਵਰ ਗ੍ਰਿਫ਼ਤਾਰ

ਗੁਰਦੁਆਰਾ ਸਾਹਿਬ ‘ਤੇ ਹਮਲਾ ਕਰਨ ਵਾਲਾ ਦਿਮਾਗੀ ਤੌਰ ‘ਤੇ ਸੀ ਪ੍ਰੇਸ਼ਾਨ ਲੈਸਟਰ/ਲੰਡਨ : ਇੰਗਲੈਂਡ ਦੇ ਮਿਡਲੈਂਡ ਇਲਾਕੇ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਮੁਸਲਮਾਨੀ ਪਹਿਰਾਵੇ ‘ਚ ਇਕ ਸ਼ਰਾਰਤੀ ਅਨਸਰ ਵਲੋਂ ਕੰਧ ਟੱਪ ਕੇ ਗੁਰੂ ਘਰ ‘ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ …

Read More »

ਆਸਟ੍ਰੇਲੀਆ ‘ਚ ਫਸੇ ਭਾਰਤੀ ਵਤਨ ਜਾਣ ਦੀ ਉਡੀਕ ‘ਚ

ਮੈਲਬੌਰਨ : ਆਸਟ੍ਰੇਲੀਆ ‘ਚ ਇਸ ਸਮੇਂ ਕਰੋਨਾ ਵਾਇਰਸ ਕਾਰਨ ਲਗਭਗ 2,70,000 ਭਾਰਤੀ ਲੋਕ ਜਿਹੜੇ ਅੰਤਰਰਾਸ਼ਟਰੀ ਸਰਹੱਦਾਂ ਦੇ ਬੰਦ ਹੋ ਜਾਣ ਕਾਰਨ ਇੱਥੇ ਫਸ ਗਏ ਸਨ, ਭਾਰਤੀ ਹਾਈ ਕਮਿਸ਼ਨ ਕੋਲ ਕੋਈ 10,000 ਦੇ ਕਰੀਬ ਭਾਰਤੀਆਂ ਨੇ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ ਕਿ ਉਹ ਵਾਪਸ ਆਪਣੇ ਵਤਨ ਜਾਣਾ ਚਾਹੁੰਦੇ ਹਨ। ਡਿਪਟੀ ਹਾਈ …

Read More »

ਲੌਕਡਾਊਨ ਹਟਾਏ ਜਾਣ ਤੋਂ ਬਾਅਦ ਭਿਆਨਕ ਰੂਪ ਧਾਰ ਸਕਦਾ ਹੈ ਕਰੋਨਾ : WHO

ਜੇਨੇਵਾ : ਕਈ ਦੇਸ਼ਾਂ ‘ਚ ਕਰੋਨਾ ਵਾਇਰਸ ਦੇ ਮਾਮਲੇ ਘਟ ਰਹੇ ਹਨ। ਅਜਿਹੇ ‘ਚ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਦੇਸ਼ਾਂ ‘ਚ ਮੁੜ ਤੋਂ ਕਰੋਨਾ ਵਾਇਰਸ ਦੇ ਮਾਮਲੇ ਵਧ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕਰੋਨਾ ਨੂੰ ਰੋਕਣ ਲਈ ਜੋ ਤਰੀਕੇ ਵਰਤੇ ਗਏ, ਉਨ੍ਹਾਂ ਨੂੰ ਹਟਾਉਣ ਦੀਆਂ …

Read More »

ਲੋਕ ਪੱਖੀ ਕਦੋਂ ਬਣੇਗੀ ਪੰਜਾਬ ਪੁਲਿਸ?

ਪੁਲਿਸ ਏਜੰਸੀ ਦੇਸ਼ ਅਤੇ ਸਮਾਜ ਦੇ ਨਾਗਰਿਕਾਂ ਦੀ ਰਾਖੀ ਲਈ ਹੁੰਦੀ ਹੈ ਪਰ ਜਦੋਂ ਲੋਕਾਂ ਦੀ ਰਾਖੀ ਕਰਨ ਵਾਲੀ ਇਹ ਏਜੰਸੀ ਹੀ ਲੋਕ ਵਿਰੋਧੀ ਹੋ ਜਾਵੇ ਤਾਂ ਫ਼ਿਰ ਹਾਲਤ ‘ਉਲਟਾ ਵਾੜ ਖੇਤ ਨੂੰ ਖਾਵੇ’ ਵਾਲੀ ਹੋ ਜਾਂਦੀ ਹੈ। ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਪੰਜਾਬ ਪੁਲਿਸ ਦੀ ਅਜਿਹੀ …

Read More »

ਹਾਕੀ ਜਗਤ ਦਾ ਕੋਹੇਨੂਰ ਹੀਰਾ ਸੀ ਬਲਬੀਰ ਸਿੰਘ ਸੀਨੀਅਰ

ਤਿੰਨ ਵਾਰ ਦੀ ਉਲੰਪਿਕ ਸੋਨ ਤਗਮਾ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ 1952 ਉਲੰਪਿਕ ਫਾਈਨਲ ‘ਚ 5 ਗੋਲਾਂ ਦਾ ਰਿਕਾਰਡ ਅਜੇ ਵੀ ਬਰਕਰਾਰ ਚੰਡੀਗੜ੍ਹ : ਭਾਰਤੀ ਹਾਕੀ ਦੇ ਸ਼ਾਹਸਵਾਰ ਅਤੇ ਤਿੰਨ ਵਾਰ ਦੇ ਉਲੰਪਿਕ ਸੋਨ ਤਗਮਾ ਜੇਤੂ ਟੀਮ ਦੇ ਖਿਡਾਰੀ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ (97) ਨੇ ਮੁਹਾਲੀ ਵਿਚਲੇ ਫੋਰਟਿਸ ਹਸਪਤਾਲ …

Read More »

ਸੰਕੇਤ-ਲਿਪੀ ਦਾ ਸੰਖੇਪ ਇਤਿਹਾਸ

ਗੁਰਪ੍ਰੀਤ ਸਿੰਘ ਚੰਬਲ ਮਨੁੱਖੀ ਸੱਭਿਅਤਾ ਵਾਂਗ ਮਨੁੱਖੀ ਭਾਸ਼ਾਵਾਂ ਦਾ ਇਤਿਹਾਸ ਵੀ ਬਹੁਤ ਪੁਰਾਣਾ ਹੈ। ਮਨੁੱਖੀ ਦਿਮਾਗ ਦੇ ਵਿਕਾਸ ਦੇ ਨਾਲ-ਨਾਲ ਭਾਸ਼ਾਵਾਂ ਦਾ ਵਿਕਾਸ ਵੀ ਪੜਾਅ-ਦਰ-ਪੜਾਅ ਹੁੰਦਾ ਆਇਆ ਹੈ। ਭਾਸ਼ਾਵਾਂ ਨੂੰ ਸੰਕੇਤਕ ਰੂਪ ਵਿੱਚ ਲਿਖਣ ਲਈ ਸੰਕੇਤ-ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਇੱਕ ਭਾਸ਼ਾ ਦੀ ਆਪਣੀ ਇੱਕ ਸੰਕੇਤ-ਲਿਪੀ ਹੁੰਦੀ ਹੈ। …

Read More »

ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਮੁੜ ਹਾਇਰ ਕਰਨ : ਟਰੂਡੋ

ਪ੍ਰਧਾਨ ਮੰਤਰੀ ਨੂੰ ਆਸ ਕਾਰੋਬਾਰ ਮੁੜ ਖੁੱਲ੍ਹਣ ਨਾਲ ਛਾਂਟੀ ਕੀਤੇ ਮੁਲਾਜ਼ਮਾਂ ਦੀ ਵੀ ਕੰਮ ‘ਤੇ ਹੋਵੇਗੀ ਵਾਪਸੀ ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੀ 65ਵੀਂ ਮਾਰਨਿੰਗ ਪ੍ਰੈੱਸ ਕਾਨਫਰੰਸ ਵਿੱਚ ਕੈਨੇਡੀਅਨ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਦੁਬਾਰਾ ਹਾਇਰ ਕਰਨ ਲਈ ਆਖਿਆ ਗਿਆ। ਉਨ੍ਹਾਂ ਬ੍ਰੀਫਿੰਗ ਵਿੱਚ ਆਖਿਆ ਕਿ ਭਾਵੇਂ ਕੋਵਿਡ-19 …

Read More »

ਹਾਊਸ ਆਫ ਕਾਮਨਜ਼ ਦੀਆਂ ਨਿਯਮਤ ਬੈਠਕਾਂ ਸਤੰਬਰ ਤੱਕ ਰੱਦ

ਟੋਰਾਂਟੋ : ਕੈਨੇਡਾ ਦੀ ਪਾਰਲੀਮੈਂਟ ਵਿਚ ਹਾਊਸ ਆਫ ਕਾਮਨਜ਼ ਦੀਆਂ ਸਾਰੀਆਂ ਨਿਯਮਤ ਬੈਠਕਾਂ ਸਤੰਬਰ ਤੱਕ ਰੱਦ ਕਰਨ ਦਾ ਮਤਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਦੋ ਦਿਨ ਚੱਲੀ ਬਹਿਸ ਵਿੱਚ 338 ਐਮ.ਪੀਜ਼ ਵਿੱਚੋਂ 50 ਨੇ ਹਿੱਸਾ ਲਿਆ। ਇਸ ਬਹਿਸ ਵਿਚ ਲਿਬਰਲ, ਐਨਡੀਪੀ ਅਤੇ ਗ੍ਰੀਨ ਪਾਰਟੀ ਦੇ ਐਮ.ਪੀਜ਼ ਨੇ ਇਸ ਦਾ …

Read More »

ਫੈਡਰਲ ਸਰਕਾਰ ਤੋਂ ਸਭ ਕਰਮਚਾਰੀਆਂ ਲਈ ਦੋ ਹਫਤਿਆਂ ਦੀ ਪੇਡ ਸਿੱਕ ਲੀਵ ਦੀ ਜਗਮੀਤ ਲਗਾਤਾਰ ਕਰ ਰਹੇ ਸਨ ਮੰਗ

ਜਗਮੀਤ ਸਿੰਘ ਨੇ ਕੈਨੇਡਾ ਦੇ ਕਰਮਚਾਰੀਆਂ ਲਈ ਪੇਡ ਸਿੱਕ ਲੀਵ ਕੀਤੀ ਹਾਸਲ ਓਟਵਾ/ਬਿਊਰੋ ਨਿਊਜ਼ ਜਿਸ ਤਰ੍ਹਾਂ ਕਿ ਬਹੁਤ ਵਪਾਰਾਂ ਨੂੰ ਦੁਬਾਰਾ ਤੋਂ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਫੈਡਰਲ ਸਰਕਾਰ ਉਤੇ ਦਬਾ ਪਾ ਕੇ ਕੈਨੇਡਾ ਦੇ ਹਰ ਕਰਮਚਾਰੀ ਲਈ ਦੋ ਹਫ਼ਤਿਆਂ ਦੀ ਪੇਡ ਸਿੱਕ …

Read More »

ਦੂਜੀ ਵਿਸ਼ਵ ਜੰਗ ਲੜਨ ਵਾਲੇ ਕੈਨੇਡੀਅਨ ਫੌਜੀ ਤੇ ਉਸ ਦੀ ਪਤਨੀ ਦੀ ਕਰੋਨਾ ਨਾਲ ਮੌਤ

ਟੋਰਾਂਟੋ/ਬਿਊਰੋ ਨਿਊਜ਼ : ਸੰਨ 1944-45 ਵਿਚ ਦੂਸਰੀ ਵਿਸ਼ਵ ਜੰਗ ਲੜਨ ਵਾਲੇ ਕੈਨੇਡੀਅਨ ਫ਼ੌਜ ਦੇ ਅਧਿਕਾਰੀ ਰਹੇ 94 ਸਾਲਾ ਹੇਵਾਰਡ ਰੌਬਿਨਸਨ ਤੇ ਉਸ ਦੀ 91 ਸਾਲਾ ਪਤਨੀ ਜੁਨੀਤਾ ਰੌਬਿਨਸਨ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਤਫਾਕ ਦੀ ਗੱਲ ਇਹ ਹੈ ਕਿ ਆਪਣੇ ਵਿਆਹ ਤੋਂ ਬਾਅਦ 69 ਸਾਲ ਤੋਂ ਇਕੱਠੇ ਰਹਿ ਰਹੇ …

Read More »