11.6 C
Toronto
Tuesday, October 27, 2026
spot_img
Homeਹਫ਼ਤਾਵਾਰੀ ਫੇਰੀਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ

ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, ਹਨ੍ਹੇਰੇ ਨੂੰ ਚੀਰ ਕੇ ਰੰਗ-ਬਿਰੰਗਾ ਚਾਨਣ ਫੈਲਾਉਂਦੇ, ਖੁਸ਼ੀਆਂ ਖੇੜਿਆਂ ਦੇ ਦਿਹਾੜੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਢੇਰ ਸਾਰੀਆਂ ਵਧਾਈਆਂ। ਅਦਾਰਾ ‘ਪਰਵਾਸੀ’ ਤੁਹਾਨੂੰ ਮੁਬਾਰਕਾਂ ਦਿੰਦਿਆਂ ਤੁਹਾਡੀ ਤਰੱਕੀ ਤੇ ਚੜ੍ਹਦੀਕਲਾ ਦੀ ਹਮੇਸ਼ਾ ਕਾਮਨਾ ਕਰਦਾ ਹੈ।
-ਰਜਿੰਦਰ ਸੈਣੀ
ਮੁਖੀ ਅਦਾਰਾ ਪਰਵਾਸੀ

RELATED ARTICLES
POPULAR POSTS