19.5 C
Toronto
Sunday, August 30, 2026
spot_img
Homeਭਾਰਤਮੋਦੀ ਮੰਤਰੀ ਮੰਡਲ ਨੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਮਾਡਲ ਕਿਰਾਏਦਾਰੀ ਕਾਨੂੰਨ ਦੇ...

ਮੋਦੀ ਮੰਤਰੀ ਮੰਡਲ ਨੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਮਾਡਲ ਕਿਰਾਏਦਾਰੀ ਕਾਨੂੰਨ ਦੇ ਖਰੜੇ ਨੂੰ ਦਿੱਤੀ ਹਰੀ ਝੰਡੀ

ਮੋਦੀ ਮੰਤਰੀ ਮੰਡਲ ਨੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਮਾਡਲ ਕਿਰਾਏਦਾਰੀ ਕਾਨੂੰਨ ਦੇ ਖਰੜੇ ਨੂੰ ਦਿੱਤੀ ਹਰੀ ਝੰਡੀਨਵੀਂ ਦਿੱਲੀ/ਬਿਊਰੋ ਨਿਊਜ਼
ਨਰਿੰਦਰ ਮੋਦੀ ਮੰਤਰੀ ਮੰਡਲ ਨੇ ਅੱਜ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਮਾਡਲ ਕਿਰਾਏਦਾਰੀ ਐਕਟ ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮਾਡਲ ਕਿਰਾਏਦਾਰੀ ਐਕਟ ਦਾ ਖਰੜਾ ਹੁਣ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜਿਆ ਜਾਵੇਗਾ। ਇਸ ਨੂੰ ਨਵਾਂ ਕਾਨੂੰਨ ਬਣਾ ਕੇ ਜਾਂ ਮੌਜੂਦਾ ਕਿਰਾਏਦਾਰ ਕਾਨੂੰਨ ਵਿੱਚ ਸੋਧ ਕਰਕੇ ਲਾਗੂ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿਚ ਮਤੇ ਨੂੰ ਮਨਜ਼ੂਰੀ ਦਿੱਤੀ ਗਈ। ਸਰਕਾਰੀ ਬਿਆਨ ਮੁਤਾਬਕ ਇਸ ਨਾਲ ਦੇਸ਼ ਵਿੱਚ ਕਿਰਾਏ ਲਈ ਰਿਹਾਇਸ਼ ਬਾਰੇ ਕਾਨੂੰਨੀ ਢਾਂਚੇ ਦਾ ਕਾਇਆ ਪਲਟ ਕਰਨ ਵਿੱਚ ਮਦਦ ਮਿਲੇਗੀ।

RELATED ARTICLES
POPULAR POSTS