13.1 C
Toronto
Saturday, October 10, 2026
spot_img
Homeਪੰਜਾਬਬਠਿੰਡਾ ਦੇ ਲਹਿਰਾ ਦੀ 13 ਸਾਲਾ ਰਾਧਾ ਨੂੰ ਕੈਪਟਨ ਅਮਰਿੰਦਰ ਨੇ ਪਹੁੰਚਾਈ...

ਬਠਿੰਡਾ ਦੇ ਲਹਿਰਾ ਦੀ 13 ਸਾਲਾ ਰਾਧਾ ਨੂੰ ਕੈਪਟਨ ਅਮਰਿੰਦਰ ਨੇ ਪਹੁੰਚਾਈ ਵੱਡੀ ਵਿੱਤੀ ਮਦਦ

ਬਠਿੰਡਾ ਦੇ ਲਹਿਰਾ ਦੀ 13 ਸਾਲਾ ਰਾਧਾ ਨੂੰ ਕੈਪਟਨ ਅਮਰਿੰਦਰ ਨੇ ਪਹੁੰਚਾਈ ਵੱਡੀ ਵਿੱਤੀ ਮਦਦਚੰਡੀਗੜ੍ਹ/ਬਿਊਰੋ ਨਿਊਜ਼
ਬਠਿੰਡਾ ਦੇ ਲਹਿਰਾ ਦੀ ਰਹਿਣ ਵਾਲੀ 13 ਸਾਲਾ ਰਾਧਾ ਨਾਮ ਦੀ ਲੜਕੀ ਜੋ ਰੋਜ਼ੀ ਰੋਟੀ ਕਮਾਉਣ ਲਈ ਕਾਗ਼ਜ਼ ਦੇ ਲਿਫ਼ਾਫ਼ੇ ਵੇਚਦੀ ਹੈ। ਉਸਦੀ ਮਦਦ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸਦੇ ਪਰਿਵਾਰ ਨੂੰ ਦੋ ਲੱਖ ਦੀ ਵੱਡੀ ਵਿੱਤੀ ਮਦਦ ਪਹੁੰਚਾਈ ਹੈ ਅਤੇ ਲੜਕੀ ਦੀ ਮਾਂ ਨੂੰ ਠੇਕੇ ’ਤੇ ਨੌਕਰੀ ਮੁਹੱਈਆ ਕਰਵਾਈ ਹੈ। ਪਰਿਵਾਰ ਦੀ ਹੋਰ ਮਦਦ ਲਈ ਕੈਪਟਨ ਨੇ ਸਬੰਧਿਤ ਅਫ਼ਸਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

 

RELATED ARTICLES
POPULAR POSTS