13.5 C
Toronto
Thursday, July 23, 2026
spot_img
Homeਭਾਰਤਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਫਿਰ ਵਧੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼
ਤੇਲ ਕੀਮਤਾਂ ਵਿੱਚ ਵਾਧਾ ਬੇਰੋਕ ਜਾਰੀ ਹੈ। ਪੈਟਰੋਲ ਤੇ ਡੀਜ਼ਲ ਦਾ ਭਾਅ ਅੱਜ ਕ੍ਰਮਵਾਰ 26 ਪੈਸੇ ਤੇ 23 ਪੈਸੇ ਪ੍ਰਤੀ ਲਿਟਰ ਵਧ ਗਿਆ। ਇਸ ਨਵੇਂ ਇਜ਼ਾਫ਼ੇ ਨਾਲ ਕੌਮੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 94 ਰੁਪਏ 49 ਪੈਸੇ ਅਤੇ ਡੀਜ਼ਲ 85 ਰੁਪਏ 38 ਪੈਸੇ ਪ੍ਰਤੀ ਲਿਟਰ ਦੇ ਪੱਧਰ ਨੂੰ ਪੁੱਜ ਗਿਆ। ਤੇਲ ਕੀਮਤਾਂ ਵਿੱਚ ਵਾਧੇ ਨਾਲ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਨੂੰ ਟੱਪ ਚੁੱਕੀ ਹੈ।

RELATED ARTICLES
POPULAR POSTS