Breaking News
Home / ਹਫ਼ਤਾਵਾਰੀ ਫੇਰੀ / ਸੁਰੱਖਿਆਕੁਤਾਹੀ ਦੇ ਮਾਮਲੇ ‘ਚ ਭਗਵੰਤਮਾਨ ਨੇ ਪ੍ਰਧਾਨਮੰਤਰੀ ਨੂੰ ਘੜੀਸਿਆ

ਸੁਰੱਖਿਆਕੁਤਾਹੀ ਦੇ ਮਾਮਲੇ ‘ਚ ਭਗਵੰਤਮਾਨ ਨੇ ਪ੍ਰਧਾਨਮੰਤਰੀ ਨੂੰ ਘੜੀਸਿਆ

6ਜਾਂਚ ਕਮੇਟੀ ਅੱਗੇ ਹੋਏ ਪੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦਭਵਨਵੀਡੀਓਗ੍ਰਾਫ਼ੀਮਾਮਲੇ ਵਿੱਚਭਗਵੰਤਮਾਨਵੀਰਵਾਰਨੂੰਜਾਂਚਕਮੇਟੀ ਅੱਗੇ ਪੇਸ਼ ਹੋਏ। ਉਨ੍ਹਾਂ ਪ੍ਰਧਾਨਮੰਤਰੀ ਨੂੰ ਵੀ ਇਸ ਵਿਵਾਦਵਿੱਚਖਿੱਚਦਿਆਂ ਅੱਤਵਾਦੀ ਹਮਲੇ ਮਗਰੋਂ ਪਾਕਿਸਤਾਨਦੀ ਆਈਐਸਆਈ ਨੂੰ ਪਠਾਨਕੋਟਏਅਰਬੇਸਸੱਦਣ ਦੇ ਮੁੱਦੇ ਉਤੇ ਉਨ੍ਹਾਂ ਨੂੰ ਵੀਤਲਬਕਰਨਦੀ ਮੰਗ ਕੀਤੀ। ਜਾਂਚ ਕਮੇਟੀ ਨੇ ‘ਆਪ’ ਦੇ ਸੰਸਦਮੈਂਬਰ ਨੂੰ ਸੋਮਵਾਰਤੱਕਆਪਣੀਚਿੱਠੀ ਦੇ ਵਿਸ਼ਾਵਸਤੂ ਵਿੱਚਤਬਦੀਲੀਕਰਨਲਈ ਕਿਹਾ। ਸੰਗਰੂਰ ਤੋਂ ਲੋਕਸਭਾਮੈਂਬਰਵੀਰਵਾਰ ਨੂੰ ਕਮੇਟੀ ਅੱਗੇ ਪੇਸ਼ ਹੋਏ, ਜਿਸ ਦੌਰਾਨ ਸੰਸਦਭਵਨਕੰਪਲੈਕਸਦੀਵੀਡੀਓਬਣਾਉਣਬਾਰੇ ਉਨ੍ਹਾਂ ਤੋਂ ਤਕਰੀਬਨ ਇਕ ਘੰਟਾ 50 ਮਿੰਟਤੱਕ ਪੁੱਛ ਪੜਤਾਲ ਹੋਈ। ਮਾਨ ਦੇ ਜਵਾਬ ਤੋਂ ਕਮੇਟੀ ਨੂੰ ਤਸੱਲੀਨਹੀਂ ਹੋਈ। ਕਮੇਟੀ ਦੇ ਕਈ ਮੈਂਬਰਾਂ ਦਾਮੰਨਣਾ ਹੈ ਕਿ ਉਹ ਇਸ ਮਾਮਲੇ ਬਾਰੇ ‘ਸੰਜੀਦਾਨਹੀਂ’ਹਨ। ਪ੍ਰਧਾਨਮੰਤਰੀ ਨੂੰ ਤਲਬਕਰਨਦੀ ਮੰਗ ਬਾਰੇ ਵੀਕਮੇਟੀ ਨੇ ਨਾਰਾਜ਼ਗੀ ਜ਼ਾਹਰਕੀਤੀ।
ਵੀਰਵਾਰ ਨੂੰ ਸਵੇਰੇ ਭਗਵੰਤਮਾਨ ਨੇ ਭਾਜਪਾ ਦੇ ਕਿਰਿਤਸੋਮੱਈਆਦੀਅਗਵਾਈਵਾਲੀ ਇਸ ਕਮੇਟੀ ਨੂੰ ਦਿੱਤੇ ਆਪਣੇ ਪੰਜਸਫ਼ਿਆਂ ਦੇ ਜਵਾਬਵਿੱਚ ਕਿਹਾ ਕਿ ਉਸ ਨੂੰ ਗ਼ਲਤਸਮਝਿਆ ਜਾ ਰਿਹਾ ਹੈ। ਉਸ ਨੇ ਤਾਂ ਹਲੀਮੀਨਾਲਬਿਨਾਂ ਸ਼ਰਤਮੁਆਫ਼ੀਦੇਣਦੀਪੇਸ਼ਕਸ਼ਕੀਤੀ ਸੀ। ਕਮੇਟੀ ਨੇ ਉਸ ਨੂੰ ਕਿਹਾ ਕਿ ਜੇ ਉਹ ਚਾਹੁੰਦਾ ਹੈ ਤਾਆਪਣੀਚਿੱਠੀ ਦੇ ਵਿਸ਼ਾਵਸਤੂ ਵਿੱਚਸੋਮਵਾਰਤੱਕਤਬਦੀਲੀਕਰੇ ਅਤੇ ਬਾਅਦਦੁਪਹਿਰ 3 ਵਜੇ ਮੁੜਪੇਸ਼ਹੋਵੇ। ਇਸ ਚਿੱਠੀਵਿੱਚਜਨਵਰੀਵਿੱਚਪਠਾਨਕੋਟਏਅਰਬੇਸਉਤੇ ਹੋਏ ਅੱਤਵਾਦੀ ਹਮਲੇ ਦਾਜ਼ਿਕਰਕਰਦਿਆਂ ਪ੍ਰਧਾਨਮੰਤਰੀ ਨੂੰ ਤਲਬਕਰਨਅਤੇ ਉਨ੍ਹਾਂ ਦੇ ਬਿਆਨਦਰਜਕਰਨਦੀ ਮੰਗ ਕੀਤੀ। ਇਸ ਦੌਰਾਨ ਭਗਵੰਤਮਾਨ ਨੇ ਕਿਹਾ ਕਿ ਉਨ੍ਹਾਂ ਅਜਿਹੀ ਕੋਈ ਕਾਰਵਾਈਨਹੀਂ ਕੀਤੀ, ਜਿਸ ਨੂੰ ਸੰਸਦਦੀਸੁਰੱਖਿਆਦੀਉਲੰਘਣਾਮੰਨਿਆਜਾਵੇ। ਉਨ੍ਹਾਂ ਮੌਜੂਦਾ ਜਾਂਚ ਨੂੰ ਕਾਰਵਾਈ ਤੋਂ ਬਗ਼ੈਰਰੋਕਣਦੀਵੀ ਮੰਗ ਕੀਤੀ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …