ਵੇਜ਼ ਸਬਸਿਡੀਅਗਲੀਆਂ ਗਰਮੀਆਂ ਤੱਕ ਮਿਲੇਗੀ : ਟਰੂਡੋ
10 ਲੱਖ ਤੋਂ ਜ਼ਿਆਦਾਲੋਕਾਂ ਨੂੰ ਨੌਕਰੀਆਂ ਦੇਣਦਾਐਲਾਨ
ਇਕਾਨਮੀਅਤੇ ਚਾਈਲਡਕੇਅਰ’ਤੇ ਵੀਧਿਆਨਦੇਵੇਗੀ ਲਿਬਰਲਸਰਕਾਰ
ਓਟਵਾ/ਬਿਊਰੋ ਨਿਊਜ਼
ਲਿਬਰਲਸਰਕਾਰ ਨੇ ਕੋਵਿਡ-19ਮਹਾਮਾਰੀ ਤੋਂ ਪ੍ਰਭਾਵਿਤਕੈਨੇਡਾ ਨੂੰ ਫਿਰ ਤੋਂ ਅੱਗੇ ਲਿਜਾਣਦਾਸਟੀਕਪ੍ਰੋਗਰਾਮਬਣਾਲਿਆ ਹੈ ਅਤੇ ਉਸ ‘ਤੇ ਅਮਲਵੀ ਸ਼ੁਰੂ ਕਰ ਦਿੱਤਾ ਗਿਆ ਹੈ।ਪ੍ਰਧਾਨਮੰਤਰੀਜਸਟਿਨਟਰੂਡੋ ਨੇ ਆਪਣੀਥਰੋਨਸਪੀਚਵਿਚਲਿਬਰਲਸਰਕਾਰ ਦੇ ਕੰਮਾਂ ਨੂੰ ਪੇਸ਼ਕੀਤਾ। ਉਨ੍ਹਾਂ ਦੀਥਰੋਨਸਪੀਚਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਗਵਰਨਰਜਨਰਲਜੂਲੀਆਪੇਅਟੇ ਨੇ ਦੇਸ਼ ਦੇ ਸਾਹਮਣੇ ਰੱਖਿਆ।
ਟਰੂਡੋ ਨੇ ਕਿਹਾ ਕਿ ਲਿਬਰਲਸਰਕਾਰਦੇਸ਼ਵਿਚ 10 ਲੱਖ ਤੋਂ ਜ਼ਿਆਦਾਨਵੇਂ ਰੋਜ਼ਗਾਰਪ੍ਰਦਾਨਕਰੇਗੀ। ਇਸ ਦੇ ਨਾਲ ਹੀ ਸਰਕਾਰਸੋਸ਼ਲਸੈਕਟਰ ਤੇ ਇਨਫਰਾਸਟੱਰਕਚਰ ਵਿਚਡਾਇਰੈਕਟਇਨਵੈਸਟਮੈਂਟਜਾਰੀ ਰੱਖੇਗੀ। ਵਰਕਰਾਂ ਦਾ ਸਕਿੱਲ ਬਿਹਤਰਕੀਤਾ ਜਾ ਰਿਹਾ ਹੈ ਅਤੇ ਵਰਕਰਾਂ ਨੂੰ ਨੌਕਰੀ ‘ਤੇ ਬਣਾਈ ਰੱਖਣ ਵਾਲੀਆਂ ਕੰਪਨੀਆਂ ਨੂੰ ਲਾਭਵੀ ਦਿੱਤੇ ਜਾ ਰਹੇ ਹਨ।ਕੈਨੇਡਾਐਮਰਜੈਂਸੀ ਵੇਜ਼ ਸਬਸਿਡੀਪ੍ਰੋਗਰਾਮ ਨੂੰ ਅਗਲੀਆਂ ਗਰਮੀਆਂ ਤੱਕ ਵਧਾ ਦਿੱਤਾ ਗਿਆ ਹੈ। ਇਸ ਨਾਲਵੀਵਰਕਰਾਂ ਨੂੰ ਕਾਫ਼ੀਮਦਦਮਿਲਰਹੀਹੈ।
ਮਹਾਮਾਰੀ ਤੋਂ ਮਹਿਲਾਵਾਂ ਜ਼ਿਆਦਾਪ੍ਰਭਾਵਿਤਰਹੀਆਂ ਹਨਅਤੇ ਸਰਕਾਰ ਉਨ੍ਹਾਂ ਦੀਮਦਦਲਈ ਉਨ੍ਹਾਂ ਨੂੰ ਵੀਵਰਕਫੋਰਸਵਿਚਸ਼ਾਮਲਕਰਨ’ਤੇ ਜ਼ੋਰ ਦੇ ਰਹੀਹੈ। ਉਥੇ ਘਰਾਂ ਵਿਚਸੀਨੀਅਰਜ਼ ਦੀਦੇਖਭਾਲ ਨੂੰ ਨਜ਼ਰਅੰਦਾਜ਼ ਕਰਨਵਾਲਿਆਂ ਨੂੰ ਸਜ਼ਾ ਦੇਣ ਦੇ ਲਈ ਕ੍ਰੀਮੀਨਲਕੋਡਵਿਚਬਦਲਾਅਕੀਤਾਜਾਵੇਗਾ। ਇਸ ਦੌਰ ਵਿਚ ਲਾਂਗ ਟਰਮਕੇਅਰਘਰਾਂ ਵਿਚਸਹੂਲਤਨਾਮਿਲਣਕਾਰਨ ਕੁੱਝ ਸੀਨੀਅਰਜ਼ ਦੀਜਾਨਚਲੀ ਗਈ ਹੈ।ਹੋਮਕੇਅਰ ਜਿੱਥੇਬਿਹਤਰਕੀਤਾ ਜਾ ਰਿਹਾ ਹੈ, ਉਥੇ ਹੀ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਮੁਸ਼ਕਿਲਾਂ ਤੋਂ ਪ੍ਰਭਾਵਿਤਲੋਕਾਂ ਦੀਮਦਦਲਈਕੈਨੇਡੀਅਨਡਿਸਏਬਿਲਟੀਬੈਨੀਫਿਟਸ’ਤੇ ਕੰਮਕੀਤਾ ਜਾ ਰਿਹਾ ਹੈ ਜੋ ਕਿ ਗਾਰੰਟਿਡਇਨਕਮਸਪਲੀਮੈਂਟਫਾਰਸੀਨੀਅਰ ਦੇ ਆਧਾਰ’ਤੇ ਹੋਵੇਗਾ। ਸਰਕਾਰ ਨੇ 2030 ਤੱਕ ਗਰੀਨ ਹਾਊਸ ਗੈਸਾਂ ਦੀਨਿਕਾਸੀ ਨੂੰ 2005 ਦੇ ਪੱਧਰ ਤੋਂ 30 ਫੀਸਦੀ ਤੱਕ ਹੇਠਾਂ ਲਿਆਉਣ ਦਾਟੀਚਾਵੀ ਰੱਖਿਆ ਹੈ। ਉਥੇ ਹੀ 2050 ਤੱਕ ਇਹ ਨਿਕਾਸੀ ਜ਼ੀਰੋ ਤੱਕ ਲਿਆਂਦੀਜਾਵੇਗੀ।
ਲਿਬਰਲਸਰਕਾਰ ਨੇ ਕਿਹਾ ਕਿ ਪਾਰਟਨਰਾਂ ਨਾਲਕੰਮਕਰਕੇ ਰੀਜਨਲਰੂਟਾਂ ਲਈਏਅਰਲਾਈਜ਼ ਦੀਮਦਦਕੀਤੀਜਾਵੇਗੀ ਤਾਂ ਕਿ ਕੈਨੇਡੀਅਨਸਸਤੀਰੀਜਨਲਏਅਰਸਰਵਿਸਪ੍ਰਾਪਤਕਰਸਕਣ।
ਇਸ ਦੇ ਨਾਲਸਰਕਾਰ ਨੇ ਨੌਰਥ ਅਮਰੀਕਾਵਿਚਬਲੈਕਲਾਈਵਸਮੈਟਰਮਾਮਲੇ ਨੂੰ ਲੈ ਕੇ ਉਠੇ ਨਸਲਵਾਦ ਦੇ ਮਾਮਲਿਆਂ ਨਾਲਵੀਸਖਤੀਨਾਲਨਿਪਟਣਦੀ ਗੱਲ ਕਹੀ ਹੈ।ਆਰ ਸੀ ਐਮਪੀ ਇਸ ਸਬੰਧਵਿਚਸਖਤੀਨਾਲਕੰਮਕਰਰਹੀਹੈ।
Home / ਹਫ਼ਤਾਵਾਰੀ ਫੇਰੀ / ਲਿਬਰਲਸਰਕਾਰ ਨੇ ਕੋਵਿਡ-19 ਤੋਂ ਪ੍ਰਭਾਵਿਤਕੈਨੇਡਾ ਨੂੰ ਨਵੇਂ ਸਿਰੇ ਤੋਂ ਅੱਗੇ ਵਧਾਉਣ ਦਾਟੀਚਾਕੀਤਾਤਹਿ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …