
ਮੁੰਬਈ : ਸੁਸ਼ਾਂਤ ਸਿੰਘ ਰਾਜਪੂਤਦੀ ਮੌਤ ਦੇ ਮਾਮਲੇ ‘ਚ ਡਰੱਗਜ਼ ਐਂਗਲ ਦੀ ਜਾਂਚ ਕਰਰਹੇ ਨਾਰਕੋਟਿਕਸਕੰਟਰੋਲਬਿਊਰੋ (ਐਨਸੀਬੀ) ਨੇ ਦੀਪਿਕਾਪਾਦੂਕੋਣ, ਸ਼ਰਧਾਕਪੂਰ, ਸਾਰਾਅਲੀਖ਼ਾਨ ਤੇ ਰਕੁਲਪ੍ਰੀਤ ਸਿੰਘ ਨੂੰ ਪੁੱਛਗਿੱਛ ਲਈਸੰਮਨਜਾਰੀਕੀਤੇ ਹਨ।ਦੀਪਿਕਾਪਾਦੂਕੋਣ ਦੇ ਪਤੀਰਣਵੀਰ ਸਿੰਘ ਨੇ ਐਨਸੀਬੀ ਨੂੰ ਬੇਨਤੀਕੀਤੀ ਹੈ ਕਿ ਦੀਪਿਕਾਪਾਦੂਕੋਣਘਬਰਾਜਾਂਦੀ ਹੈ ਇਸ ਲਈਮੈਨੂੰਨਾਲਰਹਿਣਦੀਇਜਾਜ਼ਤ ਦਿੱਤੀ ਜਾਵੇ।ਜ਼ਿਕਰਯੋਗ ਹੈ ਕਿ ਰਕੁਲਪ੍ਰੀਤ ਤੇ ਕ੍ਰਿਸ਼ਮਾਪ੍ਰਕਾਸ਼ ਤੋਂ ਸ਼ੁੱਕਰਵਾਰ ਨੂੰ, ਦੀਪਿਕਾਪਾਦੂਕੋਣ, ਸਾਰਾਅਲੀ ਤੇ ਸ਼ਰਧਾਕਪੂਰ ਤੋਂ ਸ਼ਨੀਵਾਰ ਨੂੰ ਪੁੱਛਗਿੱਛ ਕੀਤੀਜਾਵੇਗੀ।