Breaking News
Home / ਹਫ਼ਤਾਵਾਰੀ ਫੇਰੀ / ਪੀਲਰੀਜਨ ਨੇ ਬੇਸਮੈਂਟਾਂ ਲਈਕਰਜ਼ ਪ੍ਰੋਗਰਾਮਕੀਤਾ ਸ਼ੁਰੂ

ਪੀਲਰੀਜਨ ਨੇ ਬੇਸਮੈਂਟਾਂ ਲਈਕਰਜ਼ ਪ੍ਰੋਗਰਾਮਕੀਤਾ ਸ਼ੁਰੂ

ਬਰੈਂਪਟਨ/ਬਿਊਰੋ ਨਿਊਜ਼ : ਰੀਜਨਆਫ਼ਪੀਲ ਨੇ ਅਕਤੂਬਰ 2020 ਤੋਂ ਮਾਈਹੋਮਸੈਕਿੰਡਯੂਨਿਟਰੈਨੋਵੇਸ਼ਨਪ੍ਰੋਗਰਾਮ ਨੂੰ ਸ਼ੁਰੂ ਕਰਨਦਾਐਲਾਨਕੀਤਾਹੈ। ਇਸ ਪ੍ਰੋਗਰਾਮ ਦੇ ਤਹਿਤਲੋਕਆਪਣੇ ਵਰਤਮਾਨ ਗੈਰਕਾਨੂੰਨੀਅਤੇ ਅਨਰਜਿਸਟਰਡਬੇਸਮੈਂਟਸਅਤੇ ਯੂਨਿਟਸਦੀਰਿਪੇਅਰਕਰਸਕਦੇ ਹਨ। ਇਸ ਪ੍ਰੋਗਰਾਮ ਨੂੰ ਫਰਵਰੀ 2020 ਵਿਚਮਨਜ਼ੂਰ ਕੀਤਾ ਸੀ ਅਤੇ ਇਸ ਸਬੰਧੀਮਤੇ ਨੂੰ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਪੇਸ਼ਕੀਤਾ ਸੀ। ਜਿਸ ਨੂੰ ਕੋਵਿਡ-19ਮਹਾਮਾਰੀ ਦੇ ਚਲਦਿਆਂ ਉਸ ਸਮੇਂ ਟਾਲ ਦਿੱਤਾ ਗਿਆ ਸੀ। ਪ੍ਰੋਗਰਾਮ ਦੇ ਤਹਿਤਘਰਾਂ ਦੇ ਮਾਲਕਆਪਣੀਮਲਕੀਅਤ ਦੇ ਆਧਾਰ’ਤੇ ਆਪਣੇ ਸੈਂਕਿੰਡਹੋਮ ਤੇ ਅਨਰਜਿਸਟਰਡਬੇਸਮੈਂਟ ਨੂੰ ਅਪਗਰੇਡਅਤੇ ਰੈਨੋਵੇਸ਼ਨਕਰਨਲਈ 10 ਸਾਲਲਈਵਿਆਜ਼ ਫਰੀਕਰਜ਼ ਲੈਸਕਦੇ ਹਨ। ਉਨ੍ਹਾਂ ਨੂੰ ਇਹ ਕਰਜ਼ ਆਪਣੀਪ੍ਰਾਪਰਟੀ ਨੂੰ ਮਾਰਟਗੇਜ਼ ਕਰਨਬਦਲੇ ਦਿੱਤਾ ਜਾਵੇਗਾ। ਸੈਕਿੰਡਯੂਨਿਟ ਦੇ ਲਈ 20 ਹਜ਼ਾਰਡਾਲਰ ਤੱਕ ਦਾਕਰਜ਼ ਦਿੱਤਾ ਜਾਵੇਗਾ। ਇਹ ਕਰਜ਼ 30 ਹਜ਼ਾਰਡਾਲਰ ਤੱਕ ਵੀਵਧਾਇਆ ਜਾ ਸਕਦਾਹੈ। ਕੌਂਸਲਰ ਢਿੱਲੋਂ ਨੇ ਕਿਹਾ ਕਿ ਇਹ ਪ੍ਰੋਗਰਾਮਬਰੈਂਪਟਨ ‘ਚ ਆਉਣ ਵਾਲੇ ਸਮੇਂ ਦੌਰਾਨ ਸਸਤੇ ਕਿਰਾਏ ਦੇ ਘਰਾਂ ਦੇ ਸੰਕਟ ਨੂੰ ਦੂਰਕਰਨ ‘ਚ ਮਦਦਕਰੇਗਾ।

Check Also

ਲਿਬਰਲ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਹੁਤੇ ਕੈਨੇਡਾ ਵਾਸੀ ਨਾ ਖੁਸ਼

ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲਾਂ ਵੱਲੋਂ ਪੇਸ਼ ਕੀਤੇ …