Breaking News
Home / ਨਜ਼ਰੀਆ / ਬਲਜਿੰਦਰ ਦੇ ਪਿੰਡ “ਸੇਖਾ “ਦੀਫੇਰੀ

ਬਲਜਿੰਦਰ ਦੇ ਪਿੰਡ “ਸੇਖਾ “ਦੀਫੇਰੀ

ਹਰਮਿੰਦਰਧਾਲੀਵਾਲਮਲੇਸ਼ੀਆ
ਕੈਨੇਡਾਵਾਲਾਬਲਜਿੰਦਰ ਸੇਖਾ, ઠਜੋ ਗੁਣਾਂ ਦੀ ਗੁੱਥਲੀ ਦੇ ਸਿਰਨਾਵੇਂ ਦੇ ਨਾਮਨਾਲਜਾਣੇ ਜਾਂਦੇ ਹਨ। ਆਪਨਾਲਮੁਲਾਕਾਤਦਾਸਿਲਸਿਲਾ ਉਸ ਸਮੇ ਸ਼ੁਰੂ ਹੋਇਆ, ਜਦੋਂ ਉਹਨਾਂ ਨੂੰ ਮੇਰੇ ਬਚਪਨ ਦੇ ઠਸਾਥੀਸਤਿੰਦਰਸਿੱਧੂ ਅਮਰੀਕਾਅਤੇ ਜਸਦੀਪਬਾਜਵਾਕੈਨੇਡਾ ਦੇ ਨਾਲਫੇਸਬੁੱਕ ਦੀਆਂ ਪੋਸਟਾਂ ‘ਤੇ ਦੇਖਿਆ, ਜੋ ਅਮਰੀਕਾਅਤੇ ਕੈਨੇਡਾਵਿੱਚਚਿਰਾਂ ਤੋਂ ઠਸੈਟਲਹਨ। ਸੇਖਾ ਪਿੰਡਦਾਨਾਮਦੇਖਿਆਂ ਹੀ ઠਮੇਰੇ ਮਨਅੰਦਰਮੇਰੇ ਨਾਨਕੇ ਪਿੰਡ ਦੇ ਮਹਾਨਕਵਿਸ਼ਰਬਾਬੂ ਰਜਬਅਲੀਖਾਨਸਾਬ੍ਹ ਦੀਮਾਲਵੇ ਦੇ ਪਿੰਡਾਂ ਦੇ ਨਾਮਅਤੇ ਗੁਣਾਂ ‘ਤੇ ਲਿਖੀਮਿੱਠੀਸ਼ਾਇਰੀ ઠਯਾਦ ਆਉਂਦੀਂ ਹੈઠ। ਜੋ ਕਦੀ-ਕਦੀਮੈਨੂੰਮੇਰੇ ਦੋਸਤਾਂ ਦੀਆਂ ਪੋਸਟਾਂ ‘ਤੇ ਤੁਕਬੰਦੀਕਰਨਲਈਮਜਬੂਰਕਰਦਿੰਦੀ ਹੈ। ਇਹ ਹੀ ਸਿਲਿਸਲਾਬਲਜਿੰਦਰ ਸੇਖਾ ਦੇ ਕੀਤੇ ਕੰਮਾਂ ‘ਤੇ ਉਹਨਾਂ ਦੀਆਂ ਅਪਲੋਡਪੋਸਟਾਂ ‘ਤੇ ਹੁੰਦਾਰਿਹਾ। ਇਸ ਤਰ੍ਹਾਂ ਅਸੀ ਇੱਕ ਦੂਸਰੇ ਦੇ ਸੰਪਰਕਵਿੱਚ ਆਏ। ਬਲਜਿੰਦਰ ਸਿੰਘ ਸੇਖਾ ਦਾਜਨਮ ઠਸ: ਗੁਰਦੇਵ ਸਿੰਘ ਸਰਾਂ ਦੇ ਘਰਮਾਤਾਸਵ. ਚਰਨਜੀਤ ਕੌਰ ਦੀ ਕੁੱਖੋਂ ਜ਼ਿਲ੍ਹਾ ਮੋਗਾ ਦੇ ਪਿੰਡ ਸੇਖਾ ਕਲਾਂ ਵਿੱਚ ਹੋਇਆ। ਆਪ ઠਦੇ ਦਾਦਾ ਸ: ਮਹਿੰਦਰ ਸਿੰਘ ਸਰਾਂ ਅਣਥੱਕਮਿਹਨਤੀਅਤੇ ਦਾਦੀਪ੍ਰਤਾਪ ਕੌਰ ਪਿੰਡਦੀਨਾਮਵਰਸ਼ਖ਼ਸੀਅਤਾਂ ਸਨ। ਬਲਜਿੰਦਰ ਸਿੰਘ ਸੇਖਾ ਬੁਹਪੱਖੀਸਖਸ਼ੀਅਤ ਦੇ ਮਾਲਿਕਹਨ। ਅੱਜ ਤੱਕ ਅਸੀ ਕਦੇ ਮਿਲੇ ਨਹੀ, ਇਹਨਾਂ ਦੇ ਜੀਵਨ’ਤੇ ਝਾਤਮਾਰਨਦੀਨਿਮਾਣੀ ਜਿਹੀ ਕੋਸ਼ਿਸਕਰਦਾ ਹਾਂ। ਮੇਰੇ ਤੋਂ ਪਹਿਲਾਂ ਵੀਬਹੁਤਵੱਡੀਆਂ ਸਖਸ਼ੀਅਤਾਂ ਨੇ ਆਪਣੀਕਲਮ ਤੋਂ ਇਹਨਾਂ ਦੀਸ਼ੁਰੂਆਤੀ ਜ਼ਿੰਦਗੀਦਾ ਸੇਖੇ ਤੋਂ ਕੈਨੇਡਾਤੱਕਦਾਸਫਰਬਹੁਤ ਹੀ ਵਿਸਥਾਰਨਾਲ ઠਲਿਖਿਆ ਹੈ। ਬਚਪਨ ਤੋਂ ਹੀ ਆਪਬੜੇ ਉੱਦਮੀਸੁਭਾਅ ਦੇ ਮਾਲਕਸਨ। ਅਮ੍ਰਿਤ ઠਵੇਲੇ ਉੱਠਣਾਅਤੇ ઠਨਾਲ ਹੀ ਆਪਣੇ ਸਾਥੀਆਂ ਨੂੰ ઠਘਰੇ ਜਾ ਕੇ ਉਠਾਉਣਾ ઠਅਤੇ ઠਜੋ ઠਅੱਗੇ ઠਚੱਲ ਕੇ ਕਬੱਡੀਜਗਤ ਦੇ ਸਿਤਾਰੇ ਬਣੇ ਦੋਸਤਕੇਵਲ ਸੇਖਾ ਜੋ ਕਿ ਅੱਜ ਆਪਣੇ ਵਿੱਚਨਹੀਰਹੇ, ਪਰਕਦੇ ਇਹੋ ਜਿਹੇ ਮਹਾਨਖਿਡਾਰੀਆਂ ਦਾਸਾਥਰਿਹਾ।ਬੇਸੱਕਉਮਰਦਾਪ੍ਰਭਾਵ ઠਹਰ ਇੱਕ ਬੰਦੇ ‘ਤੇ ਪੈਂਦਾ ਹੈ ਪਰ ઠਆਪਣੇ ਉੱਦਮੀਅਤੇ ਕਲਾਕਾਰੀਸੁਭਾਅ ਦੇ ਮਾਲਿਕ ਸ: ਬਲਜਿੰਦਰ ਸੇਖਾ ਹੁਣਵੀ ਆਏ ਦਿਨ ਕੋਈ ਨਾ ਕੋਈ ਵਿਲੱਖਣ ਚੀਜ਼ ਆਪਣੇ ਚਾਹੁਣ ਵਾਲਿਆਂ ਲਈਜਰੂਰਲੈ ਕੇ ਆਉਦੇ ਹੁੰਦੇ ਹਨ । ਪੜ੍ਹਾਈ ઠਦੇ ਸਫਰ ਦੌਰਾਨ ਹੀ ਮੱਲਕੇ ਪਿੰਡਵਿਚਆਪ ਗਾਇਕ ਸਵ.ਰਾਜਬਰਾੜਬਹੁਤਕਰੀਬੀਦੋਸਤਬਣੇઠ। ਆਪਦੀਕਲਾ ਦੇ ਪੁੰਗਰ ਦੇ ਫੁੱਲ ਨੂੰ ਵੀਮਹਿਕਣਦਾਸਮਾਂ ਤੇ ਕਾਰਨਵੀ ઠਇਹ ਪਵਿੱਤਰਦੋਸਤੀਬਣੀ । ਜੋ ਆਪ ਨੇ ਉਹਨਾਂ ਦੀਪਲੇਠੀਕਮੇਡੀਕੈਸਟਛਿੱਤਰੋ ਛਿੱਤਰੀਦਾਕੰਮਬਿਨਾ ਕਿਸੇ ਸਵਾਰਥ ਦੇ ઠਆਪਣੀਦੇਖਰੇਖਵਿੱਚਕੀਤਾ ઠਜੋ ਇੱਕ ਦੋਸਤੀ ਦੇ ਪਿਆਰਦੀਜਿੰਦਾਮਿਸਾਲ ਸੀઠ। ਵਿਆਹਾਂ ‘ਤੇ ਕਦੇ ਮੇਲਿਆਂ ‘ਤੇ ਆਪ ਨੇ ਵੱਖ-ਵੱਖਕਲਾਕਾਰਾਂ ਨਾਲਕੰਮਕਰਕੇ ਆਪਣੀਆਂ ਫੀਸਾਂ ਅਤੇ ਖਰਚੇ ਪੂਰੇ ਕੀਤੇ। ਪਰ ਕੋਈ ਵੀਮਜਬੂਰੀ ਸ: ਬਲਜਿੰਦਰ ਸੇਖਾ ਨੂੰ ਆਪਣੀਮੰਜਿਲਵੱਲਜਾਣ ਤੋਂ ਨਹੀਰੋਕ ਸਕੀ। ઠਆਪ ਜੀ ਦੇ ਹੀ ਸ਼ਲਾਘਾਯੋਗ ਯਤਨਾਂ ਕਰਕੇ 13 ਅਪ੍ਰੈਲ 2013 ਨੂੰ ਸਿੱਖ ਹੈਰੀਟੇਜਬਟਨ (SIKH HERITAGE Button) ਨੂੰ ਉਨਟਾਰੀਓ (ONTARIO) ਸਰਕਾਰਵੱਲੋਂ ਮਾਨਤਾਦਿੱਤੀ । ਇਸ ਮੌਕੇ ‘ਤੇ ਆਪ ਜੀ ਦੀਟੀਮਵੱਲੋਂ ਸਿੱਖ ਹੇਰੀਟੇਜਬਟਨਤਿਆਰਕੀਤਾ ਗਿਆ। ਜਿਸ ਦੇ ਡਿਜ਼ਾਇਨਦੀਕੈਨੇਡਾਅਮਰੀਕਾਅਤੇ ਸਾਰੀਦੁਨੀਆਵੱਲੋਂ ਡਿਜਾਇਨਦੀਭਰਪੂਰਸ਼ਲਾਘਾਕੀਤੀ ਗਈ । ਆਪ ਨੇ ਹੀ ਕਾਮਾਗਾਟਾਮਾਰੂ ਤ੍ਰਾਸਦੀਦਾਪ੍ਰੋਟਰੇਟ (Portrait) ਤਿਆਰਕੀਤਾ । ਆਪ ਜੀ ਦੇ ਦੁਆਰਾ 2018 ਨੂੰ ਕੈਨੇਡਾਡੇਅ ਮੌਕੇ ਤੇ ਕੈਨੇਡਾਦੀਡਾਕਟਿਕਟਤਿਆਰਕੀਤੀઠ। ਇਸ ਤੋਂ ਪਹਿਲਾ ઠਕੈਨੇਡਾਡੇਅ’ਤੇ 2017 ਨੂੰ ઠਗੋ ਕੈਨੇਡਾ (GO CANADA) ਗੀਤ ਗਾ ਕੇ ਸਾਰੀਦੁਨੀਆਵਿੱਚਬੱਲੇ ਬੱਲੇ ਕਰਵਾਈઠ। ਇਸ ਗੀਤ ਨੂੰ ਰਿਕਾਰਡਤੋੜਸਫਲਤਾਪ੍ਰਾਪਤ ਹੋਈ, ਇੰਡੀਆ ઠਅਤੇ ਕੈਨੇਡਾ ਦੇ ਵੱਖ-ਵੱਖਨਿਊਜ਼ ઠ(NEWS) ਚੈਨਲਾਂ ਨੇ ਲਗਾਤਾਰਦਿਖਾਇਆ। 11 ਨਵੰਬਰ 2018 ਨੂੰ 100ਵੇਂ ਰੈਮੈਮਬਰਸਡੇਅ’ਤੇ ઠਸੰਸਾਰ ਯੁੱਧ ਦੇ ਸ਼ਹੀਦਾਂ ਦੀਯਾਦ ਨੂੰ ਸਮਰਪਿਤਬਹੁਤ ਹੀ ਵਧੀਆਚਿੱਤਰਤਿਆਰਕੀਤਾઠ। ਗੁਰੂ ਨਾਨਕਦੇਵ ਜੀ ਦੇ 550ਵੇਂ ਜਨਮਦਿਨ’ਤੇ ਬਹੁਤ ਹੀ ਖੂਬਸੁਰਤਚਿੱਤਰਡਿਜਾਇਨਕੀਤਾਅਤੇ ਆਪ ਨੇ ਕੈਨੇਡਾਦਾਝੰਡਾਮੋਤੀਆਂ ਨਾਲਤਿਆਰਕੀਤਾ, ઠਜਿਸ ਨੂੰ ਤਿਆਰਕਰਨਵਿੱਚ 6500 ਮੋਤੀਅਤੇ 28 ઠਦਿਨਦਾਸਮਾਂ ਲੱਗਾ । ਬਲਜਿੰਦਰ ਸਿੰਘ ਸੇਖਾ ਵੱਲੋਂ ਗਾਇਕੀ ਦੇ ਖੇਤਰਵਿੱਚਵੀਪ੍ਰਸੰਸਾ ਯੋਗ ਮੱਲਾਂ ਮਾਰੀਆਂ ઠਅਤੇ ਮਹਾਨਸ਼ਾਇਰਬਾਬੂ ਰਜਬਅਲੀਖਾਨ ઠਜਿਨ੍ਹਾਂ ਦੀਸ਼ਾਇਰੀਪੜ੍ਹਨੀਸੁਖਾਲੀ ઠਅਤੇ ਗਾਉਣੀਬੜੀ ਔਖੀ ਹੈ (ਵਤਨਦੀਆਂ ਤਾਂਘਾਂ ਅਤੇ ਮੇਰੇ ਦਸ਼ਮੇਸ਼ ਗੁਰ) ઠਅਤੇ ਮਹਾਨਕਵੀਸੰਤਰਾਮਉਦਾਸੀ ઠਦੀਕਵਿਤਾ (ਚਮਕੌਰ ਦੀ ਗੜੀਦਾਦ੍ਰਿਸਟਾਂਤ ਨੂੰ ઠਸਿੰਘਾ ਦਾ ઠਜੇਰਾઠ) ਗੀਤਵਿੱਚ ઠਗਾ ਕੇ ਆਪਣੀਕਲਾਦਾਲੋਹਾਮਨਵਾਇਆ ઠਅਤੇ ਗੋ ਕੈਨੇਡਾ (GO CANADA) ਅਤੇ ਹੈਪੀਨਿਊ ਇਅਰ (HAPPY NEW YEAR) ઠਗੀਤ ઠਕੈਰੀਅਰ ઠਦੇ ਸੁਨਹਿਰੀ ਗੀਤਹਨ। ਆਪ ਜੀ ਨੇ ਜ਼ਿੰਦਗੀ ਦੇ ਵੱਖ-ਵੱਖ ઠਖੇਤਰਾਂ ਵਿੱਚਬਹੁਤਨਮਾਣਾਖੱਟਿਆ। ਇਸਦੇ ਨਾਲ ਹੀ ਆਪ ਜੀ ਨੇ ਮਾਤਾਚਰਨਜੀਤ ਕੌਰ ਜੀ ਦੀਆਂ ਅੱਖਾਂ ਦਾਨਕਰਕੇ ਸ਼ਲਾਘਾਯੋਗ ਕੰਮਕੀਤਾ। ਅਸੀ ਚੁਰਾਸੀਵਿਚਦਿੱਲੀ ਤੋ ਬਾਘਾਪੁਰਾਨਾਕਸਬੇ ਵਿੱਚ ਆ ਵੱਸੇ। ਬਾਅਦਵਿੱਚਮੇਰੇ ਮਾਤਾਪਿਤਾਦੋਨੋ ਚੱਲਵੱਸੇ। ਪਿਛਲੇ ઠਵਰ੍ਹੇ ਜਦਮੈਂ ਭਾਰਤ ਗਿਆਂ ਤੇ ਮੈਪਤਨੀਨਾਲਆਪਣੇ ਪਿੰਡਬਾਘੇਪੁਰਾਣੇ ਤੋ ਆਪਣੇ ਨਾਨਕੇ ਪਿੰਡ ਸਾਹੋਕੇ ਮਿਲਣ ਗਿਆ, ઠਜੋ ਬਾਬੂ ਰਜਬਅਲੀ ਜੀ ਦੀਜਨਮ ઠਭੂਮੀ ਹੈ। ਸਾਹੋਕੇ ਤੋਂ ਮੁੜਦੇ ਹੋਏઠਮੈਂ ਬਲਜਿੰਦਰ ਸੇਖਾ ਦੇ ઠਵੱਖਰੇ ઠਅੰਦਾਜ਼ ਵਿੱਚ ਗਾਏ ਵਤਨਦੀਆਂ ਤਾਂਘਾਂ ਸੁਣਦਾ ਆ ਰਿਹਾ ਸੀ ઠਉਹਨਾਂ ਦੇ ਬੋਲਮੇਰੇ ਕੰਨਾਂ ਅੰਦਰ ਇੱਕ ਅਲੌਕਿਕ ਮਿਠਾਸਘੋਲਰਹੇ ਸਨઠ।ઠ”ਮੈਨੂੰਰੱਖਲੋ ਗਾਮ ਮੇ ਜੀ, ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ । ਬਾਬੂ ਜਾਣਦੇਵਣਾਨਾ, ਦਾਸਦੀਕਬਰਬਣਾ ਲੋ ਸਾਹੋ – ਸਾਹੋਕੇ ਪਿੰਡਦੀ ਜੂਹ ਪਾਰਕਰਦਿਆਂ ਹੀ ਮੱਲਕਿਆਪਿੰਡ ਦੇ ਬਾਗ ਸ਼ੁਰੂ ਹੋ ਗਏ।
ਬਸਪਲਕਝਪਕਦਿਆਂ ਹੀ ਮੱਲਕਿਆ ਦੇ ਸਕੂਲ ਦੇ ਕੋਲ ਸੀ। ਜਿਸਨੇ ਮੈਨੂੰਸਕੂਲ ਦੇ ਅੱਗੇ ਰੁਕਣਵਾਸਤੇ ਮਜਬੂਰਕਰਦਿੱਤਾ। ਐਤਵਾਰਹੋਣਕਰਕੇ ਸਕੂਲਭਾਵੇਂ ਬੰਦ ਸੀ ਪਰਮਾਸਟਰ ਸ: ਨਿਹਾਲ ਸਿੰਘ ਦੇ ਨਾਲ ઠਜੁੜੀਆਂ ਯਾਦਾਂ ਖੁੱਲ੍ਹੀਆਂ ਸਨਜਿਨ੍ਹਾਂ ਤੋਂ ਮੇਰੇ ਮਾਤਾ ਜੀ ਅਤੇ ઠਸ: ਬਲਜਿੰਦਰ ਸੇਖਾ ਨੇ ਬਚਪਨਵਿੱਚ ਸਿੱਖਿਆ ਪ੍ਹਾਪਤਕੀਤੀ ਸੀ ਮੱਲਕੇ ਦੇ ਸਕੂਲ ਨੂੰ ਸਿੱਜਦਾ ਕਰਦਿਆਂ ਹੁਣਮੈਂ ਅੱਗੇ ਜਾ ਰਿਹਾ ਸੀ। ਪਿੰਡ ਸੇਖਾ ਕਲਾਂ ਦੇ ਲੱਗੇ ਬੋਰਡ ਨੂੰ ਦੇਖਦਿਆਂ ਮੈਂ ਪਿੰਡ ਸੇਖੇ ਵੱਲ ਨੂੰ ਮੁੜਪਿਆਅਤੇ ਬਾਬੂ ਜੀ ਦੀਸ਼ਾਇਰੀ ઠਫਿਰਕੰਨਾਂ ਵਿੱਚ ਗੂੰਜ ઠਰਹੀ ਸੀ । ਵੇਖਣਤੁਰਪਿਆਪਿੰਡਦੀਆਂ ਗਲੀਆਂ, ਪਿੰਡਦੀਮਿੱਟੀਖੰਡਦੀਡਲੀਆਂ।ਪਿੰਡਵੜਣਸਾਰ ਹੀ ਛੋਟੇ ਸਕੂਲਕੋਲਸੱਥਵਿੱਚਬੈਠੇ ਬਜੁਰਗਾਂ ਤੋ ਪੁੱਛਿਆ ਕਿ ਬਲਜਿੰਦਰ ਸੇਖਾ ਦੇ ਘਰਜਾਣਾ ਹੈ। ਉਹਨਾਂ ਕਿਹਾ ਬੇਟਾਟਾਵਰਵਾਲੀ ਗਲੀਚਲੇ ਜਾਵੋ ਅੱਗੇ ਜਾਂਦਿਆਂ ਹੀ ਵੀਰ ਗੁਰਪ੍ਹੀਤ ਗੋਪੀ ਜੋ ਬਹੁਤ ਹੀ ਹੱਸਮੁੱਖ ਸੁਭਾਅ ਦੇ ਮਾਲਿਕਹਨਅਤੇ ਉਹਨਾਂ ਦੇ ઠਪਿਤਾ ਜੀ ਸਰਦਾਰਕਰਨੈਲ ਸਿੰਘ ਵੀਘਰ ਹੀ ઠਸਨ।ਘਰਜਾਂਦਿਆਂ ਪਰਿਵਾਰ ਨੇ ਬੜਾਨਿੱਘਾਸਵਾਗਤਕੀਤਾਅਤੇ ਬਲਜਿੰਦਰ ਸੇਖਾ ਦੇ ਬਚਪਨਅਤੇ ਜਵਾਨੀ ਦੇ ਕਿੱਸੇ ઠਬੜੇ ਚਾਅ ઠਨਾਲ ਸਾਂਝੇ ਕੀਤੇ ।
ਹੱਸਦੇ ਖੇਡਦਿਆਂ ਦੋ ਘੰਟੇ ਦਾਸਮਾਂ ਕਿਸ ਤਰ੍ਹਾਂ ਬਤੀਤ ਹੋ ਗਿਆ ਪਤਾ ਹੀ ਨਹੀਚੱਲਿਆ । ਇਹ ਸੁਣਦਿਆਂ ਹੀ ਮੇਰੀਆਂ ਅੱਖਾਂ ઠਖੁਸ਼ੀਨਾਲਝਲਕਪਈਆਂ ਜਦੋਂ ਬੁਜ਼ਰਗਾਂ ਨੇ ਕਿਹਾ ਕਿ ਇੰਝ ਲੱਗਦਾਜਿੱਦਾਸੱਚਮੁੱਚ ਹੀ ਕੈਨੇਡਾ ਤੋਂ “ਟੀਟੂ “ਹੀ ਘਰ ਆ ਗਿਆ ਹੋਵੇ । ਜਿਸ ਸੇਖੇ ਪਿੰਡਦੀਆਂ ਵਿੱਚਬਲਜਿੰਦਰ ਸੇਖੇ ਨੇ ਤੁਰਨਾ ਸਿੱਖਿਆ ਅਤੇ ઠਬਾਬੂ ઠਰਜਬਅਲੀ ਨੇ ਪਿੰਡਦੀਝਿੜੀਵਿੱਚਛਲਾਗਾਂ ਲਾਈਆਂ।ਕਦੇ ਮੈਂ ਤੇ ਅਰਜਨ ਨੇ, ਮਾਰੀਆਂ ਸੇਖੇ ਝਿੜੀਛਲਾਂਗਾਂ । ਮੈਨੂੰੰ ઠਉੱਠਦੇ ਬੈਠਦੇ ਨੂੂੰ , ਰਹਿਣਹਰਵਕਤਵਤਨਦੀਆਂ ਤਾਂਘਾਂ । ਅੱਜ ਮੈਂ ਵੀ ਉਸੇ ਪਿੰਡਦੀਆਂ ਸੱਥਾਂ ਅਤੇ ਗਲੀਆਂ ਵਿੱਚੋ ਲੰਘਦਾ ਹੋਇਆ ઠਵਾਪਿਸਘਰਪਰਤਰਿਹਾ ਸੀ ਜੋ ਕਿ ਮੇਰੀ ਜ਼ਿੰਦਗੀਦੀਮੇਰੀ ਇੱਕ ਅਭੁੱਲ ਯਾਦ ਹੈ ।
ੲੲੲ

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …