Breaking News
Home / ਹਫ਼ਤਾਵਾਰੀ ਫੇਰੀ / ਕਰੋਨਾ ਅੰਕੜਾ ਅਪਡੇਟ

ਕਰੋਨਾ ਅੰਕੜਾ ਅਪਡੇਟ

Image Courtesy : ਏਬੀਪੀ ਸਾਂਝਾ

ਸੰਸਾਰ
ਕੁੱਲ ਪੀੜਤ
85 ਲੱਖ 18 ਹਜ਼ਾਰ ਤੋਂ ਪਾਰ
ਕੁੱਲ ਮੌਤਾਂ
4 ਲੱਖ 54 ਹਜ਼ਾਰ ਤੋਂ ਪਾਰ
(45 ਲੱਖ ਤੋਂ ਵੱਧ ਹੋਏ ਸਿਹਤਯਾਬ)
ਅਮਰੀਕਾ
ਕੁੱਲ ਪੀੜਤ
22 ਲੱਖ 50 ਹਜ਼ਾਰ ਤੋਂ ਪਾਰ
ਕੁੱਲ ਮੌਤਾਂ
1 ਲੱਖ 20 ਹਜ਼ਾਰ ਤੋਂ ਪਾਰ
(9 ਲੱਖ 21 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ)
ਕੈਨੇਡਾ
ਕੁੱਲ ਪੀੜਤ
1 ਲੱਖ ਤੋਂ ਪਾਰ
ਕੁੱਲ ਮੌਤਾਂ
8,300 ਤੋਂ ਪਾਰ
(62,500 ਦੇ ਕਰੀਬ ਸਿਹਤਯਾਬ)
ਭਾਰਤ
ਕੁੱਲ ਪੀੜਤ
3 ਲੱਖ 80 ਹਜ਼ਾਰ ਤੋਂ ਪਾਰ
ਕੁੱਲ ਮੌਤਾਂ
12, 600 ਦੇ ਕਰੀਬ
(2 ਲੱਖ 1 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ)
ਕੈਨੇਡਾ ਦੇ ਸਭ ਤੋਂ ਵੱਧ ਪ੍ਰਭਵਿਤ ਖੇਤਰਾਂ ਦੀ ਸਥਿਤੀ
ਕਿਊਬਿਕ
ਕੁੱਲ ਪੀੜਤ
54 ਹਜ਼ਾਰ 260 ਤੋਂ ਪਾਰ
ਕੁੱਲ ਮੌਤਾਂ
5,298
ਓਨਟਾਰੀਓ
ਕੁੱਲ ਪੀੜਤ
32 ਹਜ਼ਾਰ 740 ਤੋਂ ਪਾਰ
ਕੁੱਲ ਮੌਤਾਂ
2,550 ਤੋਂ ਪਾਰ
ਨੋਟ : ਇਹ ਅੰਕੜੇ ਅਖਬਾਰ ਤਿਆਰ ਕਰਨ ਦੇ ਸਮੇਂ ਤੱਕ ਦੇ ਹਨ

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …