ਕਰੋਨਾ ਨੂੰ ਮਾਤ ਦੇਣ ਲਈ ਕੈਨੇਡਾ ਦੀ ਫੈਡਰਲ ਸਰਕਾਰ ਸਮੂਹ ਰਾਜਨੀਤਿਕ ਦਲ ਅਤੇ ਸਮੁੱਚੇ ਦੇਸ਼ ਵਾਸੀ ਇਕਜੁੱਟਤਾ ਨਾਲ ਜੁਟੇ ਹੋਏ ਹਨ
‘ਦਵਾਈ ਮਰਜ਼ ਦੂਰ ਕਰਦੀ ਹੈ। ਇਲਾਜ਼ ਡਾਕਟਰ ਕਰਦਾ ਹੈ ਪਰ ਤੰਦਰੁਸਤੀ ਆਪਣੇ ਜਜ਼ਬੇ ਨਾਲ ਆਉਦੀ ਹੈ। ਦਵਾ ਤੇ ਦੁਆਵਾਂ ਦੀ ਅੱਜ ਮਾਨਵਜਾਤ ਨੂੰ ਬਹੁਤ ਲੋੜ ਹੈ
ੲ ਸੰਸਾਧਨਾਂ ਦੀ ਕਮੀ ਦੇ ਬਾਵਜੂਦ ਭਾਰਤ ਦ੍ਰਿੜ੍ਹ ਇਰਾਦੇ ਨਾਲ ਕਰੋਨਾ ਵਰਗੀ ਮਹਾਂਮਾਰੀ ਖਿਲਾਫ਼ ਘਰਾਂ ਦੇ ਅੰਦਰ ਰਹਿ ਕੇ ਲੜਾਈ ਲੜ ਰਿਹਾ ਹੈ
ਪੰਜਾਬ ਦੀ ਜ਼ਿਲ੍ਹਾ ਵਾਰ ਸਥਿਤੀ ਕਰੋਨਾ ਪੀੜਤ ਮਰੀਜ਼
ਮੋਹਾਲੀ : 30
ਨਵਾਂ ਸ਼ਹਿਰ : 19
ਅੰਮ੍ਰਿਤਸਰ : 10
ਜਲੰਧਰ : 08
ਪਠਾਨਕੋਟ : 07
ਹੁਸ਼ਿਆਰਪੁਰ : 07
ਲੁਧਿਆਣਾ : 06
ਮਾਨਸਾ : 05
ਮੋਗਾ : 04
ਰੂਪਨਗਰ : 03
ਫਤਿਹਗੜ੍ਹ ਸਾਹਿਬ : 02
ਫਰੀਦਕੋਟ : 02
ਕਪੂਰਥਲਾ : 02
ਪਟਿਆਲਾ : 01
ਬਰਨਾਲਾ : 01
ਨੋਟ : ਭਾਰਤੀ ਸਮੇਂ ਅਨੁਸਾਰ ਇਹ ਅੰਕੜੇ 8 ਅਪ੍ਰੈਲ ਰਾਤ ਤੱਕ ਦੇ ਹਨ। ਪੰਜਾਬ ਵਿਚ 8 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …