Breaking News
Home / ਖੇਡਾਂ / ਪੁਰਸ਼ਾਂ ਦੀ 1500 ਮੀਟਰ ਦੌੜ ਵਿਚਜਿਨਸਨ ਜੌਨਸਨ ਨੇ ਜਿੱਤਿਆ ਸੋਨਾ

ਪੁਰਸ਼ਾਂ ਦੀ 1500 ਮੀਟਰ ਦੌੜ ਵਿਚਜਿਨਸਨ ਜੌਨਸਨ ਨੇ ਜਿੱਤਿਆ ਸੋਨਾ

4 ਗੁਣਾ 400 ਮੀਟਰਮਹਿਲਾਰਿਲੇ ਮੁਕਾਬਲੇ ਵਿਚਵੀਭਾਰਤ ਨੂੰ ਮਿਲਿਆਸੋਨਾ, ਮਰਦਾਂ ਨੇ ਜਿੱਤੀ ਚਾਂਦੀ
ਜਕਾਰਤਾ : 18ਵੀਆਂ ਏਸ਼ੀਆਈਖੇਡਾਂ ਵਿਚ ਅੱਜ ਪੁਰਸ਼ਾਂ ਦੀ 1500 ਮੀਟਰ ਦੌੜ ਵਿਚਜਿਨਸਨ ਜੌਨਸਨ ਨੇ ਭਾਰਤਦੀਝੋਲੀਸੋਨੇ ਦਾਤਮਗਾਪਾਇਆਹੈ।ਮਹਿਲਾਵਾਂ ਦੇ 4 ਗੁਣਾ 400 ਮੀਟਰਰਿਲੇ ਮੁਕਾਬਲੇ ਵਿਚਵੀਭਾਰਤ ਨੂੰ ਸੋਨਤਮਗਾਮਿਲਿਆਅਤੇ ਮਰਦਾਂ ਨੇ ਚਾਂਦੀ ਜਿੱਤੀ ਹੈ। ਉਥੇ ਮਹਿਲਾਡਿਸਕਸਵਿਚਸੀਮਾਪੂਨੀਆ ਨੇ ਦੇਸ਼ ਨੂੰ ਕਾਂਸੇ ਦਾਤਮਗਾ ਦੁਆਇਆ। ਇਸੇ ਤਰ੍ਹਾਂ ਪੁਰਸ਼ਾਂ ਦੀ ਹਾਕੀ ਨੂੰ ਹਾਰ ਹੀ ਨਸੀਬ ਹੋਈ ਹੈ, ਉਸ ਨੂੰ ਮਲੇਸ਼ੀਆ ਨੇ 7-6 ਦੇ ਫਰਕਨਾਲਹਰਾਇਆ।ਭਾਰਤ ਦੇ ਇਨ੍ਹਾਂ ਏਸ਼ੀਆਈਖੇਡਾਂ ‘ਚ ਹੁਣ ਤੱਕ 58 ਤਮਗੇ ਹੋ ਗਏ ਹਨ, ਜਿਨ੍ਹਾਂ ਵਿਚ 13 ਸੋਨੇ ਦੇ ਤਮਗੇ ਹਨ।
ਮੋਗਾ ਦੇ ਤਜਿੰਦਰਪਾਲ ਸਿੰਘ ਤੂਰ ਨੇ ਏਸ਼ੀਆਈਖੇਡਾਂ ‘ਚ ਨਵਾਂ ਰਿਕਾਰਡਕਾਇਮਕਰਕੇ ਜਿੱਤਿਆ ਸੋਨਤਮਗਾ
ਜਕਾਰਤਾ : 18ਵੀਆਂ ਏਸ਼ੀਆਈਖੇਡਾਂ ਵਿਚਭਾਰਤ ਦੇ ਸ਼ਾਟਪੁੱਟ ਖਿਡਾਰੀਤਜਿੰਦਰਪਾਲ ਸਿੰਘ ਤੂਰ ਨੇ ਆਪਣੀਹੁਣਤੱਕਦੀਸਰਬੋਤਮਖੇਡਦਾਪ੍ਰਦਰਸ਼ਨਕਰਦਿਆਂ ਮਰਦਾਂ ਦੇ ਸ਼ਾਟਪੁੱਟ ਮੁਕਾਬਲੇ ਵਿਚ 20.75 ਮੀਟਰਨਾਲਸੋਨਤਗਮਾਜਿੱਤ ਕੇ ਨਵਾਂ ਏਸ਼ੀਆਈਰਿਕਾਰਡਵੀਕਾਇਮਕੀਤਾ।
ਏਸ਼ੀਆਈਖੇਡਾਂ ਵਿਚਭਾਰਤਦਾ ਇਹ 7ਵਾਂ ਸੋਨਤਗਮਾ ਸੀ। ਚੌਥੀ ਥਰੋਅਵਿਚ 19.96 ਮੀਟਰ ਤੇ ਪੰਜਵੀਂ ਥਰੋਅਵਿਚ 20.75 ਮੀਟਰਨਾਲਸੋਨਤਗਮਾਜਿੱਤ ਕੇ ਨਵਾਂ ਰਿਕਾਰਡਵੀਕਾਇਮਕੀਤਾ। ਭਾਰਤੀਨੇਵੀਵਿਚਸੇਵਾਕਰਨਵਾਲੇ ਤਜਿੰਦਰਪਾਲ ਸਿੰਘ ਤੂਰ ਨੇ ਪਿਛਲੇ ਸਾਲਏਸ਼ੀਆਈਚੈਂਪੀਅਨਸ਼ਿਪਵਿਚਵੀਚਾਂਦੀਦਾਤਗਮਾਹਾਸਲਕੀਤਾ ਸੀ ਤੇ ਗੋਲਡਕੋਸਟਵਿਖੇ ਹੋਈਆਂ ਰਾਸ਼ਟਰਮੰਡਲਖੇਡਾਂ ਵਿਚ ਉਹ ਅੱਠਵੇਂ ਸਥਾਨ’ਤੇ ਰਿਹਾ ਸੀ।
ਤਜਿੰਦਰਪਾਲ ਸਿੰਘ ਤੂਰਦੀ ਇਸ ਮਾਣਮੱਤੀਪ੍ਰਾਪਤੀ’ਤੇ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਨਵਾਂ ਰਿਕਾਰਡਬਣਾਉਣਲਈਅਤੇ ਸੋਨਤਗਮਾਜਿੱਤਣਲਈਵਧਾਈਦਿੱਤੀ।
ਦੇਸ਼ਵਾਸੀਆਂ ਦੀਆਂ ਦੁਆਵਾਂ ਕੰਮ ਆਈਆਂ :ਤੂਰ : ਤਜਿੰਦਰਪਾਲ ਸਿੰਘ ਤੂਰ ਨੇ ਕਿਹਾ ਕਿ ਉਸ ਨੂੰ ਸੋਨਤਗਮਾਦੇਸ਼ਵਾਸੀਆਂ ਦੀਆਂ ਦੁਆਵਾਂ ਦੀਜਿੱਤ ਹੈ ਤੇ ਮੈਂ ਆਪਣੀਪੂਰੀਮਿਹਨਤਕੀਤੀ ਤੇ ਵਾਹਿਗੁਰੂ ਨੇ ਮੇਰੀਖੇਡਖੇਤਰਵਿਚਲਾਜਰੱਖੀ ਤੇ ਮੈਂ ਦੇਸ਼ਲਈਸੋਨਤਗਮਾਜਿੱਤ ਸਕਿਆ।
ਅੰਮ੍ਰਿਤਸਰ ਦੇ ਅਰਪਿੰਦਰਦੀਏਸ਼ੀਆਈਖੇਡਾਂ ‘ਚ ‘ਗੋਲਡਨਛਾਲ’
ਜਕਾਰਤਾ : ਭਾਰਤ ਦੇ ਅਰਪਿੰਦਰ ਸਿੰਘ ਨੇ 18ਵੀਆਂ ਏਸ਼ੀਆਈਖੇਡਾਂ ਵਿਚ ਪੁਰਸ਼ਾਂ ਦੇ ਤੀਹਰੀਛਾਲ (ਟ੍ਰਿਪਲਜੰਪ) ਮੁਕਾਬਲੇ ਵਿਚ ਬੁੱਧਵਾਰ ਨੂੰ 16.77 ਮੀਟਰਦੀਛਾਲਮਾਰ ਕੇ ਸੋਨਤਮਗਾ ਜਿੱਤਿਆ। ਪੰਜਾਬ ਦੇ ਅੰਮ੍ਰਿਤਸਰਜ਼ਿਲ੍ਹੇ ਦੇ 25 ਸਾਲਾਅਰਪਿੰਦਰ ਨੇ ਇਸ ਸਾਲਰਾਸ਼ਟਰਮੰਡਲਖੇਡਾਂ ਵਿਚ ਚੌਥਾ ਸਥਾਨਹਾਸਲਕੀਤਾ ਸੀ, ਜਦਕਿਚਾਰਸਾਲਪਹਿਲਾਂ ਇੰਚੀਓਨਏਸ਼ੀਆਈਖੇਡਾਂ ਵਿਚ ਉਸ ਨੂੰ 5ਵਾਂ ਸਥਾਨਮਿਲਿਆ ਸੀ। ਅਰਪਿੰਦਰ ਸਿੰਘ ਦੇ ਅੰਮ੍ਰਿਤਸਰਜ਼ਿਲ੍ਹੇ ‘ਚ ਪੈਂਦੇ ਹਰਸਾਛੀਨਾ ‘ਚ ਖੁਸ਼ੀ ਦਾ ਮਾਹੌਲ ਹੈ ਤੇ ਘਰਵਾਲਿਆਂ ਨੂੰ ਵਧਾਈਆਂ ਦੇਣਵਾਲਿਆਂ ਦਾਤਾਂਤਾਂ ਲੱਗਿਆ ਹੋਇਆ ਹੈ।
ਜ਼ਿੱਦ, ਜਨੂੰਨਅਤੇ ਜਜ਼ਬੇ ਨਾਲਮਿਲੇ ਕਾਮਯਾਬੀ, ਵਰਲਡ ਕਬੱਡੀ ‘ਚ ਕਾਮਯਾਬੀ ਦੇ ਝੰਡੇ ਗੱਡੇ, ਦੂਜਿਆਂ ਲਈਬਣੇ ਪ੍ਰੇਰਣਾਸਰੋਤ

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …