Breaking News
Home / ਭਾਰਤ / ਉਤਰ ਬੰਗਾਲ ਵਿਚ ਨਗਰ ਨਿਗਮ ਚੋਣਾਂ ‘ਚ ਤ੍ਰਿਣਮੂਲ ਨੰਬਰ ਵਨ, ਭਾਜਪਾ ਨੰਬਰ ਦੋ ਤੇ ਕਾਂਗਰਸ ਦਾ ਹੱਥ ਖਾਲੀ

ਉਤਰ ਬੰਗਾਲ ਵਿਚ ਨਗਰ ਨਿਗਮ ਚੋਣਾਂ ‘ਚ ਤ੍ਰਿਣਮੂਲ ਨੰਬਰ ਵਨ, ਭਾਜਪਾ ਨੰਬਰ ਦੋ ਤੇ ਕਾਂਗਰਸ ਦਾ ਹੱਥ ਖਾਲੀ

ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਬੰਗਾਲ ਦੇ ਪਰਬਤੀ ਖੇਤਰ ਵਿਚ 7 ਥਾਵਾਂ ‘ਤੇ ਨਗਰ ਨਿਗਮ ਚੋਣਾਂ ਹੋਈਆਂ, ਜਿਨ੍ਹਾਂ ਵਿਚ ਸੱਤਾਧਾਰੀ ਧਿਰ ਤ੍ਰਿਣਮੂਲ ਕਾਂਗਰਸ ਵੱਡੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ। ਜਦੋਂ ਕਿ ਭਾਜਪਾ ਨੇ ਵੀ ਆਪਣੀ ਚੰਗੀ ਹਾਜ਼ਰੀ ਦਰਜ ਕਰਵਾਈ। ਇਹ ਪਹਿਲਾ ਮੌਕਾ ਹੈ, ਜਦੋਂ ਪਹਾੜਾਂ ‘ਤੇ ਵਸੇ ਵੋਟਰਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭਰਵਾਂ ਸਮਰਥਨ ਦਿੱਤਾ ਹੋਵੇ।  7 ਸ਼ਹਿਰਾਂ ਦੀਆਂ ਨਗਰ ਨਿਗਮ ਵਿਚੋਂ 4 ‘ਤੇ ਤ੍ਰਿਣਮੂਲ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ, 3 ‘ਤੇ ਭਾਜਪਾ ਨੇ ਕਬਜ਼ਾ ਜਮਾਇਆ ਹੈ ਜਦੋਂ ਕਿ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਹੋਇਆ ਹੈ।

Check Also

ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ‘ਤੇ ਭਾਜਪਾ ਦੀਆਂ ਹਦਾਇਤਾਂ ‘ਤੇ ਕੰਮ ਦੇ ਲਗਾਏ ਆਰੋਪ

ਸੂਬੇ ‘ਚ ਦੰਗੇ ਹੋਣ ‘ਤੇ ਕਮਿਸ਼ਨ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਨ ਦੀ ਦਿੱਤੀ ਚਿਤਾਵਨੀ …