12 C
Toronto
Friday, January 9, 2026
spot_img
Homeਹਫ਼ਤਾਵਾਰੀ ਫੇਰੀਗ੍ਰੀਨਲੈਂਡ ਤੇ ਡੈਨਮਾਰਕ ਦਾ ਭਵਿੱਖ ਸਿਰਫ ਡੈਨਮਾਰਕ ਦੇ ਲੋਕ ਨਿਰਧਾਰਤ ਕਰਨਗੇ :...

ਗ੍ਰੀਨਲੈਂਡ ਤੇ ਡੈਨਮਾਰਕ ਦਾ ਭਵਿੱਖ ਸਿਰਫ ਡੈਨਮਾਰਕ ਦੇ ਲੋਕ ਨਿਰਧਾਰਤ ਕਰਨਗੇ : ਕੈਨੇਡਾ

ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਨ੍ਹਾਂ ਦੇ ਗਵਰਨਰ ਜਨਰਲ ਅਤੇ ਵਿਦੇਸ਼ ਮੰਤਰੀ ਫਰਵਰੀ ਦੇ ਸ਼ੁਰੂ ਵਿੱਚ ਗਰੀਨਲੈਂਡ ਦਾ ਦੌਰਾ ਕਰਨਗੇ। ਉਨ੍ਹਾਂ ਦਾ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਡੈਨਮਾਰਕ ਰਾਜ ਦੇ ਸਵੈ-ਸ਼ਾਸਨ ਵਾਲੇ ਖੇਤਰ ਗ੍ਰੀਨਲੈਂਡ ਦਾ ਕੰਟਰੋਲ ਅਮਰੀਕਾ ਦੇ ਹੱਥਾਂ ਵਿਚ ਲੈਣ ਦੀ ਟਿੱਪਣੀ ਕਰਨ ਤੋਂ ਬਾਅਦ ਆਇਆ ਹੈ। ਟਰੰਪ ਨੇ ਪਹਿਲਾਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਵੀ ਗੱਲ ਕੀਤੀ ਸੀ।
ਮਾਰਕ ਕਾਰਨੀ ਨੇ ਪੈਰਿਸ ਵਿੱਚ ਕੈਨੇਡਾ ਦੇ ਦੂਤਾਵਾਸ ਵਿੱਚ ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਗ੍ਰੀਨਲੈਂਡ ਅਤੇ ਡੈਨਮਾਰਕ ਦਾ ਭਵਿੱਖ ਸਿਰਫ ਡੈਨਮਾਰਕ ਦੇ ਲੋਕਾਂ ਵਲੋਂ ਤੈਅ ਕੀਤਾ ਜਾਂਦਾ ਹੈ।

 

RELATED ARTICLES
POPULAR POSTS