ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਈਡੀ ਨੇ ਵੱਡਾ ਆਰੋਪ ਲਗਾਇਆ ਹੈ। ਈਡੀ ਨੇ ਅਦਾਲਤ ‘ਚ ਕਿਹਾ ਕਿ ਕੇਜਰੀਵਾਲ ਤਿਹਾੜ ਜੇਲ÷ ‘ਚ ਜਾਣਬੁੱਝ ਕੇ ਮਿੱਠਾ ਖਾ ਰਹੇ ਹਨ ਤਾਂ ਕਿ ਉਨ੍ਹ÷ ਾਂ ਦਾ ਸ਼ੂਗਰ ਲੈਵਲ ਵਧ ਜਾਏ ਤੇ ਉਨ੍ਹ÷ ਾਂ ਨੂੰ ਮੈਡੀਕਲ ਦੇ ਅਧਾਰ ‘ਤੇ ਜ਼ਮਾਨਤ ਮਿਲ ਜਾਵੇ। ਈਡੀ ਨੇ ਕਿਹਾ ਕਿ ਕੇਜਰੀਵਾਲ ਨੂੰ ਟਾਈਪ 2 ਡਾਇਬਟੀਜ਼ ਹੈ, ਪਰ ਉਹ ਜੇਲ੍ਹ÷ ‘ਚ ਆਲੂ ਪੂੜ÷ ੀ, ਅੰਬ ਤੇ ਮਿੱਠਾ ਖਾ ਰਹੇ ਹਨ। ਕੇਜਰੀਵਾਲ ਸ਼ਰਾਬ ਘੁਟਾਲਾ ਮਾਮਲੇ ‘ਚ ਜੇਲ÷ ‘ਚ ਬੰਦ ਹਨ ਤੇ ਅਦਾਲਤ ਨੇ ਉਨ੍ਹ÷ ਾਂ ਨੂੰ ਘਰ ਦਾ ਖਾਣਾ ਖਾਣ ਦੀ ਆਗਿਆ ਦਿੱਤੀ ਹੋਈ ਹੈ।