ਬਰੈਂਪਟਨ/ਬਾਸੀ ਹਰਚੰਦ : ਮੇਫੀਲਡ ਸੀਨੀਅਰਜ਼ ਕਲੱਬ ਨੇ 26 ਅਗੱਸਤ ਨੂੰ ਕੈਨੇਡਾ ਅਤੇ ਭਾਰਤ ਦਾ ਅਜ਼ਾਦੀ ਦਿਨ ਮਨਾਇਆ। ਇਸ ਸਮਾਗਮ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਸੁਭਾਸ਼ ਖੁਰਮੀ, ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ, ਸੁਖਦੇਵ ਸਿੰਘ ਧਾਲੀਵਾਲ ਅਤੇ ਹਰਬੰਸ ਸਿੰਘ ਨੇ …
Read More »Monthly Archives: September 2023
ਵੈਟਰਨਜ਼ ਐਸੋਸੀਏਸ਼ਨ ਓਨਟਾਰੀਓ ਦੀ ਪਿਕਨਿਕ ਵਿਚ ਰੌਣਕਾਂ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬੀਤੇ ਸ਼ਨੀਵਾਰ ਵੈਟਰਨਜ਼ ਐਸੋਸੀਏਸ਼ਨ ਓਨਟਾਰੀਓ ਦੀ ਮਿਹਨਤੀ ਟੀਮ ਵਲੋਂ ਰਵਿੰਦਰ ਸਿੰਘ ਪੰਨੂ ਦੇ ਰਮਣੀਕ ਫਾਰਮ ‘ਤੇ ਪਿਕਨਿਕ ਆਯੋਜਿਤ ਕੀਤੀ ਗਈ। ਇਸ ਪਿਕਨਿਕ ਵਿਚ ਸਾਬਕਾ ਫੌਜੀਆਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਵਧੀਆ ਮੌਸਮ ਵਿਚ ਵਧੀਆ ਪ੍ਰਬੰਧਾਂ ਨੇ ਇਸ ਪਿਕਨਿਕ ਨੂੰ ਹੋਰ ਵੀ ਆਨੰਦਮਈ …
Read More »ਪੈਨਾਹਿਲ ਸੀਨੀਅਰਜ਼ ਕਲੱਬ ਨੇ ਦਸਵਾਂ ਫੈਮਿਲੀ ਸਮਰ ਫੰਨ ਫੇਅਰ ਮਨਾਇਆ
ਬਰੈਂਪਟਨ/ਬਾਸੀ ਹਰਚੰਦ : 27 ਅਗੱਸਤ ਦਿਨ ਐਤਵਾਰ ਨੂੰ ਪੈਨਾਹਿਲ ਸੀਨੀਅਰਜ਼ ਕਲੱਬ ਨੇ ਲਾਅਸਨ ਪਾਰਕ (ਸਟਰੈਥਡੇਲ ਅਤੇ ਪੈਨਾਹਿਲ ਤੇ ਸਥਿਤ) ਵਿੱਚ ਆਪਣਾ ਦਸਵਾਂ ਸਮਰ ਫੈਮਿਲੀ ਫੰਨ ਫੇਅਰ ਮਨਾਇਆ। ਬੀਬੀ ਸਰਬਜੀਤ ਕੌਰ ਸੰਘਾ ਨੇ ਸਵੇਰੇ ਆ ਕੇ ਮੰਚ ਖੂਬ ਸੂਰਤ ਢੰਗ ਨਾਲ ਫੁਲ ਬੂਟੇ, ਪੱਖੀਆਂ, ਹਾਰ ਲਗਾ ਕੇ ਸਜਾ ਦਿਤਾ। ਕਲੱਬ ਦੇ …
Read More »ਜੇਮਜ ਪੋਟਰ ਸੀਨੀਅਰਜ਼ ਕਲੱਬ ਨੇ ਮਨਾਇਆ ਮਲਟੀਕਲਚਰਲ ਫੈਸਟੀਵਲ
ਬਰੈਂਪਟਨ/ ਮਹਿੰਦਰ ਸਿੰਘ ਮੋਹੀ : ਪਿਛਲੇ ਐਤਵਾਰ ਜੇਮਜ ਪੋਟਰ ਸੀਨੀਅਰਜ ਕਲੱਬ ਨੇ ਬਸਾਖਾ ਸਿੰਘ ਦੀ ਪ੍ਰਧਾਨਗੀ ਵਿੱਚ ਕਲੱਬ ਦੀ ਪਾਰਕ ਵਿੱਚ ਸ਼ਾਨਦਾਰ ਢੰਗ ਨਾਲ ਮਲਟੀਕਲਚਰਲ ਫੈਸਟੀਵਲ ਮਨਾਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੀਨੀਅਰਜ ਨੇ ਪਰਿਵਾਰਕ ਮੈਂਬਰਾਂ ਨਾਲ ਹਾਜ਼ਰੀ ਭਰੀ। ਵਧੀਆ ਖੁਸ਼ਗਵਾਰ ਮੌਸਮ ਦਾ ਲਾਹਾ ਲੈਂਦੇ ਹੋਏ ਔਰਤਾਂ ਤੇ ਬੱਚੇ ਵਧੀਆ …
Read More »ਮੋਹੀ ਪਿਕਨਿਕ ‘ਤੇ ਛਿੜੀ ਪਿੰਡ ਦੇ ਦਰਵਾਜ਼ਿਆਂ, ਖੂਹਾਂ, ਟੋਭਿਆਂ ਅਤੇ ਜੂਹਾਂ ਦੀ ਗੱਲ
ਬਰੈਂਪਟਨ/ ਮਹਿੰਦਰ ਸਿੰਘ ਮੋਹੀ ਪਿਛਲੇ ਸਨਿਚਰਵਾਰ ਨੂੰ, ਸੁਹਾਵਣੇ ਮੌਸਮ ਦਾ ਲਾਹਾ ਲੈ ਕੇ ਬਰੈਂਪਟਨ ਤੇ ਆਲੇ ਦੂਆਲੇ ਦੇ ਖੇਤਰਾਂ ਵਿਚ ਰਹਿ ਰਹੇ ਮੋਹੀ ਪਿੰਡ ਵਾਲਿਆਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਮਿਡੋਵੇਲ ਕਨਜ਼ਰਵੇਸ਼ਨ ਏਰੀਆ ਦੇ ਖੂਬਸੂਰਤ ਪਾਰਕ ਵਿਚ ਪਿਕਨਿਕ ਮਨਾਈ। ਇਸ ਵਿਚ ਪਿੰਡ ਦੀਆਂ ਜੰਮਪਲ ਲੜਕੀਆਂ ਵੀ ਆਪਣੇ ਪਰਿਵਾਰਾਂ …
Read More »ਲੱਕੀ ਡਰਾਅ ਦੌਰਾਨ ਗਾਹਕ ਨੇ ਜਿੱਤਿਆ ਟੈਬਲਟ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਟੋਰਾਂਟੋਂ ਵਿਖੇ ਇੱਕ ਸੱਭਿਆਚਾਰਕ ਮੇਲੇ ਦੌਰਾਨ ਜਿੱਥੇ ਲੋਕਾਂ ਦਾ ਭਾਰੀ ਇਕੱਠ ਵੇਖਣ ਲਈ ਮਿਲਿਆ ਉੱਥੇ ਹੀ ਲੋਕਾਂ ਵੱਲੋਂ ਜਿੱਥੇ ਮੇਲੇ ਵਿੱਚ ਲੱਗੇ ਸਟਾਲਾਂ ਉੱਤੇ ਖਰੀਦਾਰੀ ਕੀਤੀ ਗਈ। ਮੇਲੇ ਦਾ ਆਨੰਦ ਮਾਣਦਿਆਂ ਕਈ ਸਟਾਲਾਂ ਉੱਤੇ ਗਾਹਕਾਂ ਲਈ ਲੱਕੀ ਡਰਾਅ ਵੀ ਕੱਢੇ ਗਏ ਅਤੇ ਇਸੇ ਦੌਰਾਨ ਮੇਲੇ ਵਿੱਚ …
Read More »ਰੱਖੜਾ ਪਰਿਵਾਰ ਨੂੰ ਸਦਮਾ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬੀ ਭਾਈਚਾਰੇ ਵਿੱਚ ਜਾਣੇ ਪਹਿਚਾਣੇ ਰੱਖੜਾ ਪਰਿਵਾਰ ਨੂੰ ਉਦੋਂ ਭਾਰੀ ਸਦਮਾ ਪਹੁੰਚਿਆ ਜਦੋਂ ਰੱਖੜਾ ਪਰਿਵਾਰ ਦੇ ਜਤਿੰਦਰਪਾਲ ਸਿੰਘ ਰੱਖੜਾ ਦੇ ਇਕਲੌਤੇ ਨੌਜਵਾਨ ਪੁੱਤਰ ਰਮਨਦੀਪ ਸਿੰਘ ਰੱਖੜਾ (25) ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੇਅਫੀਲਡ ਅਤੇ ਹੈਲੀ ਰੋਡ ਦੇ ਲਾਗੇ ਕੈਲੇਡਨ ਏਰੀਏ ਵਿੱਚ ਇੱਕ ਐਸ …
Read More »ਚੰਦਰਯਾਨ-3 ਉਤਰਨ ਵਾਲੀ ਥਾਂ ਦਾ ਨਾਮ ‘ਸ਼ਿਵ ਸ਼ਕਤੀ ਕੇਂਦਰ’ ਹੋਵੇਗਾ: ਨਰਿੰਦਰ ਮੋਦੀ
ਇਸਰੋ ਦੇ ਵਿਗਿਆਨੀਆਂ ਨੂੰ ਸਲਾਮ ਕਰਦਿਆਂ ਭਾਵੁਕ ਹੋਏ ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਨੇ , 23 ਅਗਸਤ ਨੂੰ ‘ਕੌਮੀ ਪੁਲਾੜ ਦਿਵਸ’ ਵੀ ਐਲਾਨਿਆ ਬੰਗਲੂਰੂ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਚੰਦਰਯਾਨ-3 ਦਾ ਲੈਂਡਰ ਚੰਦ ਦੀ ਸਤਹਿ ‘ਤੇ ਜਿਸ ਥਾਂ ਉਪਰ ਉਤਰਿਆ ਹੈ, ਉਸ ਦਾ ਨਾਮ ‘ਸ਼ਿਵ …
Read More »ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਹੜ੍ਹ ਪੀੜਤਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ
ਮੁਸੀਬਤ ਸਮੇਂ ਪੰਜਾਬੀਆਂ ਨੇ ਸਦਾ ਅੱਗੇ ਹੋ ਕੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਅਤੇ ਸੇਵਾ ਕੀਤੀ ਹੈ : ਬਲਬੀਰ ਕੌਰ ਰਾਏਕੋਟੀ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਅਗਵਾਈ ਹੇਠਾਂ ਪਿਛਲੇ ਲੰਮੇ ਸਮੇਂ ਤੋਂ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਸਮੁੱਚੀ ਟੀਮ ਵੱਲੋਂ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ …
Read More »ਪੰਜਾਬ ਪੁਲਿਸ ਦੇ ਅਕਸ ‘ਤੇ ਸਵਾਲ!
ਪਿਛਲੇ ਦਿਨੀਂ ਪੰਜਾਬ ਪੁਲਿਸ ਵਲੋਂ ਆਪਣੇ ਵਿਭਾਗ ਦੇ ਇੰਸਪੈਕਟਰ ਪੱਧਰ ਦੇ ਪੰਜ ਉੱਚ ਅਧਿਕਾਰੀਆਂ ਨੂੰ ਪਹਿਲਾਂ ਲਾਈਨ ਹਾਜ਼ਰ ਕਰਨ ਅਤੇ ਫਿਰ ਤਤਕਾਲ ਪ੍ਰਭਾਵ ਨਾਲ ਉਨ੍ਹਾਂ ਦਾ ਤਬਾਦਲਾ ਕਰਨ ਦੀ ਖ਼ਬਰ ਬਿਨਾਂ ਸ਼ੱਕ ਪੁਲਿਸ ਦੀ ਵਰਦੀ ‘ਤੇ ਦਾਗ਼ ਲਾਉਣ ਵਾਲੀ ਹੈ। ਪੰਜਾਬ ਪੁਲਿਸ ਦੇ ਅਕਸ ‘ਤੇ ਪਹਿਲਾਂ ਹੀ ਕਈ ਛੋਟੇ-ਵੱਡੇ ਦਾਗ਼ …
Read More »