Breaking News
Home / 2023 / September (page 42)

Monthly Archives: September 2023

ਜੀ-20: ਭਾਰਤ ਨਹੀਂ ਆਉਣਗੇ ਚੀਨੀ ਰਾਸ਼ਟਰਪਤੀ

ਪ੍ਰਧਾਨ ਮੰਤਰੀ ਲੀ ਕਿਆਂਗ ਕਰਨਗੇ ਚੀਨੀ ਵਫ਼ਦ ਦੀ ਅਗਵਾਈ ਪੇਈਚਿੰਗ/ਬਿਊਰੋ ਨਿਊਜ਼ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਵੀਂ ਦਿੱਲੀ ‘ਚ ਇਸ ਹਫ਼ਤੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ‘ਚ ਹਿੱਸਾ ਨਹੀਂ ਲੈਣਗੇ। ਚੀਨੀ ਵਿਦੇਸ਼ ਮੰਤਰਾਲੇ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਮੁਲਕ ਦੇ ਵਫਦ ਦੀ ਅਗਵਾਈ ਪ੍ਰਧਾਨ ਮੰਤਰੀ ਲੀ ਕਿਆਂਗ ਕਰਨਗੇ। …

Read More »

ਬਾਇਡਨ ਨੇ ਜਿਨਪਿੰਗ ਦੇ ਭਾਰਤ ਨਾ ਆਉਣ ‘ਤੇ ਨਿਰਾਸ਼ਾ ਜਤਾਈ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਵੱਲੋਂ ਭਾਰਤ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ‘ਚ ਨਾ ਆਉਣ ਦੇ ਐਲਾਨ ‘ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਉਨ੍ਹਾਂ ਮੀਡੀਆ ਨੂੰ ਕਿਹਾ, ”ਮੈਂ ਨਿਰਾਸ਼ ਹਾਂ ਪਰ ਮੈਂ ਉਸ ਨੂੰ ਮਿਲਣ ਜਾ ਰਿਹਾ ਹਾਂ।” ਉਂਜ ਬਾਇਡਨ ਨੇ ਇਹ ਨਹੀਂ ਦੱਸਿਆ …

Read More »

ਕੈਲੀਫੋਰਨੀਆ ਦੀ ਸੜਕ ਭਾਰਤੀ ਮੂਲ ਦੇ ਸ਼ਹੀਦ ਪੁਲਿਸ ਅਧਿਕਾਰੀ ਨੂੰ ਸਮਰਪਿਤ

ਵਾਸ਼ਿੰਗਟਨ/ਬਿਊਰੋ ਨਿਊਜ਼ : ਕੈਲੀਫੋਰਨੀਆ ਵਿਚ ਇਕ ਰਾਜ ਮਾਰਗ ਦੇ ਇਕ ਹਿੱਸੇ ਦਾ ਨਾਮ 33 ਸਾਲਾ ਭਾਰਤੀ ਮੂਲ ਦੇ ਇਕ ਪੁਲਿਸ ਅਧਿਕਾਰੀ ਦੇ ਨਾਮ ‘ਤੇ ਰੱਖਿਆ ਗਿਆ ਹੈ, ਜਿਸਦੀ 2018 ਵਿਚ ਗੈਰਕਾਨੂੰਨੀ ਪਰਵਾਸੀ ਵਲੋਂ ਆਵਾਜਾਈ ਰੋਕਣ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੀਡੀਆ ਦੀ ਰਿਪੋਰਟ ਅਨੁਸਾਰ ਨਿਊਮੈਨ ਪੁਲਿਸ …

Read More »

ਚੇਤਾ ਸਿੰਘ ਰਹੇਗਾ ਲੋਕਾਂ ਨੂੰ ਹਮੇਸ਼ਾ ਚੇਤੇ

ਫਿਲਮ ‘ਚੇਤਾ ਸਿੰਘ’ ਨੇ ਦਿੱਤੇ ਕੁੱਝ ਖਾਸ ਸੁਨੇਹੇ ਚੰਡੀਗੜ੍ਹ/ਪ੍ਰਿੰਸ ਗਰਗ : ਲੰਘੀ 1 ਸਤੰਬਰ ਨੂੰ ਫਿਲਮ ‘ਚੇਤਾ ਸਿੰਘ’ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੇ ਲੋਕਾਂ ਦੇ ਦਿਲਾਂ ਵਿੱਚ ਇਕ ਅਜਿਹੀ ਛਾਪ ਛੱਡੀ ਹੈ ਕਿ ਲੋਕ ਇਸ ਫਿਲਮ ਨਾਲ ਦਿਲੋਂ ਜੁੜ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਅਦਾਕਾਰ …

Read More »

ਰਾਜਵੀਰ ਦਿਓਲ ਤੇ ਪਲੋਮਾ ਦੀ ਫਿਲਮ ਦੋਨੋ ਦਾ ਟ੍ਰੇਲਰ ਹੋਇਆ ਲਾਂਚ

ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਅਤੇ ਅਦਾਕਾਰਾ ਪੂਨਮ ਢਿੱਲੋਂ ਦੀ ਬੇਟੀ ਪਲੋਮਾ ਦੀ ਪਹਿਲੀ ਫਿਲਮ ‘ਦੋਨੋ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਬੈਨਰ ਰਾਜਸ਼੍ਰੀ ਪ੍ਰੋਡਕਸ਼ਨ ਨੇ ‘ਦੋਨੋ’ ਦੇ ਟ੍ਰੇਲਰ ਨੂੰ ਕੈਪਸ਼ਨ ਦੇ ਨਾਲ ਸਾਂਝਾ ਕੀਤਾ, ”ਡ੍ਰਮ ਰੋਲ! ਇੰਤਜ਼ਾਰ ਆਖਰਕਾਰ ਖਤਮ ਹੋਇਆ ‘ਦੋਨੋ’ ਦਾ ਟ੍ਰੇਲਰ ਹੁਣ ਬਾਹਰ..” ਸੂਰਜ ਬੜਜਾਤਿਆ ਦੇ …

Read More »

ਸਤਿੰਦਰ ਸਰਤਾਜ ਦਾ ਨਵਾਂ ਗੀਤ’ਤਿੰਨਾਂ ‘ਚ ਨਾ ਤੇਰਾਂ ‘ਚ’ ਰਿਲੀਜ਼

ਸਤਿੰਦਰ ਸਰਤਾਜ ਨੇ ਆਪਣੇ 41ਵੇਂ ਜਨਮ ਦਿਨ ਮੌਕੇ ਆਪਣੇ ਫੈਨਜ਼ ਨੂੰ ਸਪੈਸ਼ਲ ਸਰਪ੍ਰਾਈਜ਼ ਦਿੱਤਾ ਹੈ। ਸਰਤਾਜ ਨੇ ਆਪਣਾ ਨਵਾਂ ਗਾਣਾ ‘ਤਿੰਨਾਂ ‘ਚ ਨਾ ਤੇਰ੍ਹਾਂ ‘ਚ’ ਰਿਲੀਜ਼ ਕੀਤਾ ਹੈ। ਪੰਜਾਬੀ ਗਾਇਕ ਸਤਿੰਦਰ ਸਰਤਾਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਵੀ …

Read More »

DMCH Ludhiana’s NRI Family Medical Care Plan, A Peace Of Mind For NRIs

Dayanand Medical College and Hospital, Ludhiana Punjab’s initiative called “NRI Family Medical Care Plan” has come as ablessing for many. NRIs can avail of this plan for their Parents, Family members and Near & Dears to fulfill all their health-related needs and be relaxed while working out of the country. …

Read More »

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ‘ਚ ਵਾਧਾ ਪੰਜ ਫੀਸਦੀ ‘ਤੇ ਰੋਕਿਆ

ਓਟਵਾ/ਬਿਊਰੋ ਨਿਊਜ਼ : ਅਰਥਚਾਰੇ ਦੀ ਰਫਤਾਰ ਮੱਠੀ ਪੈਣ ਦੇ ਸੰਕੇਤ ਮਿਲਣ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧੇ ਨੂੰ ਹਾਲ ਦੀ ਘੜੀ ਰੋਕਣ ਦਾ ਫੈਸਲਾ ਕੀਤਾ ਹੈ। ਪਰ ਭਵਿੱਖ ਵਿੱਚ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ ਅਜਿਹਾ ਵਾਅਦਾ ਵੀ ਬੈਂਕ ਵੱਲੋਂ ਨਹੀਂ ਕੀਤਾ ਗਿਆ …

Read More »

ਵਿਆਜ਼ ਦਰਾਂ ‘ਚ ਵਾਧੇ ਨੂੰ ਰੋਕ ਸਕਦੀ ਸੀ ਲਿਬਰਲ ਪਾਰਟੀ : ਐਨਡੀਪੀ

ਓਟਵਾ/ਬਿਊਰੋ ਨਿਊਜ਼ : ਐਨਡੀਪੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਤੋਂ ਸੇਧ ਲੈ ਕੇ ਬੈਂਕ ਆਫ ਕੈਨੇਡਾ ਨੂੰ ਵਿਆਜ਼ ਦਰਾਂ ਵਿੱਚ ਵਾਧਾ ਕਰਨ ਤੋਂ ਰੋਕ ਸਕਦੀ ਸੀ। ਪਿਛਲੇ ਹਫਤੇ ਪ੍ਰੀਮੀਅਰ ਡੇਵਿਡ ਐਬੀ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੂੰ ਪੱਤਰ ਲਿਖ ਕੇ ਆਖਿਆ …

Read More »

ਇਕ ਤਾਜ਼ਾ ਸਰਵੇਖਣ ਅਨੁਸਾਰ

ਜਸਟਿਨ ਟਰੂਡੋ ਨਾਲੋਂ ਹਾਊਸਿੰਗ ਮਾਮਲੇ ਵਿਚ ਪੌਲੀਏਵਰ ਤੇ ਜਗਮੀਤ ਵਧੇਰੇ ਭਰੋਸੇਯੋਗ ਓਟਵਾ : ਹਾਊਸਿੰਗ ਅਫੋਰਡੇਬਿਲਿਟੀ ‘ਤੇ ਪੂਰੀਆਂ ਗਰਮੀਆਂ ‘ਚ ਆਪਣਾ ਧਿਆਨ ਕੇਂਦਰਿਤ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਹਾਊਸਿੰਗ ਦੇ ਮਾਮਲੇ ‘ਚ ਭਰੋਸੇਯੋਗਤਾ ਵਿੱਚ ਕੰਸਰਵੇਟਿਵਾਂ ਤੇ ਨਿਊ ਡੈਮੋਕ੍ਰੈਟਸ ਤੋਂ ਪਿੱਛੇ ਹੈ। ਨੈਨੋਜ਼ ਵੱਲੋਂ ਕਰਵਾਏ …

Read More »