Breaking News
Home / 2023 / June / 30 (page 6)

Daily Archives: June 30, 2023

ਅਮਰੀਕਾ ਦੇ ਐਚ-1ਬੀ ਵੀਜ਼ਾ ਧਾਰਕਾਂ ਨੂੰ ਮਿਲ ਸਕੇਗਾ ਕੈਨੇਡਾ ਦਾ ਵਰਕ ਪਰਮਿਟ

ਕੈਨੇਡਾ ਸਰਕਾਰ ਵਲੋਂ ਸੂਚਨਾ ਤਕਨਾਲੋਜੀ ਦੇ ਕਾਮਿਆਂ ਦੀ ਘਾਟ ਪੂਰੀ ਕਰਨ ਦਾ ਯਤਨ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਕੰਪਿਊਟਰ ਐਂਡ ਇਨਫਰਮੇਸ਼ਨ ਟੈਕਨਾਲੋਜੀ ਦੇ ਮਾਹਿਰਾਂ ਦੀ ਘਾਟ ਪੂਰੀ ਕਰਨ ਲਈ ਸਰਕਾਰ ਵਲੋਂ ਵਿਦੇਸ਼ਾਂ ਤੋਂ ਕਾਮਿਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜਰ ਨੇ ਆਖਿਆ …

Read More »

ਕੈਗ ਦੀ ਜਾਂਚ ਦੇ ਦਾਇਰੇ ‘ਚ ਆਏ ਅਰਵਿੰਦ ਕੇਜਰੀਵਾਲ

ਸਰਕਾਰੀ ਬੰਗਲੇ ਦੀ ਮੁਰੰਮਤ ‘ਤੇ ਕਰੋੜਾਂ ਰੁਪਏ ਦੇ ਖਰਚ ਦਾ ਹੋਏਗਾ ਵਿਸ਼ੇਸ਼ ਆਡਿਟ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦਾ ਸ਼ਰਾਬ ਘੁਟਾਲਾ ਤੇ ਹੋਰਨਾਂ ਕਈ ਮਾਮਲਿਆਂ ਨੂੰ ਲੈ ਕੇ ਪਹਿਲਾਂ ਹੀ ਮੁਸ਼ਕਿਲਾਂ ‘ਚ ਘਿਰੀ ਕੇਜਰੀਵਾਲ ਸਰਕਾਰ ਦੇ ਸਾਹਮਣੇ ਹੁਣ ਇਕ ਹੋਰ ਵੱਡੀ ਮੁਸੀਬਤ ਆ ਗਈ ਹੈ। ਹੁਣ ਕੈਗ ਵਲੋਂ ਮੁੱਖ ਮੰਤਰੀ …

Read More »

ਵਰਲਡ ਕੱਪ 2023 46 ਦਿਨ, 48 ਮੁਕਾਬਲੇ,10 ਸ਼ਹਿਰ ਪਰ ਮੁਹਾਲੀ ਮਨਫੀ

ਕ੍ਰਿਕਟ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਹਾਲੀ ਨੂੰ ਕੀਤਾ ਆਊਟ ਚਾਰ ਵਰਲਡ ਕੱਪ ਮੈਚਾਂ ਸਣੇ 25 ਵਨ ਡੇਅ ਇੰਟਰਨੈਸ਼ਨਲ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਮੁਹਾਲੀ ਮੈਦਾਨ ਨੂੰ ਇਕ ਵੀ ਮੈਚ ਨਹੀਂ, ਮਾਤਰ 4 ਮੈਚ ਜਿਸ ਧਰਮਸ਼ਾਲਾ ਦੇ ਮੈਦਾਨ ‘ਚ ਖੇਡੇ ਗਏ ਹਨ ਉਸ ਨੂੰ ਵਰਲਡ ਕੱਪ ਦੇ ਦਿੱਤੇ …

Read More »

ਭਾਰਤੀ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲਾ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ ‘ਚ ਗ੍ਰਿਫਤਾਰ

ਟੋਰਾਂਟੋ/ ਸਤਪਾਲ ਸਿੰਘ ਜੌਹਲ ਜਾਅਲਸਾਜ਼ੀ ਨਾਲ ਕੈਨੇਡਾ ਦਾ ਸਟੱਡੀ ਪਰਮਿਟ ਲੈ ਕੇ ਦੇਣ ਵਾਲੇ ਸ਼ੱਕੀ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਵਲੋਂ ਗ੍ਰਿਫਤਾਰ ਕਰ ਲਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਉਸਦੀ ਗ੍ਰਿਫਤਾਰੀ ਦੀ ਖਬਰ ਨਾਲ ਉਨ੍ਹਾਂ ਪੰਜਾਬੀ ਪੀੜਤਾਂ ਨੂੰ ਰਾਹਤ ਮਿਲੀ ਹੈ ਜੋ ਬੀਤੇ ਮਹੀਨਿਆਂ ਤੋਂ …

Read More »

ਮੋਗੇ ਦਾ ਮੋਜ਼ੇਕ ਕਲਾਕਾਰ ਹਰਜੀਤ ਸਿੰਘ ਸੰਧੂ

ਹਰਜੀਤ ਸੰਧੂ ਛੁਪਿਆ ਰੁਸਤਮ ਹੈ। ਉਸ ਬਾਰੇ ਦੋ ਪੁਸਤਕਾਂ ਛਪੀਆਂ ਹਨ। ਪੰਜਾਬੀ ਵਿਚ ਛਪੀ ਪੁਸਤਕ ‘ઑਪੋਟੇ ਬੋਲ ਪਏ਼’ ਦਾ ਲੇਖਕ ਬਲਦੇਵ ਸਿੰਘ ਸੜਕਨਾਮਾ ਹੈ ਤੇ ਅੰਗਰੇਜ਼ੀ ‘ਚ ਛਪੀ ‘ઑਰੀਵਿਜ਼ਟਿੰਗ ਦੀ ਪਾਸਟ ਐਂਡ ਪ੍ਰੈਜ਼ੈਂਟ ਥਰੂ ਕਲਰਡ ਮਿਰਰਜ਼’਼ ਦੀ ਲੇਖਿਕਾ ਪੰਜਾਬੀ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਦੀ ਸਾਬਕਾ ਮੁਖੀ ਪ੍ਰੋ. (ਡਾ.) ਸਰੋਜ …

Read More »

ਪਰਵਾਸੀ ਨਾਮਾ

ਟੋਰਾਂਟੋ ਦੀ ਨਵੀਂ ਮੇਅਰ ਜੌਹਨ ਟੌਰੀ ਨੂੰ ਸੀ ਛੱਡਣੀ ਪਈ ਕੁਰਸੀ, ਲੈ ਡੁੱਬਾ ਉਹਨੂੰ ਖੁਦ ਦਾ ਕਿਰਦਾਰ ਹੈ ਸੀ। ਨਵੇ ਮੇਅਰ ਲਈ ਕੱਲ ਸੀ ਪਈਆਂ ਵੋਟਾਂ, ਨੌ-ਸਵਾ ਨੌ ਵਜੇ ਬਿੱਲੀ ਥੈਲਿਓਂ ਬਾਹਰ ਹੈ ਸੀ। T V, ਰੇਡੀਓ, ਅਖ਼ਬਾਰਾਂ ਵਿੱਚ ਪਿਆ ਰੌਲ੍ਹਾ, ਛਾਇਆ ਹਰ ਪਾਸੇ ਇਕੋ ਸਮਾਚਾਰ ਹੈ ਸੀ। Olivia Chow …

Read More »

ਗ਼ਜ਼ਲ

ਜਦੋਂ ਸੱਚੇ ਦਿਲੋਂ ਕੀਤੀ ਅਰਦਾਸ ਹੁੰਦੀ ਏ। ਪੂਰੀ ਹੋਣ ਦੀ ਵੀ ਪੂਰੀ, ਪੂਰੀ ਆਸ ਹੁੰਦੀ ਏ। ਉਹ ਤਾਂ ਸੂਲ਼ੀ ਦੀ ਵੀ ਸੂਲ਼ ਬਣਾ ਸਕਦਾ, ਉਹਦੀ ਮਿਹਰ ਭਰੀ ਨਿਗ੍ਹਾ ਧਰਵਾਸ ਹੁੰਦੀ ਏ। ਜਾਣੀ ਜਾਣ ਹੈ ਉਹ ਤਾਂ ਸਭ ਕੁੱਝ ਜਾਣਦਾ, ਜਪੀ ਨਾਮ ਦੀ ਜੇ ਮਾਲਾ ਹਰ ਸਵਾਸ ਹੁੰਦੀ ਏ। ਦੁਨੀਆਂ ਦੇ …

Read More »

ਵਲਾਦੀਮੀਰ ਪੂਤਿਨ ਨੇ ਨਰਿੰਦਰ ਮੋਦੀ ਨੂੰ ਦੱਸਿਆ ਖਾਸ ਦੋਸਤ

ਮੇਕ ਇਨ ਇੰਡੀਆ ਦੀ ਵੀ ਕੀਤੀ ਸ਼ਲਾਘਾ ਨਵੀਂ ਦਿੱਲੀ/ਬਿਊਰੋ ਨਿਊਜ਼ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਕ ਅਜਿਹਾ ਦੇਸ਼ ਹੈ, ਜੋ ਕੰਪਨੀਆਂ ਨੂੰ ਆਪਣੇ ਦੇਸ਼ ਵਿਚ ਕੰਮ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਪੂਤਿਨ ਨੇ …

Read More »

ਖਰੜ ਤੇ ਜ਼ੀਰਕਪੁਰ ਕੌਂਸਲਾਂ ਦਾ ਰਲੇਵਾਂ ਮੁਹਾਲੀ ਨਗਰ ਨਿਗਮ ’ਚ ਕਰਕੇ ਗਰੇਟਰ ਮੁਹਾਲੀ ਐਮ.ਸੀ. ਬਣਾਉਣ ਦੀ ਤਿਆਰੀ

5 ਜੁਲਾਈ ਦੀ ਮੀਟਿੰਗ ’ਚ ਇਸ ਫੈਸਲੇ ’ਤੇ ਲੱਗ ਸਕਦੀ ਹੈ ਮੋਹਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਖਰੜ ਤੇ ਜ਼ੀਰਕਪੁਰ ਨਗਰ ਕੌਂਸਲਾਂ ਦਾ ਰਲੇਵਾਂ ਮੁਹਾਲੀ ਨਗਰ ਨਿਗਮ ਵਿੱਚ ਕਰਕੇ ਮਹਾਂ ਨਗਰ ਨਿਗਮ ਬਣਾਉਣ ਦੀ ਸਕੀਮ ਬਣਾ ਲਈ ਹੈ। ਇਸ ਸਕੀਮ ’ਤੇ …

Read More »

ਪੰਜਾਬ ਪੁਲਿਸ ਦੇ ਬਰਖਾਸਤ ਅਧਿਕਾਰੀ ਰਾਜਜੀਤ ਸਿੰਘ ਦੀਆਂ ਮੁਸ਼ਕਲਾਂ ਵਧੀਆਂ

ਸੁਪਰੀਮ ਕੋਰਟ ਨੇ ਰਾਜਜੀਤ ਸਿੰਘ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਦੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਨੂੰ ਕੋਈ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਜਿਸ ਨਾਲ ਸਾਬਕਾ ਪੁਲਿਸ ਅਧਿਕਾਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਰਾਜਜੀਤ ਸਿੰਘ ਨੇ ਸੁਪਰੀਮ ਕੋਰਟ ਵਿਚ ਦਾਇਰ ਵਿਸ਼ੇਸ਼ …

Read More »