Breaking News
Home / 2023 / May / 05 (page 4)

Daily Archives: May 5, 2023

ਦਿੱਲੀ ‘ਚ ਪਹਿਲਵਾਨਾਂ ਦਾ ਧਰਨਾ ਭਾਰਤ ਵਿਚ ਖੜ੍ਹਾ ਕਰ ਸਕਦੈ ਵੱਡਾ ਸਿਆਸੀ ਸੰਕਟ

ਭਾਰਤ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ‘ਤੇ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦਾ ਸੰਘਰਸ਼ ਹੁਣ ਸਿਆਸੀ ਦਖ਼ਲਅੰਦਾਜ਼ੀ ਕਾਰਨ ਇਕ ਨਵੇਂ ਪੜਾਅ ਵੱਲ ਵਧਦਾ ਦਿਖਾਈ ਦੇ ਰਿਹਾ ਹੈ, ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਸਿਆਸਤ ਨੂੰ ਅੰਦੋਲਨ ਸਥਾਨ ਦੇ ਕੋਲ ਤੱਕ ਨਹੀਂ ਆਉਣ ਦਿੱਤਾ ਸੀ। …

Read More »

ਐਨ ਆਰ ਆਈ (NRI) ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ-ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ। ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ, ਤਾਂ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ ਵਿਚ ਪੰਜਾਬ ਰਹਿ ਰਹੇ ਆਪਣੇ ਪਰਿਵਾਰ ਦੀ ਚਿੰਤਾ …

Read More »

ਵਿਦੇਸ਼ੀ ਦਖਲ ਲਈ ਟਰੂਡੋ ਫਾਊਂਡੇਸ਼ਨ ਦੀ ਨਹੀਂ ਕੀਤੀ ਗਈ ਵਰਤੋਂ : ਅਲੈਗਜੈਂਡਰ ਟਰੂਡੋ

ਓਟਵਾ/ਬਿਊਰੋ ਨਿਊਜ਼ : ਹਾਊਸ ਕਮੇਟੀ ਸਾਹਮਣੇ ਆਪਣਾ ਪੱਖ ਰੱਖਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਰਾ ਅਲੈਗਜੈਂਡਰ ‘ਸਾਚਾ’ ਟਰੂਡੋ ਨੇ ਆਖਿਆ ਕਿ ਟਰੂਡੋ ਫਾਊਂਡੇਸ਼ਨ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲ, ਕਿਸੇ ਵੀ ਤਰ੍ਹਾਂ ਦੀ ਦਖਲ ਜਾਂ ਦਖਲ ਦੇ ਇਰਾਦੇ ਲਈ ਨਹੀਂ ਕੀਤੀ ਗਈ। ਪਇਏਰ ਐਲੀਅਟ ਟਰੂਡੋ ਫਾਊਂਡੇਸ਼ਨ ਵੱਲੋਂ ਚੀਨ …

Read More »

12 ਮਈ ਤੱਕ ਕਾਨੂੰਨ ਦਾ ਰੂਪ ਲੈ ਲਵੇਗਾ ਗਰੌਸਰੀ ਰਿਬੇਟ ਬਿੱਲ ਸੀ-46

ਓਟਵਾ/ਬਿਊਰੋ ਨਿਊਜ਼ : ਗਰੌਸਰੀ ਰਿਬੇਟ ਸਬੰਧੀ ਤਥਾ ਕਥਿਤ ਛੋਟ ਵਾਲੀਆਂ ਅਦਾਇਗੀਆਂ ਦੀ ਉਡੀਕ ਕਰ ਰਹੇ ਕੈਨੇਡੀਅਨਜ਼ ਲਈ ਚੰਗੀ ਖਬਰ ਇਹ ਹੈ ਕਿ ਸੈਨੇਟ ਵਿੱਚ ਇਸ ਬਿੱਲ ਨੂੰ 12 ਮਈ ਤੱਕ ਪਾਸ ਕਰਨ ਤੇ ਲਾਗੂ ਕਰਨ ਦਾ ਪਲੈਨ ਪੇਸ ਕੀਤਾ ਗਿਆ ਹੈ। ਪਰ ਬਿੱਲ ਪਾਸ ਹੋਣ ਤੋਂ ਬਾਅਦ ਵੀ ਕੈਨੇਡੀਅਨਜ਼ ਦੇ …

Read More »

ਹੁਣ ਗੋ ਟਰਾਂਜਿਟ ਯੂਜਰਜ ਕਿਰਾਇਆ ਅਦਾ ਕਰਨ ਲਈ ਵਰਤ ਸਕਣਗੇ ਡੈਬਿਟ ਕਾਰਡ!

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਤੇ ਗੋ ਟਰਾਂਜਿਟ ਵੱਲੋਂ ਰਾਈਡਰਜ਼ ਨੂੰ ਆਪਣਾ ਕਿਰਾਇਆ ਅਦਾ ਕਰਨ ਲਈ ਹੋਰ ਢੰਗ ਦੱਸਿਆ ਜਾ ਰਿਹਾ ਹੈ। ਗੋ ਟਰਾਂਜਿਟ, ਯੂਪੀ ਐਕਸਪ੍ਰੈੱਸ, ਬਰੈਂਪਟਨ ਟਰਾਂਜਿਟ, ਬਰਲਿੰਗਟਨ ਟਰਾਂਜਿਟ, ਦਰਹਾਮ ਰੀਜਨ ਟਰਾਂਜਿਟ, ਹੈਮਿਲਟਨ ਸਟਰੀਟ ਰੇਲਵੇਅ, ਮਿਸੀਸਾਗਾ ਵਿੱਚ ਮਾਈਵੇਅ, ਓਕਵਿੱਲ ਟਰਾਂਜਿਟ ਤੇ ਯੌਰਕ ਰੀਜਨ ਟਰਾਂਜਿਟ ਦੀ ਵਰਤੋਂ ਕਰਨ ਵਾਲੇ ਹੁਣ …

Read More »

ਅਸਾਲਟ ਸਟਾਈਲ ਹਥਿਆਰਾਂ ‘ਤੇ ਪਾਬੰਦੀ ਲਈ ਲਿਬਰਲਾਂ ਨੇ ਫੈਡਰਲ ਗੰਨ ਕੰਟਰੋਲ ਬਿੱਲ ‘ਚ ਕੀਤੀ ਸੋਧ

ਓਟਵਾ/ਬਿਊਰੋ ਨਿਊਜ਼ : ਫੈਡਰਲ ਗੰਨ ਕੰਟਰੋਲ ਬਿੱਲ ਵਿੱਚ ਸੋਧ ਕਰਨ ਦੇ ਆਪਣੇ ਫੈਸਲੇ ਦਾ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਨੇ ਖੂਭ ਪੱਖ ਪੂਰਿਆ। ਉਨ੍ਹਾਂ ਆਖਿਆ ਕਿ ਪ੍ਰਸਤਾਵਿਤ ਸੋਧ ਨਾਲ ਭਵਿੱਖ ਵਿੱਚ ਅਸਾਲਟ ਸਟਾਈਲ ਰਾਈਫਲਾਂ ਉੱਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦਾ ਇਸ ਸਮੇਂ ਮਾਰਕਿਟ ਵਿੱਚ ਉਪਲਬਧ …

Read More »

‘ਮਨ ਕੀ ਬਾਤ’ ਮੇਰੇ ਲਈ ਇਕ ਅਧਿਆਤਮਿਕ ਯਾਤਰਾ ਤੇ ਲੋਕਾਂ ਨਾਲ ਜੁੜਨ ਦਾ ਜ਼ਰੀਆ : ਨਰਿੰਦਰ ਮੋਦੀ

100ਵੇਂ ਐਪੀਸੋਡ ਰਾਹੀਂ ਜਨਤਾ ਨੂੰ ਕੀਤਾ ਸੰਬੋਧਨ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਰਾਹੀਂ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੇ ਲੋਕਾਂ ਨਾਲ ਜੁੜਨ ਦਾ ਜ਼ਰੀਆ ਮੁਹੱਈਆ ਕਰਵਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ (ਮੋਦੀ) ਲਈ …

Read More »

ਮਾਣਹਾਨੀ ਕੇਸ : ਹਾਈਕੋਰਟ ਵੱਲੋਂ ਰਾਹੁਲ ਨੂੰ ਅੰਤਰਿਮ ਰਾਹਤ ਦੇਣ ਤੋਂ ਨਾਂਹ

ਗਰਮੀ ਦੀਆਂ ਛੁੱਟੀਆਂ ਮਗਰੋਂ ਅੰਤਿਮ ਫੈਸਲਾ ਸੁਣਾਏਗੀ ਉਚ ਅਦਾਲਤ ਅਹਿਮਦਾਬਾਦ/ਬਿਊਰੋ ਨਿਊਜ਼ : ਗੁਜਰਾਤ ਹਾਈਕੋਰਟ ਨੇ ‘ਮੋਦੀ ਉਪਨਾਮ’ ਬਾਰੇ ਟਿੱਪਣੀ ਨਾਲ ਜੁੜੇ ਫੌਜਦਾਰੀ ਮਾਣਹਾਨੀ ਕੇਸ ਵਿੱਚ ਸਜ਼ਾ ‘ਤੇ ਰੋਕ ਬਾਰੇ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਕਾਂਗਰਸ ਆਗੂ ਨੂੰ ਕੋਈ ਅੰਤਰਿਮ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ …

Read More »

‘ਆਪ’ ਗੁਜਰਾਤ ਦੇ ਪ੍ਰਧਾਨ ਖਿਲਾਫ ਕੇਸ

ਅਹਿਮਦਾਬਾਦ : ਪੁਲਿਸ ਨੇ ਆਮ ਆਦਮੀ ਪਾਰਟੀ ਦੇ ਗੁਜਰਾਤ ਤੋਂ ਪ੍ਰਧਾਨ ਇਸੂਦਾਨ ਗੜਵੀ ਖਿਲਾਫ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਗੜਵੀ ਨੇ ਟਵੀਟ ਕਰਕੇ ਦਾਅਵਾ ਕੀਤਾ ਸੀ ਕਿ ਕੇਂਦਰ ਨੇ ਹੁਣ ਤੱਕ ਕਰਦਾਤਾਵਾਂ ਦੇ 830 ਕਰੋੜ ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦੇ ਸੌ …

Read More »

ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵਿਰੁੱਧ ਕੇਸ ਦਰਜ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਖਿਲਾਫ ਕੀਤੀ ਸੀ ਟਿੱਪਣੀ ਜੈਪੁਰ : ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਹਾਲ ਹੀ ‘ਚ ਹੋਈ ਇਕ ਰੈਲੀ ਦੌਰਾਨ ਮੁੱਖ ਮੰਤਰੀ ਅਸ਼ੋਕ ਗਹਿਲੋਤ ਖਿਲਾਫ ਟਿੱਪਣੀ ਕਰਨ ਦੇ ਮਾਮਲੇ ‘ਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਿਰੁੱਧ ਇਕ ਕੇਸ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ …

Read More »