-9.2 C
Toronto
Monday, January 5, 2026
spot_img
Homeਭਾਰਤ'ਆਪ' ਗੁਜਰਾਤ ਦੇ ਪ੍ਰਧਾਨ ਖਿਲਾਫ ਕੇਸ

‘ਆਪ’ ਗੁਜਰਾਤ ਦੇ ਪ੍ਰਧਾਨ ਖਿਲਾਫ ਕੇਸ

ਅਹਿਮਦਾਬਾਦ : ਪੁਲਿਸ ਨੇ ਆਮ ਆਦਮੀ ਪਾਰਟੀ ਦੇ ਗੁਜਰਾਤ ਤੋਂ ਪ੍ਰਧਾਨ ਇਸੂਦਾਨ ਗੜਵੀ ਖਿਲਾਫ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਗੜਵੀ ਨੇ ਟਵੀਟ ਕਰਕੇ ਦਾਅਵਾ ਕੀਤਾ ਸੀ ਕਿ ਕੇਂਦਰ ਨੇ ਹੁਣ ਤੱਕ ਕਰਦਾਤਾਵਾਂ ਦੇ 830 ਕਰੋੜ ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਦੇ ਸੌ ਐਪੀਸੋਡਾਂ ‘ਤੇ ਖਰਚ ਦਿੱਤੇ ਹਨ। ਅਧਿਕਾਰੀ ਨੇ ਦੱਸਿਆ ਕਿ ਗੜਵੀ ਵੱਲੋਂ ਬਿਨਾਂ ਤੱਥਾਂ ਤੋਂ ਕੀਤੇ ਗਏ ਦਾਅਵੇ ਸਬੰਧੀ ਸ਼ਨਿਚਰਵਾਰ ਨੂੰ ਇਹ ਕੇਸ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਗੜਵੀ ਵੱਲੋਂ ਟਵੀਟ ਹਟਾ ਦਿੱਤਾ ਗਿਆ ਹੈ।

 

RELATED ARTICLES
POPULAR POSTS