ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀਆਂ ਪਿਛਲੀਆਂ ਦੋ ਫੈਡਰਲ ਚੋਣਾਂ ਵਿੱਚ ਚੀਨ ਦੀ ਦਖਲਅੰਦਾਜੀ ਸਬੰਧੀ ਉੱਠ ਰਹੇ ਸਵਾਲਾਂ ਦਾ ਲਿਬਰਲਾਂ ਵੱਲੋਂ ਕੋਈ ਤਸੱਲੀਬਖਸ ਉੱਤਰ ਨਾ ਦਿੱਤੇ ਜਾਣ ਕਾਰਨ ਸਥਿਤੀ ਕਾਫੀ ਵਿਵਾਦਗ੍ਰਸਤ ਬਣ ਗਈ ਹੈ। ਇਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਮਾਮਲੇ ਬਾਰੇ ਜਾਣਕਾਰੀ ਰੱਖਣ ਤੇ ਕਦੋਂ ਤੋਂ ਮਾਮਲੇ …
Read More »Monthly Archives: March 2023
ਲਿਬਰਲ ਪਾਰਟੀ ਦੇ ਐਮਪੀ ਮਾਰਕ ਗਾਰਨੀਊ ਨੇ ਦਿੱਤਾ ਅਸਤੀਫਾ
ਓਟਵਾ/ਬਿਊਰੋ ਨਿਊਜ਼ : ਲੰਮੇਂ ਸਮੇਂ ਤੋਂ ਚੱਲੇ ਆ ਰਹੇ ਸਿਆਸਤਦਾਨ ਤੇ ਸਾਬਕਾ ਐਸਟਰੋਨਾਟ ਮਾਰਕ ਗਾਰਨੀਊ ਨੇ ਹਾਊਸ ਆਫ ਕਾਮਨਜ ਦੀ ਆਪਣੀ ਸੀਟ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਸਮੁੱਚੇ ਲਿਬਰਲ ਕਾਕਸ ਨੂੰ ਆਪਣੇ ਅਸਤੀਫੇ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਕਿਊਬਿਕ ਤੋਂ ਇਸ ਲਿਬਰਲ ਐਮਪੀ ਨੇ ਬੁੱਧਵਾਰ ਸਵੇਰੇ ਆਪਣੇ ਕਿਊਬਿਕ …
Read More »ਮੁਨਾਫਾ ਕਮਾਉਣ ਦੇ ਇਰਾਦੇ ਨਾਲ ਗਰੌਸਰੀ ਦੀਆਂ ਕੀਮਤਾਂ ‘ਚ ਵਾਧਾ ਕਰਨ ਦੇ ਦੋਸ਼ ਤੋਂ ਸੀਈਓਜ਼ ਨੇ ਕੀਤਾ ਇਨਕਾਰ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਵੱਡੇ ਗਰੌਸਰੀ ਸਟੋਰਜ ਦੇ ਆਗੂਆਂ ਦਾ ਕਹਿਣਾ ਹੈ ਕਿ ਮੁਨਾਫਾ ਕਮਾਉਣ ਦੇ ਇਰਾਦੇ ਨਾਲ ਉਨ੍ਹਾਂ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਆਖਿਆ ਕਿ ਖਾਣੇ ਨਾਲ ਸਬੰਧਤ ਵਸਤਾਂ ਤੋਂ ਉਨ੍ਹਾਂ ਨੂੰ ਹੋਣ ਵਾਲਾ ਮੁਨਾਫਾ ਘੱਟ ਹੀ ਰਿਹਾ ਹੈ। …
Read More »ਰਾਜ ਗਰੇਵਾਲ ਅਦਾਲਤ ਵੱਲੋਂ ਦੋਸ਼ ਮੁਕਤ ਕਰਾਰ
ਗਰੇਵਾਲ ‘ਤੇ ਲੱਗੇ ਪੰਜ ਚਾਰਜਾਂ ਵਿਚੋਂ ਤਿੰਨ ਪਹਿਲਾਂ ਲਈ ਲਏ ਜਾ ਚੁੱਕੇ ਸਨ ਵਾਪਸ ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਈਸਟ ਤੋਂ ਮੈੱਬਰ ਪਾਰਲੀਮੈਂਟ ਰਹੇ ਰਾਜ ਗਰੇਵਾਲ, ਜਿਨ੍ਹਾਂ ਦੇ 2018 ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਨੂੰ ਅਦਾਲਤ ਵੱਲੋਂ ਦੋਸ ਮੁਕਤ ਕਰਾਰ ਦੇ ਦਿੱਤਾ ਗਿਆ ਹੈ। ਰਾਜ ਗਰੇਵਾਲ ਉੱਤੇ ਪੰਜ …
Read More »ਕੈਨੇਡੀਅਨ ਡਾਲਰ ਦੀ ਕੀਮਤ ਅਮਰੀਕੀ ਡਾਲਰ ਦੇ ਮੁਕਾਬਲੇ ਘਟੀ
ਟੋਰਾਂਟੋ/ਬਿਊਰੋ ਨਿਊਜ਼ : ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਕੀਮਤ ਪਿਛਲੇ ਚਾਰ ਮਹੀਨਿਆਂ ਵਿੱਚ ਸਭ ਤੋਂ ਹੇਠਲੇ ਪੱਧਰ ਉੱਤੇ ਪਹੁੰਚ ਗਈ ਹੈ। ਪਰ ਕੁੱਝ ਕੈਨੇਡੀਅਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਬਹੁਤੇ ਖਪਤਕਾਰਾਂ ਦੀ ਜੇਬ੍ਹ ਉੱਤੇ ਵਾਧੂ ਅਸਰ ਨਹੀਂ ਪਵੇਗਾ। ਬੁੱਧਵਾਰ ਨੂੰ ਕੈਨੇਡੀਅਨ ਡਾਲਰ 72.54 ਅਮਰੀਕੀ ਸੈਂਟ ਦੇ …
Read More »ਕਪਿਲ ਸਿੱਬਲ ਵੱਲੋਂ ਨਵੇਂ ਮੰਚ ‘ਇਨਸਾਫ਼’ ਦਾ ਐਲਾਨ
ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਕੋਲੋਂ ਮੰਗੀ ਹਮਾਇਤ ਨਵੀਂ ਦਿੱਲੀ : ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਆਰੋਪ ਲਾਇਆ ਕਿ ਸੱਤਾ ‘ਚ ਬੈਠੀ ਮੋਦੀ ਸਰਕਾਰ ਨਾਗਰਿਕਾਂ ਦੇ ਖਿਲਾਫ ਕੰਮ ਕਰ ਰਹੀ ਹੈ। ਉਨ੍ਹਾਂ ‘ਅਨਿਆਂ’ ਖਿਲਾਫ ਲੜਨ ਲਈ ਇਕ ਨਵੇਂ ਮੰਚ ‘ਇਨਸਾਫ਼’ ਦਾ ਐਲਾਨ ਕਰਦਿਆਂ ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਤੇ …
Read More »ਬੀਬੀਸੀ ‘ਤੇ ਛਾਪੇ ‘ਆਵਾਜ਼ ਨੂੰ ਦਬਾਉਣ’ ਦੇ ਬਰਾਬਰ: ਰਾਹੁਲ
ਕਿਹਾ : ਭਾਜਪਾ ਭਾਰਤ ਨੂੰ ‘ਚੁੱਪ’ ਕਰਵਾ ਕੇ ਕੁਝ ਲੋਕਾਂ ਨੂੰ ਸੌਂਪ ਰਹੀ ਹੈ ਦੇਸ਼ ਦੀ ਸੰਪਤੀ ਨਵੀਂ ਦਿੱਲੀ/ਬਿਊਰੋ ਨਿਊਜ਼ : ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ ‘ਇੰਡੀਅਨ ਜਰਨਲਿਸਟ ਐਸੋਸੀਏਸ਼ਨ’ ਨਾਲ ਗੱਲਬਾਤ ‘ਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਭਾਰਤ ਵਿਚ ‘ਬੀਬੀਸੀ’ ਦੇ ਦਫ਼ਤਰਾਂ ਉਤੇ ਮਾਰੇ ਗਏ ਛਾਪਿਆਂ ਨੂੰ …
Read More »ਮਨੀਸ਼ ਸਿਸੋਦੀਆ ਨੂੰ 20 ਮਾਰਚ ਤੱਕ ਜੇਲ੍ਹ ਭੇਜਿਆ
ਸ਼ਰਾਬ ਨੀਤੀ ਮਾਮਲੇ ਵਿਚ ਹੋਈ ਸੀ ਗ੍ਰਿਫਤਾਰੀ ਨਵੀਂ ਦਿੱਲੀ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਿਛਲੇ ਦਿਨੀਂ ਸੀਬੀਆਈ ਨੇ ਸ਼ਰਾਬ ਨੀਤੀ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਇਸਦੇ ਚੱਲਦਿਆਂ ਮਨੀਸ਼ ਸਿਸੋਦੀਆ ਨੂੰ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਨੇ 20 ਮਾਰਚ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ …
Read More »ਆਤਿਸ਼ੀ ਤੇ ਸੌਰਭ ਭਾਰਦਵਾਜ ਦਿੱਲੀ ਸਰਕਾਰ ਵਿੱਚ ਮੰਤਰੀ ਨਿਯੁਕਤ
ਸਿਸੋਦੀਆ ਤੇ ਸਤੇਂਦਰ ਜੈਨ ਨੇ ਮੰਤਰੀ ਅਹੁਦੇ ਤੋਂ ਦੇ ਦਿੱਤਾ ਸੀ ਅਸਤੀਫਾ ਨਵੀਂ ਦਿੱਲੀ : ‘ਆਪ’ ਆਗੂਆਂ ਆਤਿਸ਼ੀ ਤੇ ਸੌਰਭ ਭਾਰਦਵਾਜ ਨੂੰ ਦਿੱਲੀ ਸਰਕਾਰ ‘ਚ ਮੰਤਰੀ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਮੰਗਲਵਾਰ ਨੂੰ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਦਿੱਲੀ …
Read More »ਮਹਾਰਾਸ਼ਟਰ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੇ ਪਿਆਜ਼ਾਂ ਦੇ ਪਾਰਸਲ
ਪਿਆਜ਼ਾਂ ਦੀਆਂ ਡਿੱਗੀਆਂ ਕੀਮਤਾਂ ਖਿਲਾਫ ਰੋਸ ਪ੍ਰਗਟਾਇਆ ਪੁਣੇ : ਮਹਾਰਾਸ਼ਟਰ ਵਿੱਚ ਪੈਂਦੇ ਅਹਿਮਦਨਗਰ ਤੋਂ ਕਿਸਾਨਾਂ ਦੇ ਇਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਾਕ ਰਾਹੀਂ ਪਿਆਜ਼ਾਂ ਦੇ ਪਾਰਸਲ ਭੇਜ ਕੇ ਮੰਗ ਕੀਤੀ ਹੈ ਕਿ ਪਿਆਜ਼ਾਂ ਦੇ ਡਿੱਗ ਰਹੇ ਭਾਅ ਤੋਂ ਨਿਜਾਤ ਦਿਵਾਈ ਜਾਵੇ ਅਤੇ ਪਿਆਜ਼ਾਂ ਦੀ ਫ਼ਸਲ ਦੀ ਬਰਾਮਦ …
Read More »