Breaking News
Home / 2023 (page 64)

Yearly Archives: 2023

ਬਿਕਰਮ ਮਜੀਠੀਆ ਵੱਲੋਂ ਪੰਜਾਬ ਦੇ ਇੱਕ ਮੰਤਰੀ ‘ਤੇ ਜਿਨਸੀ ਸ਼ੋਸ਼ਣ ਦੇ ਆਰੋਪ

ਸਬੂਤ ਵਾਲੀ ਪੈੱਨ ਡਰਾਈਵ ਮੁੱਖ ਮੰਤਰੀ ਨੂੰ ਸੌਂਪਣ ਦਾ ਐਲਾਨ ; ਮੰਤਰੀ ਨੂੰ ਬਰਖ਼ਾਸਤ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਇੱਕ ਮੰਤਰੀ ‘ਤੇ ਅਨੈਤਿਕ ਵਿਵਹਾਰ ਦੇ ਆਰੋਪ ਲਾਉਣ ਦਾ ਅਮਲ ਜਾਰੀ ਰੱਖਦਿਆਂ ਸਬੂਤ ਜਨਤਕ ਕਰਨ ਦੀ …

Read More »

ਡੇਢ ਦਹਾਕੇ ਬਾਅਦ ਪੰਜਾਬ ‘ਚ ਮਿਲੇਗਾ 1000 ਫੁੱਟ ਹੇਠਾਂ ਪਾਣੀ

ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ‘ਚ ਖੁਲਾਸਾ ਚੰਡੀਗੜ : ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਜਾਣ ਕਾਰਨ ਅਗਲੇ ਡੇਢ ਜਾਂ ਦੋ ਦਹਾਕਿਆਂ ਤੱਕ ਸੂਬਾ ਸੋਕੇ ਵਾਲੀ ਸਥਿਤੀ ‘ਚ ਪਹੁੰਚ ਸਕਦਾ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਅਧਿਐਨ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਸਾਲ 2039 …

Read More »

ਵਿਗਿਆਨ ਗਲਪ ਕਹਾਣੀ

ਡਾ. ਦੇਵਿੰਦਰ ਪਾਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ‘ਰੂਬਨ!’ ‘ਜੀ ਮੈਡਮ!’ ‘ਯੂ ਮੋਰੱਨ! ਕਦੇ ਰੂਹੀ ਕਹਿ ਕੇ ਵੀ ਬੁਲਾ ਲਿਆ ਕਰ, ਰੂਹੀ ਦੀਆਂ ਲਾਲ ਸੁਰਖ ਅੱਖਾਂ ਵਿਚ ਦਰਦ ਭਰਿਆ ਤਰਲਾ ਸੀ। ‘ਸੌਰੀ! …….ਮੈਡਮ!’ ‘ਮੇਰੇ ਬਾਰ ਬਾਰ ਕਹਿਣ ਦੇ ਬਾਵਜੂਦ, ਪਿਛਲੇ ਚਾਰ ਮਹੀਨਿਆਂ ਵਿਚ ਤੂੰ ਮੈਨੂੰ ਇਕ ਵਾਰ ਵੀ …

Read More »

ਸੁਕਆਡਰਨ ਦਾ ਨਵਾਂ ਮੁਕਾਮ-ਜੋਧਪੁਰ

ਜਰਨੈਲ ਸਿੰਘ (ਕਿਸ਼ਤ 23ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸਾਡੇ ਸ਼ੈੱਡ ਦੇ ਲਾਗੇ ਹੀ ਪਵਨ ਸ਼ਰਮਾ ਦੀ ਚਿਖਾ ਚਿਣੀ ਗਈ। ਅੰਤਮ ਸਸਕਾਰ ਸਮੇਂ ਅਸੀਂ ਗਿਆਰਾਂ ਰਾਈਫਲਾਂ ਨਾਲ਼ ਉਸਨੂੰ ਆਖਰੀ ਸਲਾਮੀ ਦਿੱਤੀ। ਫਿਰ ਸਾਡੇ ਵੱਲੋਂ ਸ਼ੋਕ-ਸ਼ਾਸਤਰ ਦੀ ਮੁਦਰਾ ਵਿਚ ਰਾਈਫਲਾਂ ਉਲਟੀਆਂ ਕਰਨ ‘ਤੇ ਜਦੋਂ ਬਿਗਲ ਰਾਹੀਂ ਲਾਸਟ-ਪੋਸਟ ਦੀ ਧੁਨ ਗੂੰਜੀ …

Read More »

ਪੰਜਾਬ ’ਚ ਲਾਗੂ ਹੋਵੇਗੀ ਕੇਂਦਰ ਦੀ ਤਰਜ ’ਤੇ ਨਵੀਂ ਸਪੋਰਟਸ ਪਾਲਿਸੀ

ਖੇਡ ਐਸੋਸੀਏਸ਼ਨਾਂ ਤੋਂ ਬਾਹਰ ਹੋਣਗੇ ਰਾਜਨੀਤਿਕ ਆਗੂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਨਵੀਂ ਖੇਡ ਨੀਤੀ ਲਾਗੂ ਕਰਨ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੇਡਾਂ ਦੀ ਐਸੋਸੀਏਸ਼ਨ ਵਿਚੋਂ ਰਾਜਨੀਤਿਕ ਦਖਲਅੰਦਾਜ਼ੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਤਿਆਰੀ ਕਰ ਲਈ ਹੈ। ਪੰਜਾਬ ਦੇ ਖੇਡ ਮੰਤਰਾਲੇ …

Read More »

ਕੇਂਦਰ ਵੱਲੋਂ ਦਿੱਤੇ ਜਾ ਰਹੇ ਮੁਫ਼ਤ ਰਾਸ਼ਨ ਦਾ ਸਿਹਰਾ ਲੈਣਾ ਚਾਹੁੰਦੀ ਹੈ ਮਾਨ ਸਰਕਾਰ

ਸੁਨੀਲ ਜਾਖੜ ਬੋਲੇ : ਮੁਫਤ ਵਾਲੇ ਰਾਸ਼ਨ ’ਤੇ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਫੋਟੋ ਲਗਾਉਣ ਤਿਆਰੀ ਚੰਡੀਗੜ੍ਹ/ਬਿਊਰੋ : ਪੰਜਾਬ ਦੇ ਇਕ ਕਰੋੜ ਚਾਲੀ ਲੱਖ ਲੋਕਾਂ ਨੂੰ ਮੁਫ਼ਤ ਰਾਸ਼ਨ ਪੰਜ ਸਾਲਾਂ ਤੱਕ ਦੇਣ ਦਾ ਐਲਾਨ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਹੈ। ਪ੍ਰੰਤੂ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਦਾ …

Read More »

ਅਟਾਰੀ ਸਰਹੱਦ ’ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ

ਸਰਦੀ ਦੇ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਦੋਵੇਂ ਦੇਸ਼ਾਂ ਦੀ ਸਹਿਮਤੀ ਨਾਲ ਲਿਆ ਗਿਆ ਫੈਸਲਾ ਅਟਾਰੀ/ਬਿਊਰੋ ਨਿਊਜ਼ : ਭਾਰਤ-ਪਾਕਿਸਤਾਨ ਦੀਆਂ ਸਾਂਝੀ ਸਰਹੱਦਾਂ ਫਾਜ਼ਿਲਕਾ ਦੀ ਸਾਦਕੀ, ਫਿਰੋਜ਼ਪੁਰ ਦੀ ਹੁਸੈਨੀਵਾਲ ਅਤੇ ਅੰਮਿ੍ਰਤਸਰ ਦੇ ਅਟਾਰੀ ਬਾਰਡਰ ’ਤੇ ਹਰ ਰੋਜ਼ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਸਮਾਂ ਅੱਜ 16 ਨਵੰਬਰ ਤੋਂ ਸ਼ਾਮ ਸਾਢੇ ਚਾਰ …

Read More »

ਰਾਜਸਥਾਨ ’ਚ ਭਾਜਪਾ ਵਲੋਂ ਚੋਣ ਮਨੋਰਥ ਪੱਤਰ ਜਾਰੀ

ਰਾਜਸਥਾਨ ’ਚ ਭਾਜਪਾ ਵਲੋਂ ਚੋਣ ਮਨੋਰਥ ਪੱਤਰ ਜਾਰੀ ਕਾਂਗਰਸ ਸਰਕਾਰ ਦੇ ਭਿ੍ਰਸ਼ਟਾਚਾਰ ਦੀ ਜਾਂਚ ਕਰਾਉਣ ਦਾ ਵਾਅਦਾ ਜੈਪੁਰ/ਬਿਊਰੋ ਨਿਊਜ਼ ਰਾਜਸਥਾਨ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਭਾਜਪਾ ਆਗੂਆਂ ਨੇ ਅੱਜ ਵੀਰਵਾਰ ਨੂੰ ਜੈਪੁਰ ’ਚ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ …

Read More »

ਅਲਾਇੰਸ ਏਅਰ ਨੇ ਦਿੱਲੀ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਅੰਮਿ੍ਰਤਸਰ ਲਈ ਹਵਾਈ ਸੇਵਾ ਦੀ ਕੀਤੀ ਸ਼ੁਰੂਆਤ

ਅਲਾਇੰਸ ਏਅਰ ਨੇ ਦਿੱਲੀ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਅੰਮਿ੍ਰਤਸਰ ਲਈ ਹਵਾਈ ਸੇਵਾ ਦੀ ਕੀਤੀ ਸ਼ੁਰੂਆਤ 48 ਸੀਟਾਂ ਵਾਲਾ ਜਹਾਜ਼ ਦਿੱਲੀ, ਸ਼ਿਮਲਾ ਅਤੇ ਅੰਮਿ੍ਰਤਸਰ ਲਈ ਹਫ਼ਤੇ ’ਚ ਤਿੰਨ ਦਿਨ ਭਰੇਗਾ ਉਡਾਣ ਨਵੀਂ ਦਿੱਲੀ/ਬਿਊਰੋ ਨਿਊਜ਼ : ਅਲਾਇੰਸ ਏਅਰ ਵੱਲੋਂ ਦਿੱਲੀ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਅੰਮਿ੍ਰਤਸਰ ਲਈ ਅੱਜ ਵੀਰਵਾਰ ਤੋ ਨਵੀਂ …

Read More »