Breaking News
Home / 2023 (page 446)

Yearly Archives: 2023

ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ‘ਇੰਡੀਅਨ ਐਬਰੌਡ ਐਂਡ ਪੰਜਾਬ ਇਮਪੈਕਟ-2022’ ਡਾ: ਬਰਜਿੰਦਰ ਸਿੰਘ ਹਮਦਰਦ ਨੇ ਕੀਤੀ ਲੋਕ ਅਰਪਣ

ਫਗਵਾੜਾ : ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ‘ਇੰਡੀਅਨ ਐਬਰੌਡ ਐਂਡ ਪੰਜਾਬ ਇਮਪੈਕਟ-2022’ (ਪੰਜਾਬੀ ਸੰਸਾਰ-2022) ਦਾ 24ਵਾਂ ਅੰਤਰਰਾਸ਼ਟਰੀ ਸਲਾਨਾ ਅੰਕ ਡਾ: ਬਰਜਿੰਦਰ ਸਿੰਘ ਹਮਦਰਦ ਨੇ ਲੋਕ ਅਰਪਣ ਕੀਤਾ। ਇਸ ਪੁਸਤਕ ਦੇ ਸੰਪਾਦਕ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਪੁਸਤਕ ਦੀ ਪਹਿਲੀ ਕਾਪੀ ਹਮਦਰਦ ਹੋਰਾਂ ਨੂੰ ਉਹਨਾਂ ਦੇ ਦਫ਼ਤਰ ਵਿਚ …

Read More »

ਨਸੀਬ ਸਿੰਘ ਸੰਧੂ ਬਣੇ ਇਮੀਰਾਲਡ ਕੌਸਟ ਸੀਨੀਅਰਜ਼ ਕਲੱਬ ਦੇ ਪਹਿਲੇ ਪ੍ਰਧਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਖੇਤਰ ਦੇ ਮਿਸੀਸਾਗਾ ਰੋਡ ਅਤੇ ਮੇਅਫੀਲਡ ਏਰੀਏ ਦੇ ਨਵੇਂ ਆਬਾਦ ਹੋਏ ਹਿੱਸੇ ਦੇ ਸੀਨੀਅਰਜ਼ ਵੱਲੋਂ ਇਕੱਠੇ ਹੋ ਕੇ ਨਵੇਂ ਸੀਨੀਅਰਜ਼ ਕਲੱਬ ਦਾ ਗਠਨ ਕੀਤਾ ਗਿਆ। ਇਸ ਨਵੀਂ ਕਲੱਬ ਦਾ ਨਾਮ ਇਮੀਰਾਲਡ ਕੌਸਟ ਸੀਨੀਅਰਜ਼ ਕਲੱਬ ਰੱਖਿਆ ਗਿਆ ਹੈ ਅਤੇ ਇਸ ਕਲੱਬ ਦੇ ਪਹਿਲੇ ਪ੍ਰਧਾਨ ਉੱਘੇ ਸਮਾਜਿਕ …

Read More »

ਪਾਕਿ ਦੇ ਸਾਬਕਾ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ਼ ਦਾ ਦਿਹਾਂਤ

ਦੁਬਈ ਦੇ ਹਸਪਤਾਲ ‘ਚ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ ਇਲਾਜ ਕਾਰਗਿਲ ਯੁੱਧ ਦਾ ਸੀ ਮੁੱਖ ਸਾਜਿਸ਼ਘਾੜਾ ਅੰਮ੍ਰਿਤਸਰ : ਪਾਕਿਸਤਾਨ ‘ਚ ਨਵਾਜ਼ ਸ਼ਰੀਫ਼ ਸਰਕਾਰ ਦਾ ਤਖ਼ਤਾ ਪਲਟ ਕਰਕੇ ਲਗਪਗ 7 ਸਾਲ (20 ਜੂਨ 2001 ਤੋਂ 18 ਅਗਸਤ 2008) ਤੱਕ ਪਾਕਿ ਦਾ ਰਾਸ਼ਟਰਪਤੀ ਰਹੇ 79 ਸਾਲਾ ਜਨਰਲ (ਸਾਬਕਾ) ਪਰਵੇਜ਼ ਮੁਸ਼ੱਰਫ਼ ਦੀ …

Read More »

ਭਾਰਤ ਤੇ ਕੈਨੇਡਾ ਦਰਮਿਆਨ ਵਪਾਰ, ਸਿੱਖਿਆ ਤੇ ਸੁਰੱਖਿਆ ਮੁੱਦਿਆਂ ‘ਤੇ ਦੁਵੱਲੀ ਗੱਲਬਾਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਦੇਸ਼ ਮੰਤਰੀ ਜੈਸ਼ੰਕਰ ਨੇ ਪਿਛਲੇ ਦਿਨੀਂ ਭਾਰਤ ਦੌਰੇ ‘ਤੇ ਪਹੁੰਚੀ ਕੈਨੇਡਾ ਦੀ ਹਮਰੁਤਬਾ ਮੇਲੋਨੀ ਜੋਲੀ ਨਾਲ ਵਪਾਰ, ਸੁਰੱਖਿਆ ਅਤੇ ਵਿਦਿਆਰਥੀਆਂ ਦੀ ਗਤੀਸ਼ੀਲਤਾ ਸਮੇਤ ਕਈ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਆਪਕ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਅਨੁਸਾਰ ਆਪਣੀ ਰਣਨੀਤਕ ਵਾਰਤਾ ‘ਚ ਦੋਵੇਂ ਪੱਖਾਂ …

Read More »

ਪਾਕਿ ਦੀ ਮੌਜੂਦਾ ਹਾਲਤ ਭਿਖਾਰੀ ਵਰਗੀ : ਸ਼ਾਹਬਾਜ਼ ਸ਼ਰੀਫ਼

ਅੰਮ੍ਰਿਤਸਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਮੰਨਿਆ ਹੈ ਕਿ ਪਾਕਿ ਦੀ ਮੌਜੂਦਾ ਹਾਲਤ ਭਿਖਾਰੀ ਵਰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਨੂੰ ਕਰਜ਼ਾ ਦੇਣ ਦੇ ਮਾਮਲੇ ‘ਚ ਕੌਮਾਂਤਰੀ ਮੁਦਰਾ ਫ਼ੰਡ (ਆਈਐੱਮਐਫ) ਵਲੋਂ ਅਪਣਾਏ ਸਖ਼ਤ ਰੁਖ਼ ਨੇ ਪ੍ਰਧਾਨ ਮੰਤਰੀ ਸ਼ਰੀਫ਼ ਤੇ ਉਨ੍ਹਾਂ ਦੀ ਸਰਕਾਰ ਦੇ ਆਤਮ-ਵਿਸ਼ਵਾਸ ਨੂੰ …

Read More »

ਅਸੀਂ ਭਾਰਤ ਦਾ ਟਾਕਰਾ ਕਰਨ ਦੇ ਸਮਰੱਥ : ਪਾਕਿ ਪ੍ਰਧਾਨ ਮੰਤਰੀ

ਕਸ਼ਮੀਰ ਮੁੱਦੇ ਨੂੰ ਮੁੜ ਉਠਾਇਆ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਭਾਰਤ ਪਰਮਾਣੂ ਹਥਿਆਰਾਂ ਨਾਲ ਲੈਸ ਸਾਡੇ ਦੇਸ਼ ‘ਤੇ ਮਾੜੀ ਅੱਖ ਨਹੀਂ ਰੱਖ ਸਕਦਾ। ਉਸ ਕੋਲ ਦੁਸ਼ਮਣ ਦਾ ਟਾਕਰਾ ਕਰਨ ਦੀ ਪੂਰੀ ਸਮਰੱਥਾ ਹੈ। ਐਤਵਾਰ ਨੂੰ ਮਕਬੂਜ਼ਾ ਕਸ਼ਮੀਰ ਵਿੱਚ ਸੰਬੋਧਨ ਕਰਦਿਆਂ ਪਾਕਿਸਤਾਨ ਦੇ …

Read More »

ਐਨ ਆਰ ਆਈ (NRI) ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ-ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ। ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ, ਤਾਂ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ ਵਿਚ ਪੰਜਾਬ ਰਹਿ ਰਹੇ ਆਪਣੇ ਪਰਿਵਾਰ ਦੀ ਚਿੰਤਾ …

Read More »

ਫੈਡਰਲ ਸਰਕਾਰ ਨੇ ਹੈਲਥ ਫੰਡਿੰਗ ਲਈ 196 ਬਿਲੀਅਨ ਡਾਲਰ ਦਾ ਵਾਧਾ ਕਰਨ ਦਾ ਕੀਤਾ ਫੈਸਲਾ

ਅਗਲੇ ਦਸ ਸਾਲਾਂ ‘ਚ ਨਵੇਂ ਫੰਡਾਂ ਦੇ ਰੂਪ ਵਿੱਚ ਦਿੱਤੇ ਜਾਣਗੇ 46 ਬਿਲੀਅਨ ਡਾਲਰ ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਕੈਨੇਡਾ ਦੇ ਪ੍ਰੋਵਿੰਸਾਂ ਤੇ ਟੈਰੇਟਰੀਜ਼ ਲਈ ਹੈਲਥ ਫੰਡਿੰਗ ਵਿੱਚ 196.1 ਬਿਲੀਅਨ ਡਾਲਰ ਦਾ ਵਾਧਾ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਇਹ ਫੰਡ ਅਗਲੇ ਦਸ ਸਾਲਾਂ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ …

Read More »

ਨਵੀਂ ਹੈਲਥ ਡੀਲ ਬਾਰੇ ਪ੍ਰੀਮੀਅਰਜ਼ ਦੀ ਰਾਇ ਪੁੱਛਣਗੇ ਡਕਲਸ

ਓਟਵਾ/ਬਿਊਰੋ ਨਿਊਜ਼ : ਫੈਡਰਲ ਸਿਹਤ ਮੰਤਰੀ ਜੀਨ ਯਵੇਸ ਡਕਲਸ ਵੱਲੋਂ ਪ੍ਰੋਵਿੰਸਾਂ ਨੂੰ ਲਿਖ ਕੇ ਇਹ ਪੁੱਛਿਆ ਜਾਵੇਗਾ ਕਿ ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੇਸ਼ ਕੀਤੀ ਗਈ ਨਵੀਂ ਹੈਲਥ ਕੇਅਰ ਫੰਡਿੰਗ ਡੀਲ ਉਨ੍ਹਾਂ ਨੂੰ ਮਨਜੂਰ ਹੈ? ਇਸ ਦੌਰਾਨ ਡਕਲਸ ਤੇ ਮੈਂਟਲ ਹੈਲਥ ਐਂਡ ਐਡਿਕਸਨ ਮੰਤਰੀ ਕੈਰੋਲਿਨ ਬੈਨੇਟ ਵੱਲੋਂ ਪ੍ਰੋਵਿੰਸੀਅਲ ਸਿਹਤ …

Read More »

ਬੱਸ ਡੇਅਕੇਅਰ ਦੀ ਇਮਾਰਤ ਨਾਲ ਟਕਰਾਈ, 2 ਬੱਚਿਆਂ ਦੀ ਮੌਤ

ਮਾਂਟਰੀਅਲ/ਬਿਊਰੋ ਨਿਊਜ਼ : ਲੰਘੇ ਬੁੱਧਵਾਰ ਨੂੰ ਸਵੇਰੇ ਮਾਂਟਰੀਅਲ ਦੇ ਉੱਤਰ ਵੱਲ ਸਥਿਤ ਇੱਕ ਡੇਅਕੇਅਰ ਦੀ ਇਮਾਰਤ ਵਿੱਚ ਸਿਟੀ ਬੱਸ ਟਕਰਾ ਜਾਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਸਬੰਧ ਵਿੱਚ ਬੱਸ ਦੇ 51 ਸਾਲਾ ਡਰਾਈਵਰ ਨੂੰ ਕਤਲ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ …

Read More »