ਆਕਸਫੋਰਡ ਤੋਂ ਸੰਸਦੀ ਚੋਣ ਲੜਨਗੇ ਡਾ. ਵਿਨੈ ਰਾਨੀਗਾ ਲੰਡਨ/ਬਿਊਰੋ ਨਿਊਜ਼ : ਬਰਤਾਨਵੀ-ਭਾਰਤੀ ਡਾਕਟਰ ਵਿਨੈ ਰਾਨੀਗਾ, ਜਿਨ੍ਹਾਂ ਦੰਦਾਂ ਦੇ ਡਾਕਟਰਾਂ ਨੂੰ ਸਿਖਲਾਈ ਦੇਣ ਲਈ ਇੱਕ ਵਿੱਦਿਅਕ ਚੈਰਿਟੀ ਸੰਸਥਾ ਦੀ ਸਥਾਪਨਾ ਕੀਤੀ ਸੀ, ਨੂੰ 2024 ‘ਚ ਹੋਣ ਵਾਲੀਆਂ ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਆਕਸਫੋਰਡ ਤੋਂ ਚੋਣ ਲੜਨ ਲਈ ਕੰਸਰਵੇਟਿਵ ਪਾਰਟੀ ਵੱਲੋਂ ਸੰਸਦੀ …
Read More »Yearly Archives: 2023
BREAST CANCER
What is Breast Cancer? : Breast cancer is one of the most prevalent types of cancer affecting the Indian population. With its steadily climbing incidence rates, breast cancer has now become the most common type of cancer among Indian women. According to the Indian Council of Medical Research, every one …
Read More »ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ੇ ਘਟਾਉਣ ਦੇ ਦਿੱਤੇ ਸੰਕੇਤ
ਆਵਾਸ ਮੰਤਰੀ ਮਾਰਕ ਮਿਲਰ ਨੇ ਪ੍ਰਬੰਧਾਂ ਦੀ ਘਾਟ ਲਈ ਵਿੱਦਿਅਕ ਅਦਾਰਿਆਂ ਅਤੇ ਸੂਬਾ ਸਰਕਾਰਾਂ ਨੂੰ ਕੀਤੀ ਤਾੜਨਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਉਨ੍ਹਾਂ ਦੇ ਆਪਣੇ ਮੁਲਕ ਤੋਂ ਨਾਲ ਲਿਆਂਦੀ ਜਾਣ ਵਾਲੀ ਗੁਜ਼ਾਰਾ ਖ਼ਰਚੇ ਦੀ ਰਕਮ (ਜੀਆਈਸੀ) ਦੁੱਗਣੀ ਕਰਨ ਤੋਂ ਬਾਅਦ ਆਵਾਸ ਮੰਤਰੀ ਨੇ …
Read More »ਰਹਿਣ-ਸਹਿਣ ਦੇ ਖਰਚਿਆਂ ਨੇ ਪਰਵਾਸੀਆਂ ਦਾ ਧੂੰਆਂ ਕੱਢਿਆ
ਪਰਵਾਸੀਆਂ ‘ਚ ਕੈਨੇਡਾ ਛੱਡਣ ਦਾ ਰੁਝਾਨ ਵਧਿਆ ਟੋਰਾਂਟੋ : ਕੈਨੇਡਾ ਵਿਚ ਬਿਹਤਰ ਭਵਿੱਖ ਤਲਾਸ਼ਣ ਗਏ ਪਰਵਾਸੀਆਂ ਨੂੰ ਉਥੋਂ ਦੀ ਰਹਿਣ ਸਹਿਣ ਦੀ ਵਧ ਰਹੀ ਲਾਗਤ ਨੇ ਵਖ਼ਤ ਪਾ ਦਿੱਤਾ ਹੈ। ਕੈਨੇਡਾ ਵਿਚ ਵਧੇ ਹੋਏ ਕਿਰਾਏ ਤੇ ਮਕਾਨ ਬਣਾਉਣ ਲਈ ਲਏ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਣ ਕਾਰਨ ਉਨ੍ਹਾਂ ਨੂੰ ਗੁਜ਼ਰ ਬਸਰ …
Read More »ਹੈਲਥ ਕੈਨੇਡਾ ਵੱਲੋਂ ਲੋਕਾਂ ਨੂੰ ਆਨਲਾਈਨ ਇੰਜੈਕਟੇਬਲ ਦਵਾਈਆਂ ਨਾ ਖਰੀਦਣ ਦੀ ਦਿੱਤੀ ਜਾ ਰਹੀ ਸਲਾਹ
ਓਟਵਾ/ਬਿਊਰੋ ਨਿਊਜ਼ : ਹੈਲਥ ਕੈਨੇਡਾ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕੈਨਲੈਬ ਰਿਸਰਚ ਨਾਂ ਦੀ ਕੰਪਨੀ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਅਣਅਧਿਕਾਰਕ ਇੰਜੈਕਟੇਬਲ ਦਵਾਈਆਂ ਨਾ ਖਰੀਦਣ ਕਿਉਂਕਿ ਉਨ੍ਹਾਂ ਨਾਲ ਸਿਹਤ ਨੂੰ ਖਤਰਾ ਹੋ ਸਕਦਾ ਹੈ। ਜਨਤਕ ਐਡਵਾਈਜ਼ਰੀ ਵਿੱਚ ਹੈਲਥ ਏਜੰਸੀ ਨੇ ਆਖਿਆ ਕਿ ਇਨ੍ਹਾਂ ਉਤਪਾਦਾਂ ਨੂੰ ਪੈਪਟਾਈਡਜ਼ …
Read More »ਬਰੈਂਪਟਨ ਸਿਟੀ ਨੇ ਅਪਣਾਇਆ ਟੈਕਸਾਂ ਵਿੱਚ ਘੱਟ ਤੋਂ ਘੱਟ ਵਾਧੇ ਅਤੇ ਵੱਧ ਨਿਵੇਸ਼ ਵਾਲਾ ਬਜਟ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ 2024 ਬਜਟ ਵਿੱਚ ਵਧ ਰਹੀ ਆਬਾਦੀ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਇਨਫਰਾਸਟ੍ਰਕਚਰ, ਟਰਾਂਸਪੋਰਟੇਸ਼ਨ, ਮਨੋਰੰਜਕ ਸਹੂਲਤਾਂ, ਹੈਲਥ ਕੇਅਰ ਤੇ ਕਮਿਊਨਿਟੀ ਸੇਫਟੀ ਵਿੱਚ ਨਿਵੇਸ਼ ਦਾ ਫੈਸਲਾ ਕੀਤਾ ਗਿਆ। 2024 ਦੇ ਬਜਟ ਲਈ ਹੇਠ ਲਿਖੇ ਫੈਸਲੇ ਲਏ ਗਏ। ਸਤੰਬਰ 2023 ਤੱਕ ਕੈਨੇਡਾ ਵਿੱਚ ਮਹਿੰਗਾਈ ਦਰ, ਜੋ …
Read More »ਕੈਨੇਡਾ ਦੇ ਬਾਰਡਰ ‘ਤੇ 2023 ਵਿਚ ਬਰਾਮਦ ਕੀਤੇ ਗਏ 13800 ਹਥਿਆਰ
ਓਟਵਾ/ਬਿਊਰੋ ਨਿਊਜ਼ : 2023 ਵਿੱਚ ਕੈਨੇਡਾ ਵਿੱਚ ਜਿੱਥੇ ਟਰੈਵਲਰਜ਼ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਸਰਹੱਦੋਂ ਆਰ ਪਾਰ ਲਿਜਾਏ ਜਾਣ ਵਾਲੇ ਹਥਿਆਰਾਂ ਤੇ ਨਸ਼ਿਆਂ ਵਿੱਚ ਵੀ ਵਾਧਾ ਵੇਖਣ ਨੂੰ ਮਿਲਿਆ ਹੈ। ਪਹਿਲੀ ਜਨਵਰੀ ਤੇ 31 ਅਕਤੂਬਰ ਦਰਮਿਆਨ ਲਗਭਗ 73.7 ਮਿਲੀਅਨ ਟਰੈਵਲਰਜ਼ ਕੈਨੇਡਾ ਵਿੱਚ ਦਾਖਲ ਹੋਏ, ਜੋ ਕਿ 2022 …
Read More »ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਦੇ ਦਿਲ ਜਿੱਤਣੇ ਜ਼ਰੂਰੀ : ਮੋਦੀ
ਮਹਿਲਾਵਾਂ ਨੂੰ ਵੱਡੀ ‘ਜਾਤੀ’ ਕਰਾਰ ਦਿੱਤਾ; ਵਿਰੋਧੀ ਪਾਰਟੀਆਂ ਤੋਂ ਸੁਚੇਤ ਰਹਿਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੋਦੀ ਦੀ ਗਾਰੰਟੀ ‘ਚ ਦਮ ਹੈ ਅਤੇ ਕੁਝ ਪਾਰਟੀਆਂ ਇਹ ਨਹੀਂ ਸਮਝਦੀਆਂ ਕਿ ‘ਝੂਠੇ …
Read More »ਝਾਰਖੰਡ ‘ਚ ਜ਼ਬਤ ਹੋਏ ਤਿੰਨ ਸੌ ਕਰੋੜ ਰੁਪਏ ਬਾਰੇ ਸੁਨੀਲ ਜਾਖੜ ਨੇ ਉਠਾਏ ਸਵਾਲ
ਕਾਲੇ ਧਨ ਬਾਰੇ ਬਿਆਨ ਨਾ ਦੇਣ ‘ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਸੇਧਿਆ ਨਿਸ਼ਾਨਾ ਜਲੰਧਰ/ਬਿਊਰੋ ਨਿਊਜ਼ : ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਝਾਰਖੰਡ ਵਿੱਚ ਜ਼ਬਤ ਕੀਤੇ 300 ਕਰੋੜ ਰੁਪਏ ਦਾ ਕੋਈ …
Read More »ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ‘ਸਿਆਸੀ ਵਾਰਿਸ’ ਐਲਾਨਿਆ
ਲਖਨਊ : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ‘ਉੱਤਰਾਧਿਕਾਰੀ’ (ਸਿਆਸੀ ਵਾਰਿਸ) ਐਲਾਨ ਦਿੱਤਾ ਹੈ। ਹਾਲਾਂਕਿ ਪਾਰਟੀ ਨੇ ਅਧਿਕਾਰਤ ਤੌਰ ‘ਤੇ ਇਸ ਬਾਰੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਬਹੁਜਨ ਸਮਾਜ ਪਾਰਟੀ ਦੀ ਸ਼ਾਹਜਹਾਂਪੁਰ (ਉਤਰ ਪ੍ਰਦੇਸ਼) ਜ਼ਿਲ੍ਹਾ ਇਕਾਈ ਦੇ ਪ੍ਰਧਾਨ ਉਦੈਵੀਰ ਸਿੰਘ ਨੇ ਮੀਡੀਆ …
Read More »