ਲੰਡਨ/ਬਿਊਰੋ ਨਿਊਜ਼ : ਬੈਂਕ ਆਫ ਇੰਗਲੈਂਡ ਨੇ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਪਹਿਲੇ ਸੈੱਟ ਦੇ ਡਿਜ਼ਾਈਨ ਜਨਤਕ ਕੀਤੇ ਹਨ। ਸਮਰਾਟ ਚਾਰਲਸ (74)ਤੀਜੇ ਦੀ ਤਸਵੀਰ 5, 10, 20 ਅਤੇ 50 ਦੇ ਸਾਰੇ ਚਾਰ ਪੋਲੀਮਰ (ਪਲਾਸਟਿਕ) ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਈਨ ‘ਤੇ ਦਿਖਾਈ ਦੇਵੇਗੀ। ਬੈਂਕ ਨੋਟਾਂ …
Read More »Monthly Archives: December 2022
ਆਸਟਰੇਲੀਆ ਵੱਲੋਂ ਨੌਜਵਾਨ ਭਾਰਤੀਆਂ ਲਈ ਨਵੇਂ ‘ਬੈਕਪੈਕਰ ਵੀਜ਼ਾ’ ਦੀ ਸ਼ੁਰੂਆਤ
ਬ੍ਰਿਸਬਨ/ਬਿਊਰੋ ਨਿਊਜ਼ : ਆਸਟਰੇਲੀਆ ਅਤੇ ਭਾਰਤ ਦਰਮਿਆਨ ਹੋਏ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤੇ ਤਹਿਤ ਹੁਣ 18 ਤੋਂ 30 ਸਾਲ ਦੀ ਉਮਰ ਦੇ ਯੋਗ ਨੌਜਵਾਨ ਭਾਰਤੀਆਂ ਨੂੰ ਨਵੇਂ ‘ਵਰਕਿੰਗ ਹੌਲੀਡੇਅ ਪ੍ਰੋਗਰਾਮ’ ਤਹਿਤ ਇੱਕ ਸਾਲ ਦਾ ਵੀਜ਼ਾ ਦਿੱਤਾ ਜਾਵੇਗਾ। ਇਸ ਵਿੱਚ ਹਰ ਸਾਲ 1000 ਸੀਟਾਂ ਰੱਖੀਆਂ ਗਈਆਂ ਹਨ ਅਤੇ ਇਹ 29 ਦਸੰਬਰ …
Read More »ਵੁਆਨ ‘ਚ ਗੋਲੀਬਾਰੀ ਦੌਰਾਨ 6 ਮੌਤਾਂ
ਵੈਨਕੂਵਰ/ਬਿਊਰੋ ਨਿਊਜ਼ ਉਨਟਰੀਓ ਦੇ ਸ਼ਹਿਰ ਵੁਆਨ ਦੇ ਰੁਦਰਫੋਰਡ ਰੋਡ ਸਥਿਤ ਬਹੁ-ਮੰਜ਼ਿਲੀ ਰਿਹਾਇਸ਼ੀ ਇਮਾਰਤ ਵਿੱਚ ਇੱਕ ਘਰ ‘ਚ ਦਾਖਲ ਹੋਏ ਬੰਦੂਕਧਾਰੀ ਨੇ 5 ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਹਮਲੇ ‘ਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਇਆ ਹੈ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੌਰਾਨ ਬੰਦੂਕਧਾਰੀ ਦੀ ਵੀ …
Read More »ਪੰਜਾਬ ਤੋਂ ਹੋ ਰਿਹੈ ਬੇਰੋਕ ਪਰਵਾਸ
ਪੰਜਾਬ ‘ਚੋਂ ਨੌਜਵਾਨਾਂ ਦਾ ਲਗਾਤਾਰ ਵਿਦੇਸ਼ਾਂ ਵੱਲ ਕਿਸੇ ਨਾ ਕਿਸੇ ਢੰਗ ਨਾਲ ਪਰਵਾਸ ਕਰਨਾ ਸਾਡੇ ਸਾਹਮਣੇ ਕਈ ਗੰਭੀਰ ਸੁਆਲ ਖੜ੍ਹੇ ਕਰਦਾ ਹੈ। ਕਿਸੇ ਲਈ ਵੀ ਆਪਣੀ ਧਰਤੀ ਨੂੰ ਛੱਡਣਾ ਸੌਖਾ ਨਹੀਂ ਹੁੰਦਾ ਪਰ ਜੇਕਰ ਅਨੇਕਾਂ ਮਜਬੂਰੀਆਂ ਸਾਹਮਣੇ ਆ ਖੜ੍ਹੀਆਂ ਹੋਣ ਤਾਂ ਇਹ ਮਜਬੂਰੀ ਵੀ ਬਣ ਜਾਂਦਾ ਹੈ। ਪਿਛਲੇ ਸਮੇਂ ਵਿਚ …
Read More »ਸ਼ਿਲੌਂਗ ਬਨਾਮ ਲਤੀਫ਼ਪੁਰਾ : ਜਿਨ੍ਹਾਂ ਕੋਲ ਕਾਗਜ਼ ਨਹੀਂ ਹੁੰਦੇ
ਸਵਰਾਜਬੀਰ ਪ੍ਰਸ਼ਨ ਇਹ ਹੈ ਕਿ ਜਿਨ੍ਹਾਂ ਕੋਲ ਕਾਗਜ਼ ਨਹੀਂ ਹੁੰਦੇ, ਕੀ ਉਹ ਮਨੁੱਖ ਨਹੀਂ ਹੁੰਦੇ? ਕੀ ਧਰਤੀ ‘ਤੇ ਮਾਲਕੀ ਸਿਰਫ ਨਕਸ਼ਿਆਂ, ਕਾਗਜ਼ਾਂ, ਰਿਕਾਰਡਾਂ ਦੇ ਆਧਾਰ ‘ਤੇ ਹੀ ਹੋ ਸਕਦੀ ਹੈ? ਕੀ ਮਨੁੱਖ ਦਾ ਜ਼ਮੀਨ ਦੇ ਉਸ ਟੁਕੜੇ, ਜਿਸ ‘ਤੇ ਉਹ ਦਹਾਕਿਆਂ ਤੋਂ ਵੱਸਦਾ ਹੋਵੇ, ‘ਤੇ ਵੱਸਣ ਦਾ ਅਧਿਕਾਰ, ਉਸ ਦਾ …
Read More »ਇਕ ਵਿਸ਼ੇਸ਼ ਮੁਲਾਕਾਤ
(ਕਿਸ਼ਤ ਪਹਿਲੀ) ਸਿੱਖਿਆ ਵਿਸ਼ੇਸ਼ੱਗ, ਖੋਜਕਾਰ ਤੇ ਵਿਗਿਆਨ ਗਲਪ ਦਾ ਅਨੁਭਵੀ ਲੇਖਕ – ਡਾ. ਡੀ. ਪੀ. ਸਿੰਘ ਪੇਸ਼ਕਰਤਾ : ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਡਾ. ਡੀ. ਪੀ. ਸਿੰਘ ਦਾ ਪੂਰਾ ਨਾਂ ਡਾ. ਦੇਵਿੰਦਰ ਪਾਲ ਸਿੰਘ ਹੈ। ਉਸ ਨੇ ਇੰਡੋ-ਕੈਨੇਡੀਅਨ ਸਿੱਖਿਆ ਵਿਸ਼ੇਸ਼ੱਗ, ਖੋਜਕਾਰ, ਵਿਗਿਆਨ ਗਲਪ ਦੇ ਅਨੁਭਵੀ ਲੇਖਕ ਵਜੋਂ ਚੋਖੀ ਮਕਬੂਲੀਅਤ ਹਾਸਲ ਕੀਤੀ …
Read More »ਪਰਵਾਸੀ ਨਾਮਾ
SOCCER ਦਾ FINAL MATCH ਕੱਪ Soccer ਦਾ ਜਿੱਤ ਗਿਆ ਅਰਜਨਟੀਨਾ, ਤੇ ਜਾਦੂ ਮੈਸੀ ਦਾ ਸਿਰ ਚੜ੍ਹ ਬੋਲਿਆ ਸੀ। ਪੂਰੀ ਟੀਮ ਦੀ ਮਿਹਨਤ ਸੀ ਰੰਗ਼ ਲਿਆਈ, ਤਾਲਾ ਮੁਕੱਦਰਾਂ ਦਾ ਹਿੰਮਤ ਨਾਲ ਖੋਲ੍ਹਿਆ ਸੀ। ਫਰਾਂਸ ਦੇ Mbappe ਦੀ Hat Trick ਨਾ ਕੰਮ ਆਈ, ਦੁੱਖ ਵੀ ਵਿਚਾਰੇ ਦਾ ਕਿਸੇ ਨਾ ਫੋਲਿਆ ਸੀ। ਸ਼ੂਟ-ਆਊਟ …
Read More »ਬਾਦਸ਼ਾਹ ਦਰਵੇਸ਼- ਗੁਰੂ ਗੋਬਿੰਦ ਸਿੰਘ
ਨਾ ਹੋਇਆ ਤੇ ਨਾ ਕੋਈ ਹੋਣ ਲੱਗਾ, ਮਹਾਂਬਲੀ ਯੋਧਾ, ਰੂਹ ਰੁਹਾਨੀ ਕੋਈ। ਨਿੱਕੀ ਉਮਰੇ ਬਾਪ ਤੋਰ ਦਿੱਤਾ, ਸ਼ਹਾਦਤ ਚਾਰੇ ਪੁੱਤਰਾਂ ਦੀ ਲਾਸਾਨੀ ਕੋਈ। ਠੰਢੇ ਬੁਰਜ, ਮਾਂ ਗੁਜ਼ਰੀ ਸ਼ਹੀਦ ਹੋਈ, ਇਹੋ ਜਿਹੀ ਨਾ ਮਹਾਨ ਕੁਰਬਾਨੀ ਕੋਈ। ਦੇਸ਼ ਕੌਮ ਤੋਂ ਆਪਾ ਵੀ ਵਾਰ ਦਿੱਤਾ, ਐਸਾ ਹੋਣਾ ਨਾ ਸਰਬੰਸਦਾਨੀ ਕੋਈ। ਸਾਕਾ ਸਰਹੰਦ, ਛੋਟੇ …
Read More »23 December 2022 GTA & Main
ਦੁਨੀਆ ਭਰ ’ਚ ਕਰੋਨਾ ਦਾ ਮੁੜ ਖੌਫ
ਪ੍ਰਧਾਨ ਮੰਤਰੀ ਨੇ ਦੇਸ਼ ’ਚ ਕੋਵਿਡ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਉਚ ਪੱਧਰੀ ਮੀਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕਰਨ ਅਤੇ ਲੋੜ ਪੈਣ ’ਤੇ ਨੀਤੀਗਤ ਕਾਰਵਾਈ ’ਤੇ ਵਿਚਾਰ ਕਰਨ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਗ੍ਰਹਿ ਮੰਤਰੀ ਅਮਿਤ …
Read More »