Home / 2022 / October / 21 (page 7)

Daily Archives: October 21, 2022

ਇਹ ਦੀਵਾਲੀ ਸੁਰੱਖਿਅਤ ਰੂਪ ਨਾਲ ਮਨਾਓ

ਬਰੈਂਪਟਨ, ਉਨਟਾਰੀਓ : ਸਿਟੀ ਆਫ ਬਰੈਂਪਟਨ, ਨਿਵਾਸੀਆਂ ਨੂੰ ਯਾਦ ਕਰਾਉਂਦੀ ਕਿ ਉਹ ਸੋਮਵਾਰ 24 ਅਕਤੂਬਰ ਨੂੰ ਦੀਵਾਲੀ ਦੇ ਮੌਕੇ ‘ਤੇ ਪਟਾਕੇ ਚਲਾਉਂਦੇ ਸਮੇਂ ਸੁਰੱਖਿਅਤ ਰਹਿਣ ਦੇ ਮਹੱਤਵ ਨੂੰ ਸਮਝਣ। ਕਮਿਊਨਿਟੀ ਵਿਚ ਕਈ ਲੋਕ ਇਸ ਦਿਨ ਬੰਦੀ ਛੋੜ ਦਿਵਸ ਵੀ ਮਨਾਉਂਦੇ ਹਨ। ਦੀਵਾਲੀ, ਸਾਲ ਵਿਚ ਉਹਨਾਂ ਚਾਰ ਦਿਨਾਂ ਵਿਚੋਂ ਇਕ ਹੈ, …

Read More »

ਪਰਵਾਸੀ ਨਾਮਾ

ਦੀਵਾਲੀ (ਟੋਰਾਂਟੋ) ਬੜੀ ਦੇਰ ਬਾਅਦ ਕਰੋਨਾ ਰਹਿਤ ਦਿਵਾਲੀ, ਖ਼ੁਸ਼ੀ-ਖੁਸ਼ੀ ਨਾਲ ਅਸੀਂ ਮਨਾ ਰਹੇ ਹਾਂ। ਇਕ ਦੂਜੇ ਘਰ ਜਾਣ ਦੀ ਖੁੱਲ੍ਹ ਹੋ ਗਈ, ਪਈਆਂ ਦੂਰੀਆਂ ਨੂੰ ਤਾਂ ਹੀ ਘਟਾ ਰਹੇ ਹਾਂ। ਦਿਲਾਂ ਵਾਲਾ ਹਨ੍ਹੇਰਾ ਵੀ ਦੂਰ ਹੋ ਜਾਏ, ਮੰਦਰ, ਗੁਰਦੁਆਰੇ ਸੀਸ ਝੁਕਾ ਰਹੇ ਹਾਂ । ਸਾਵਧਾਨੀ ਨਾਲ ਪਟਾਕੇ ਨੂੰ ਅੱਗ ਲਾਈਏ, …

Read More »

ਆਓ ਦੀਵਾਲੀ ਮਨਾਈਏ …..

ਆਓ ਰਲ ਕੇ ਮਨਾਈਏ ਦੀਵਾਲੀ। ਦੀਵੇ ਬਾਲ਼ ਰੁਸ਼ਨਾਈਏ ਦੀਵਾਲੀ। ਘਰ ਦੀ ਸਾਫ਼ ਸਫ਼ਾਈ ਕਰਕੇ, ਮਨ ਤੋਂ ਮੈਲ਼ ਵੀ ਲਾਹੀਏ ਦੀਵਾਲੀ। ਨੇਕੀ ਦੀ ਜਿੱਤ ਹੋਈ ਬਦੀ ਤੇ, ਅਸੀਂ ਵੀ ਕਰ ਦਿਖਾਈਏ ਦੀਵਾਲੀ। ਰੱਜਿਆਂ ਨੂੰ ਕੀ ਹੋਰ ਰਜਾਉਣਾ, ਭੁੱਖਿਆਂ ਨੂੰ ਖੁਆਈਏ ਦੀਵਾਲੀ। ਦਰ ‘ਤੇ ਜੇਕਰ ਆਏ ਸਵਾਲੀ, ਨਾ ਮੱਥੇ ਵੱਟ ਪਾਈਏ ਦੀਵਾਲੀ। …

Read More »