ਵੈਨਕੂਵਰ/ਬਿਊਰੋ ਨਿਊਜ਼ : ਲੰਘੇ ਦਿਨੀਂ ਰਾਤ ਨੂੰ ਡਾਊਨਟਾਊਨ ਟੋਰਾਂਟੋ ਵਿੱਚ ਵਾਪਰੀ ਇੱਕ ਹਿੰਸਕ ਘਟਨਾ ਵਿੱਚ ਮਸ਼ਕੂਕ ਸਮੇਤ ਗੰਭੀਰ ਜ਼ਖਮੀ 5 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਵੈਨਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਘਟਨਾ ਰਾਤੀਂ 10:00 ਵਜੇ ਤੋਂ ਬਾਅਦ ਵਾਪਰੀ। ਇਸ ਬਿਆਨ ਵਿੱਚ ਦੱਸਿਆ ਗਿਆ ਕਿ ਗ੍ਰੈਨਵਿੱਲ ਤੇ …
Read More »Monthly Archives: August 2022
ਐਨਡੀਪੀ ਨਾਲ ਕੀਤੇ ਡੈਂਟਲ ਕੇਅਰ ਵਾਅਦੇ ਨੂੰ ਪੂਰਾ ਕਰਨ ਲਈ ਲਿਬਰਲ ਲੱਭ ਰਹੇ ਹਨ ਅਸਥਾਈ ਹੱਲ
ਓਟਵਾ/ਬਿਊਰੋ ਨਿਊਜ਼ : ਸਰਕਾਰ ਦੇ 5.3 ਬਿਲੀਅਨ ਡਾਲਰ ਦੇ ਡੈਂਟਲ ਕੇਅਰ ਪ੍ਰੋਗਰਾਮ ਤੋਂ ਜਾਣੂ ਸੂਤਰਾਂ ਦਾ ਕਹਿਣਾ ਹੈ ਕਿ ਐਨਡੀਪੀ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਲਿਬਰਲਾਂ ਵੱਲੋਂ ਆਰਜੀ ਹੱਲ ਕੱਢਣ ਲਈ ਯੋਜਨਾ ਬਣਾਈ ਜਾ ਰਹੀ ਹੈ। ਇਸ ਵਿੱਚ ਰਕਮ ਸਿੱਧੀ ਮਰੀਜ਼ਾਂ ਨੂੰ ਦੇਣ ਦਾ ਪ੍ਰਬੰਧ ਕੀਤਾ ਜਾ …
Read More »ਸਤਪਾਲ ਸਿੰਘ ਜੌਹਲ ਨੂੰ ਬਰੈਂਪਟਨ ‘ਚ ਵਾਰਡ 9-10 ਤੋਂ ਭਰਵਾਂ ਹੁੰਗਾਰਾ
ਬਰੈਂਪਟਨ/ਹਰਜੀਤ ਸਿੰਘ ਬਾਜਵਾ : 24 ਅਕਤੂਬਰ ਨੂੰ ਹੋ ਰਹੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੂੰ ਸਮਰਥਕਾਂ ਦਾ ਸਮਰਥਨ ਮਿਲਣਾ ਜਾਰੀ ਹੈ। ਲੋਕਾਂ ਦੇ ਮਨਾਂ ਵਿੱਚ ਸਤਪਾਲ ਸਿੰਘ ਜੌਹਲ ਨੂੰ 7, 8, 9, 14 ਤੇ 15 ਅਕਤੂਬਰ ਨੂੰ ਹੋਣ ਵਾਲੀ ਐਡਵਾਂਸ ਵੋਟਿੰਗ …
Read More »ਸੜਕਾਂ ‘ਤੇ ਘੁੰਮਦੀ ਲਾਵਾਰਸ-ਬੇਘਰ ਮੰਦ ਬੁੱਧੀ ਰੇਖਾ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ
ਇਹ ਘਟਨਾ ਪਿਛਲੇ ਦਿਨੀ 25 ਜੁਲਾਈ ਦੀ ਹੈ ਜਦੋਂ ਪਹੁ ਫੁਟਾਲੇ ਨਾਲ ਕਿਸੇ ਭਲੇ ਪੁਰਸ਼ ਦੀ ਨਿਗ੍ਹਾ ਲੁਧਿਆਣਾ ਸ਼ਹਿਰ ਦੇ ਨਜ਼ਦੀਕ ਪਿੰਡ ਧਾਂਦਰਾ ਵਿਚ ਲਾਵਾਰਸ ਹਾਲਤ ਵਿੱਚ ਘੁੰਮ ਰਹੀ 55 ਕੁ ਸਾਲ ਦੀ ਇਸ ਔਰਤ ‘ਤੇ ਪਈ। ਉਸ ਵਿਅਕਤੀ ਨੇ ਨਜ਼ਦੀਕ ਪੈਂਦੀ ਬਸੰਤ ਐਵੀਨਿਊ ਪੁਲਿਸ ਚੌਕੀ ਨੂੰ ਇਤਲਾਹ ਕੀਤੀ। ਪੁਲਿਸ …
Read More »”ਝੁੱਲ ਓ ਤਿਰੰਗਿਆ, ਤੂੰ ਝੁੱਲ ਸਾਡੀ ਖ਼ੈਰ ਏ”
ਡਾ. ਗੁਰਵਿੰਦਰ ਸਿੰਘ ਭਾਰਤ ਦੀ ਬੀਜੇਪੀ ਸਰਕਾਰ ਵੱਲੋਂ ‘ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ’ ਮਨਾਏ ਜਾ ਰਹੇ ਹਨ। ਇਸੇ ਅਧੀਨ ਸਰਕਾਰ ਦੇ ਹੁਕਮਾਂ ਅਨੁਸਾਰ ‘ਹਰ ਘਰ ਤਿਰੰਗਾ’ ਲਹਿਰਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਸੰਗ ਵਿੱਚ ਆਰ.ਐਸ.ਐਸ. ਦੇ ਮੈਗਜ਼ੀਨ ‘ਆਰਗੇਨਾਈਜ਼ਰ’ ਰਾਹੀਂ ਹਿੰਦੂਤਵੀ ਤਾਕਤਾਂ ਦੇ ਅਸਲੀ ਚਿਹਰੇ ਦੀ ਸੱਚਾਈ ਸਾਂਝੀ ਕਰ …
Read More »ਕਾਮਨਵੈਲਥ ਖੇਡਾਂ ਵਿਚ ਕੈਨੇਡਾ ਦੇ ਸਿੰਘਾਂ ਨੇ ਗੱਡੇ ਜਿੱਤ ਦੇ ਝੰਡੇ
ਕੈਨੇਡਾ ਪੁੱਜਣ ‘ਤੇ ਜੇਤੂ ਪਹਿਲਵਾਨਾਂ ਦਾ ਦਸਤਾਰਾਂ ਸਜਾ ਕੇ ਸ਼ਾਨਦਾਰ ਸਵਾਗਤ ਖਾਲਸਾ ਰੈਸਲਿੰਗ ਕਲੱਬ ਦੇ ਅਮਰਵੀਰ ਸਿੰਘ ਢੇਸੀ, ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ ਦੇ ਨਿਸ਼ਾਨ ਪ੍ਰੀਤ ਸਿੰਘ ਰੰਧਾਵਾ ਅਤੇ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਜਸਮੀਤ ਸਿੰਘ ਫੂਲਕਾ ਨੇ ਤਮਗੇ ਜਿੱਤੇ ਵਿਨੀਪੈੱਗ ਦੀ ਪੰਜਾਬਣ ਪ੍ਰਿਯੰਕਾ ਢਿੱਲੋਂ ਨੇ ਬਾਕਸਿੰਗ ਵਿੱਚ ਮੈਡਲ ਜਿੱਤਿਆ …
Read More »ਜੋਤੀ ਮਾਨ ਦੇ ਹਮਲਾਵਰਾਂ ਦੀ ਪਛਾਣ ਲਈ ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ
ਪੁਲਿਸ ਨੇ ਹਮਲਾਵਰ ਪਛਾਣ ਲਏ ਹਨ, ਛੇਤੀ ਫੜੇ ਜਾਣਗੇ : ਪੈਟ੍ਰਿਕ ਬਰਾਊਨ ਪੁਲਿਸ ਨੇ ਹਮਲਾਵਰ ਪਛਾਣ ਲਏ ਹਨ, ਛੇਤੀ ਫੜੇ ਜਾਣਗੇ : ਪੈਟ੍ਰਿਕ ਬਰਾਊਨ ਮਿਸੀਸਾਗਾ/ਬਿਊਰੋ ਨਿਊਜ਼ : ਲੰਘੀ 04 ਅਗਸਤ ਨੂੰ ਸਵੇਰੇ ਕੋਈ ਸਵਾ ਕੁ ਅੱਠ ਵਜੇ ਬਰੈਂਪਟਨ ਨਿਵਾਸੀ ਜੋਤੀ ਮਾਨ ‘ਤੇ ਉਸ ਦੀ ਮੇਅਫੀਲਡ ਨੇੜੇ ਰਿਹਾਇਸ਼ ‘ਤੇ ਹੋਏ ਹਮਲੇ …
Read More »ਬਿਕਰਮ ਮਜੀਠੀਆ ਨੂੰ ਡਰੱਗ ਮਾਮਲੇ ‘ਚ ਮਿਲੀ ਜ਼ਮਾਨਤ
ਸਾਢੇ ਪੰਜ ਮਹੀਨਿਆਂ ਬਾਅਦ ਪਟਿਆਲਾ ਦੀ ਜੇਲ੍ਹ ‘ਚੋਂ ਬਾਹਰ ਆਏ ਮਜੀਠੀਆ ਚੰਡੀਗੜ੍ਹ/ਬਿਊਰੋ ਨਿਊਜ਼ : ਡਰੱਗਜ਼ ਮਾਮਲੇ ਵਿਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਹ ਸਾਢੇ ਪੰਜ ਮਹੀਨਿਆਂ ਤੋਂ ਬਾਅਦ ਪਟਿਆਲਾ ਦੀ ਕੇਂਦਰੀ …
Read More »ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ
ਨਿਤੀਸ਼ ਨੇ ਭਾਜਪਾ ਨਾਲੋਂ ਤੋੜ ਲਿਆ ਸੀ ਗਠਜੋੜ ਪਟਨਾ/ਬਿਊਰੋ ਨਿਊਜ਼ : ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਪਟਨਾ ਸਥਿਤ ਰਾਜ ਭਵਨ ਵਿੱਚ ਰਿਕਾਰਡ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ। ਕੁਮਾਰ ਨਾਲ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਵੀ ਸਹੁੰ ਚੁੱਕੀ। ਰਾਜਪਾਲ …
Read More »ਭਗਤ ਸਿੰਘ ਨੇ ਫਿਰੋਜ਼ਪੁਰ ‘ਚ ਬਣਾਇਆ ਸੀ ਗੁਪਤ ਟਿਕਾਣਾ
ਅਗਸਤ 1928 ਤੋਂ ਫਰਵਰੀ 1929 ਤੱਕ ਭਗਤ ਸਿੰਘ ਇਥੋਂ ਹੀ ਚਲਾਉਂਦੇ ਸਨ ਕ੍ਰਾਂਤੀਕਾਰੀ ਗਤੀਵਿਧੀਆਂ ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦਾ ਤੂੜੀ ਬਜ਼ਾਰ। ਇਥੋਂ ਦੇ ਇਕ ਮਕਾਨ ਦਾ ਆਜ਼ਾਦੀ ਸੰਗਰਾਮ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਇਸ ਮਕਾਨ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪਣੇ ਕ੍ਰਾਂਤੀਕਾਰੀ ਸਾਥੀਆਂ ਦੇ ਨਾਲ ਕ੍ਰਾਂਤੀਕਾਰੀ ਸਰਗਰਮੀਆਂ ਚਲਾਉਂਦੇ ਸਨ। ਇਸ ਨੂੰ …
Read More »