ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰਾ ਦਸ਼ਮੇਸ਼ ਪਿਤਾ ਸਾਹਿਬ ਜੀ, ਕਰਤੇ ਪ੍ਰਵਾਨ ਵਿਚ ਜਿਸ ਤਰ੍ਹਾਂ ਇਸਲਾਮਿਕ ਸਟੇਟ ਖੁਰਾਸਾਨ ਦੇ ਅੱਤਵਾਦੀਆਂ ਨੇ ਹਮਲਾ ਕੀਤਾ, ਉਹ ਬੇਹੱਦ ਮੰਦਭਾਗਾ ਹੈ। ਦੁਨੀਆ ਭਰ ਵਿਚ ਇਕ ਵਾਰ ਫਿਰ ਇਨ੍ਹਾਂ ਅੱਤਵਾਦੀਆਂ ਦੀ ਸਖ਼ਤ ਆਲੋਚਨਾ ਹੋਈ ਹੈ। ਇਥੇ ਅਮਰੀਕਾ ਦੀ ਹਮਾਇਤ ਵਾਲੀ 10 ਸਾਲ ਤੱਕ ਸਥਾਪਤ ਰਹੀ …
Read More »Daily Archives: June 24, 2022
ਲੋਕ ਪੱਖੀ ਤੇ ਕੁਦਰਤ ਪੱਖੀ ਵਿਕਾਸ ਮਾਡਲ ਦਾ ਸੰਕਲਪ
‘ਬਦਲਵਾਂ ਰਾਜ ਤੇ ਵਿਸ਼ਵ ਪ੍ਰਬੰਧ’ ਤਲਵਿੰਦਰ ਸਿੰਘ ਬੁੱਟਰ ਅੱਜ ਸੰਸਾਰ ਨੂੰ ਚਲਾਉਣ ਦੇ ਇਕ ਨਵੇਂ ਸਾਵੇਂ, ਸਾਂਝੇ, ਸਰਬ-ਕਲਿਆਣਕਾਰੀ ਰਾਜ ਤੋਂ ਅੱਗੇ ਜਾ ਕੇ ਸਿਰਜਣਾਤਮਿਕ ਅਤੇ ਸਰਬ-ਸੰਮਲਿਤ ਬਦਲ ਦੀ ਤੀਬਰ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਦਰਅਸਲ ‘ਪੂੰਜੀ’ ਅਤੇ ‘ਮੁਨਾਫ਼ੇ’ ‘ਤੇ ਕੇਂਦਰਿਤ ਵਿਸ਼ਵ ਦੀ ਮੌਜੂਦਾ ਰਾਜ ਵਿਵਸਥਾ ਮਨੁੱਖ ਨੂੰ ਪਦਾਰਥਕ ਬਹੁਤਾਤ …
Read More »ਮਹਿੰਗਾਈ ਦੇ ਮੁੱਦੇ ‘ਤੇ ਹਾਊਸ ‘ਚ ਬਹਿਸ ਕਰਵਾਉਣੀ ਚਾਹੁੰਦੇ ਸੀ ਕੰਸਰਵੇਟਿਵ
ਓਟਵਾ/ਬਿਊਰੋ ਨਿਊਜ਼ : ਗਰਮੀਆਂ ਦੀਆਂ ਛੁੱਟੀਆਂ ਲਈ ਹਾਊਸ ਆਫ ਕਾਮਨਜ ਦੇ ਉੱਠਣ ਤੋਂ ਪਹਿਲਾਂ ਮਹਿੰਗਾਈ ਦੇ ਮੁੱਦੇ ਉੱਤੇ ਐਮਰਜੈਂਸੀ ਬਹਿਸ ਕਰਵਾਉਣ ਦੀ ਚਾਹਵਾਨ ਕੰਯਰਵੇਟਿਵ ਪਾਰਟੀ ਦੀ ਇੱਛਾ ਪੂਰੀ ਨਹੀਂ ਹੋ ਸਕੀ। ਇਸ ਬਹਿਸ ਲਈ ਹਾਊਸ ਸਪੀਕਰ ਸਾਹਮਣੇ ਬੇਨਤੀ ਕਰਨ ਤੋਂ ਬਾਅਦ ਕੰਸਰਵੇਟਿਵ ਐਮਪੀ ਤੇ ਵਿੱਤ ਅਤੇ ਹਾਊਸਿੰਗ ਇਨਫਲੇਸਨ ਕ੍ਰਿਟਿਕ ਡੈਨ …
Read More »ਕੈਨੇਡਾ ਦੇ ਸੰਸਦ ਮੈਂਬਰਾਂ ਨੂੰ ਮਿਲੇਗਾ ‘ਪੈਨਿਕ ਬਟਨ’
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਪੁਲਿਸ ਦੇ ਸੁਰੱਖਿਆ ਕਰਮਚਾਰੀ ਨਹੀਂ ਦਿੱਤੇ ਜਾਂਦੇ ਹਨ ਪਰ ਸੰਸਦ ਮੈਂਬਰਾਂ ਨੂੰ ਜਨਤਕ ਤੌਰ ‘ਤੇ ਖਤਰਾ ਵਧਣ ਦੀ ਚੱਲ ਰਹੀ ਚਰਚਾ ਦੌਰਾਨ ਹੁਣ ਸਰਕਾਰ ਵਲੋਂ ਉਨ੍ਹਾਂ ਨੂੰ ‘ਪੈਨਿਕ ਬਟਨ’ (ਅਲਾਰਮ) ਵਾਲਾ ਇਕ ਯੰਤਰ ਦਿੱਤਾ ਜਾ ਰਿਹਾ ਹੈ, ਜਿਸ ਨੂੰ …
Read More »ਮਿਸੀਸਾਗਾ ‘ਚ ਚੱਲੀ ਗੋਲੀ, ਇੱਕ ਹਲਾਕ
ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਵਿੱਚ ਗੋਲੀ ਚੱਲਣ ਮਗਰੋਂ ਇੱਕ ਵਿਅਕਤੀ ਦੀ ਮੌਤ ਹੋ ਗਈ। ਪੀਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਬੁੱਧਵਾਰ ਰਾਤੀਂ 10:00 ਵਜੇ ਗਲੈਨ ਐਰਿਨ ਡਰਾਈਵ ਤੇ ਬ੍ਰਿਟੇਨੀਆ ਰੋਡ ਵੈਸਟ ਇਲਾਕੇ ਵਿੱਚ ਸੱਦਿਆ ਗਿਆ। ਉੱਥੇ ਪਹੁੰਚਣ ਉੱਤੇ ਉਨ੍ਹਾਂ ਨੂੰ ਇੱਕ ਵਿਅਕਤੀ ਜਖਮੀ ਹਾਲਤ ਵਿੱਚ ਮਿਲਿਆ। ਪੈਰਾਮੈਡਿਕਸ …
Read More »ਨੋਵਾ ਸਕੋਸੀਆ ਸ਼ੂਟਿੰਗ ਸਬੰਧੀ ਜਾਂਚ ‘ਚ ਦਖਲਅੰਦਾਜ਼ੀ ਕਰਨ ਦੇ ਦੋਸ਼ਾਂ ਤੋਂ ਬਲੇਅਰ ਨੇ ਕੀਤਾ ਇਨਕਾਰ
ਓਟਵਾ/ਬਿਊਰੋ ਨਿਊਜ਼ : ਨੋਵਾ ਸਕੋਸੀਆ ਦੀ ਮਾਸ ਸ਼ੂਟਿੰਗ ਦੇ ਸਬੰਧ ਵਿੱਚ ਆਰਸੀਐਮਪੀ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਫੈਡਰਲ ਸਰਕਾਰ ਵੱਲੋਂ ਦਖਲਅੰਦਾਜ਼ੀ ਕਰਨ ਦੇ ਦੋਸ਼ਾਂ ਤੋਂ ਲੰਘੇ ਦਿਨੀਂ ਮੰਤਰੀ ਬਿੱਲ ਬਲੇਅਰ ਵੱਲੋਂ ਵਾਰੀ ਵਾਰੀ ਇਨਕਾਰ ਕੀਤਾ ਗਿਆ। ਇਸ ਵਿਵਾਦ ਦਾ ਕੇਂਦਰ ਬਣ ਚੁੱਕੀ ਕਮਿਸ਼ਨਰ ਬ੍ਰੈਂਡਾ ਲੱਕੀ ਦਾ ਪੱਖ ਪੂਰਨ ਲਈ …
Read More »ਅਗਨੀਪਥ ਯੋਜਨਾ ਤਹਿਤ ਭਰਤੀ ਦਾ ਨੋਟੀਫਿਕੇਸ਼ਨ
ਜੁਲਾਈ ਤੋਂ ਸ਼ੁਰੂ ਹੋ ਜਾਵੇਗੀ ਆਨਲਾਈਨ ਰਜਿਸਟਰੇਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਨੇ ਅਗਨੀਪਥ ਯੋਜਨਾ ਤਹਿਤ ਫੌਜੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਮਾਡਲ ਤਹਿਤ ਨੌਕਰੀ ਦੇ ਇੱਛੁਕ ਸਾਰੇ ਉਮੀਦਵਾਰਾਂ ਲਈ ਸੈਨਾ ਦੀ ਭਰਤੀ ਵੈਬਸਾਈਟ ‘ਤੇ ਆਨਲਾਈਨ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ …
Read More »ਦੁਨੀਆ ਭਰ ‘ਚ ਮਨਾਇਆ ਗਿਆ 8ਵਾਂ ਕੌਮਾਂਤਰੀ ਯੋਗ ਦਿਵਸ
‘ਮਨੁੱਖਤਾ ਲਈ ਯੋਗ’ ਰਿਹਾ ਇਸ ਵਾਰ ਯੋਗ ਦਿਵਸ ਦਾ ਵਿਸ਼ਾ ਵੱਡੀ ਗਿਣਤੀ ਲੋਕਾਂ ਨੇ ਲਿਆ ਯੋਗ ਸਮਾਗਮਾਂ ‘ਚ ਹਿੱਸਾ ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਮਹਾਮਾਰੀ ਤੋਂ ਦੋ ਸਾਲ ਬਾਅਦ ਦੁਨੀਆ ਭਰ ਵਿੱਚ 8ਵਾਂ ਕੌਮਾਂਤਰੀ ਯੋਗ ਦਿਵਸ 21 ਜੂਨ ਦਿਨ ਮੰਗਲਵਾਰ ਨੂੰ ਮਨਾਇਆ ਗਿਆ। ਇਸ ਵਾਰ ਦੇ ਯੋਗ ਦਿਵਸ ਦਾ ਵਿਸ਼ਾ …
Read More »ਦੁਨੀਆ ਦੀਆਂ ਸਮੱਸਿਆਵਾਂ ਦਾ ਹੱਲ ਬਣ ਸਕਦਾ ਹੈ ਯੋਗ : ਨਰਿੰਦਰ ਮੋਦੀ
ਕੌਮਾਂਤਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਕੀਤੀ ਹਜ਼ਾਰਾਂ ਲੋਕਾਂ ਦੀ ਅਗਵਾਈ ਮੈਸੂਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕਾ ‘ਚ ਇਤਿਹਾਸਕ ਮੈਸੂਰ ਪੈਲੇਸ ਦੇ ਅਹਾਤੇ ‘ਚ ਮਨਾਏ ਗਏ 8ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਪਹੁੰਚੇ ਲੋਕਾਂ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਯੋਗ ਵੱਖ-ਵੱਖ ਮੁਲਕਾਂ …
Read More »ਮਹਾਰਾਸ਼ਟਰ ਦਾ ਸਿਆਸੀ ਸੰਕਟ
ਊਧਵ ਠਾਕਰੇ ਵੱਲੋਂ ਅਹੁਦਾ ਛੱਡਣ ਦੀ ਪੇਸ਼ਕਸ਼ ਮੁੰਬਈ : ਸਿਆਸੀ ਸੰਕਟ ਵਿੱਚ ਘਿਰੇ ਤੇ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ਨੂੰ ਬਚਾਉਣ ਲਈ ਬਾਗੀਆਂ ਨੂੰ ਪਤਿਆਉਂਦਿਆਂ ਮੁੱਖ ਮੰਤਰੀ ਊਧਵ ਠਾਕਰੇ ਨੇ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਮਨਾਉਣ ਦੀ ਕਵਾਇਦ ਵਜੋਂ ਭਾਵੁਕ ਹੋਏ ਠਾਕਰੇ ਨੇ ਇਥੋਂ …
Read More »