ਬਰੈਂਪਟਨ : ਇਸੇ ਮਹੀਨੇ 28 ਫਰਵਰੀ 2022 ਤੋਂ 65 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਬਰੈਂਪਟਨ ਦੇ ਸੀਨੀਅਰਜ਼ ਬਰੈਂਪਟਨ ‘ਚ ਫਰੀ ਬਸ ਸਫਰ ਕਰ ਸਕਣਗੇ। ਇਹ ਵਾਅਦਾ ਰੀਜ਼ਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ 2019 ਵਿਚ ਕੀਤਾ ਸੀ, ਜਿਸ ਨੂੰ ਹੁਣ 2022 ਵਿਚ ਪੂਰਾ ਕੀਤਾ ਗਿਆ ਹੈ। ਸੀਨੀਅਰਜ਼ ਨੂੰ ਬੋਡਿੰਗ …
Read More »Daily Archives: February 18, 2022
ਦੁਨੀਆ ਕੋਵਿਡ ਤੋਂ ਬੁਰੀ ਤਰ੍ਹਾਂ ਅੱਕ ਚੁੱਕੀ ਹੈ : ਡਗ ਫੋਰਡ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਲੋਕ ਵੈਕਸੀਨ ਸਰਟੀਫਿਕੇਟ ਤੇ ਮਾਸਕਸ ਆਦਿ ਵਰਗੇ ਨਿਯਮਾਂ ਤੋਂ ਅੱਕ ਚੁੱਕੇ ਹਨ ਤੇ ਹੁਣ ਪਬਲਿਕ ਹੈਲਥ ਪਾਬੰਦੀਆਂ ਹਟਾਉਣ ਦਾ ਸਮਾਂ ਆ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਨੇ ਬਿਜਨਸ ਰੀਓਪਨਿੰਗ ਪਲੈਨ ਵਿੱਚ ਤੇਜੀ ਲਿਆਉਣ ਦਾ …
Read More »ਪੰਜਾਬ ‘ਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਬਣੇਗੀ : ਨਰਿੰਦਰ ਮੋਦੀ
ਜਲੰਧਰ ਰੈਲੀ ਵਿਚ ਪ੍ਰਧਾਨ ਮੰਤਰੀ ਵੱਲੋਂ ਮਾਫ਼ੀਆ ਤੇ ਨਸ਼ਿਆਂ ਨੂੰ ਨੱਥ ਪਾਉਣ ਦਾ ਵੀ ਵਾਅਦਾ ਜਲੰਧਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿਚ ਪਹਿਲੀ ਚੋਣ ਰੈਲੀ ਨੂੰ ਜਲੰਧਰ ਵਿਚ ਸੰਬੋਧਨ ਕਰਦਿਆਂ ਪਾਰਟੀ ਵੱਲੋਂ ਦਿੱਤੇ ਗਏ ਨਾਅਰੇ ‘ਨਵਾਂ ਪੰਜਾਬ ਭਾਜਪਾ ਦੇ ਨਾਲ’ ਨੂੰ ਪੂਰੇ ਜ਼ੋਰ …
Read More »ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਖ਼ਤਰਾ ਵਧਿਆ
ਕੀਵ/ਬਿਊਰੋ ਨਿਊਜ਼ : ਯੂਕਰੇਨ ਦੁਆਲੇ ਬਣੇ ਤਣਾਅ ਦੇ ਮੱਦੇਨਜ਼ਰ ਜਰਮਨੀ ਦੇ ਚਾਂਸਲਰ ਓਲਫ਼ ਸ਼ੁਲਜ਼ ਨੇ ਮੁਲਕ ਦਾ ਦੌਰਾ ਕੀਤਾ ਹੈ। ਰੂਸ ਦੇ ਹੱਲੇ ਨੂੰ ਰੋਕਣ ਲਈ ਪੱਛਮ ਵੱਲੋਂ ਕੂਟਨੀਤਕ ਯਤਨਾਂ ਰਾਹੀਂ ਮਸਲੇ ਦਾ ਹੱਲ ਲੱਭਿਆ ਜਾ ਰਿਹਾ ਹੈ ਪਰ ਹੁਣ ਇਸ ਗੱਲ ਦਾ ਡਰ ਵੱਡਾ ਹੁੰਦਾ ਜਾ ਰਿਹਾ ਹੈ ਕਿ …
Read More »ਪਾਕਿਸਤਾਨ ਵਿਚ ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਬਣੇ ਪੀ ਐਚ ਡੀ ਕਰਨ ਵਾਲੇ ਪਹਿਲੇ ਸਿੱਖ
ਅੰਮ੍ਰਿਤਸਰ : ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੀ ਖੁਸ਼ੀ ਨਾਲ ਪੜ੍ਹੀ ਜਾਵੇਗੀ ਕਿ ਪਾਕਿਸਤਾਨ ਵਿਚ ਵਸਦੇ ਡਾਕਟਰ ਪ੍ਰੋਫੈਸਰ ਕਲਿਆਣ ਸਿੰਘ ਕਲਿਆਣ ਨੇ ਆਪਣੀ ਪੀ ਐਚ ਡੀ ਦੀ ਪੜ੍ਹਾਈ ਪੂਰੀ ਕਰ ਲਈ ਹੈ। ਉਨ੍ਹਾਂ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋ ਆਪਣੀ ਪੀ ਐਚ ਡੀ ਦੀ ਡਿਗਰੀ ਮੁਕੰਮਲ ਕੀਤੀ ਹੈ। ਡਾਕਟਰ ਪ੍ਰੋਫੈਸਰ ਕਲਿਆਣ …
Read More »ਪੰਜਾਬ ‘ਚ ਵਧਦਾ ਜਾ ਰਿਹਾ ਹੈ ਨਸ਼ਿਆਂ ਦਾ ਗਲਬਾ
ਪੰਜਾਬ ਵਿਚ ਪਿਛਲੇ ਦਿਨੀਂ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਵਲੋਂ ਕੀਤੀ ਗਈ ਇਕ ਵੱਡੀ ਕਾਰਵਾਈ ਦੌਰਾਨ ਕੌਮਾਂਤਰੀ ਪੱਧਰ ‘ਤੇ ਸਰਗਰਮ ਇਕ ਵੱਡੇ ਨਸ਼ਾ ਤਸਕਰੀ ਰੈਕੇਟ ਦਾ ਭਾਂਡਾ ਭੰਨੇ ਜਾਣ ਨਾਲ ਸੂਬੇ ਦਾ ਹਿਤ ਚਾਹੁਣ ਵਾਲੇ ਲੋਕਾਂ ਲਈ ਚਿੰਤਾ ਦੀ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ। ਇਸ ਵੱਡੀ ਚਿੰਤਾ ਦਾ …
Read More »ਕੈਨੇਡਾ ਪਰਤਣ ਵਾਲੇ ਵੈਕਸੀਨੇਟਡ ਯਾਤਰੂਆਂ ਨੂੰ ਕਰਵਾਉਣਾ ਹੋਵੇਗਾ ਐਂਟੀਜਨ ਟੈਸਟ
ਓਟਵਾ/ ਬਿਊਰੋ ਨਿਊਜ਼ : ਫੈਡਰਲ ਸਰਕਾਰ ਪੂਰੀ ਤਰ੍ਹਾਂ ਵੈਕਸੀਨੇਟਿਡ ਟਰੈਵਲਰਜ਼ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਪੀਸੀਆਰ ਟੈਸਟ ਦੇ ਨਿਯਮ ਨੂੰ 28 ਫਰਵਰੀ ਤੋਂ ਖਤਮ ਕਰਨ ਜਾ ਰਹੀ ਹੈ। ਇਹ ਐਲਾਨ ਮੰਗਲਵਾਰ ਨੂੰ ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਕੀਤਾ। ਇਸ ਦੀ ਥਾਂ ਉੱਤੇ ਟਰੈਵਲਰਜ਼ ਜਿਸ ਦੇਸ਼ ਤੋਂ ਆ ਰਹੇ ਹੋਣਗੇ …
Read More »ਉਨਟਾਰੀਓ ‘ਚ ਮਹਾਮਾਰੀ ਸਬੰਧੀ ਹੋਰਨਾਂ ਪਾਬੰਦੀਆਂ ਵਿੱਚ ਢਿੱਲ
ਉਨਟਾਰੀਓ : ਕੋਵਿਡ-19 ਦੇ ਸੁਧਰ ਰਹੇ ਹਾਲਾਤ ਦੇ ਚੱਲਦਿਆਂ ਉਨਟਾਰੀਓ ਵਿੱਚ ਮਹਾਮਾਰੀ ਸਬੰਧੀ ਪਾਬੰਦੀਆਂ ਵਿੱਚ ਹੋਰ ਢਿੱਲ ਦਿੱਤੀ ਗਈ ਹੈ। 17 ਫਰਵਰੀ ਤੋਂ ਰੈਸਟੋਰੈਂਟਸ, ਜਿੰਮਜ਼ ਤੇ ਸਿਨੇਮਾਜ਼ ਵਿੱਚ ਸਮਰੱਥਾ ਦੀ ਹੱਦ ਖਤਮ ਕੀਤੀ ਗਈ ਹੈ। ਹੋਰ ਇੰਡੋਰ ਥਾਂਵਾਂ ਜਿੱਥੇ ਵੈਕਸੀਨੇਸ਼ਨ ਦੇ ਸਬੂਤ ਵਾਲਾ ਸਿਸਟਮ ਲਾਗੂ ਸੀ, ਲਈ ਵੀ ਹੁਣ ਕੋਈ …
Read More »ਕੈਨੇਡਾ ਸਰਕਾਰ ਵਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਦੇਸ਼ ‘ਚ 2022 ਤੋਂ 2024 ਤੱਕ ਵਿਦੇਸ਼ੀਆਂ ਨੂੰ ਪੱਕੇ ਵੀਜ਼ੇ ਜਾਰੀ ਕਰਨ ਦਾ ਕੋਟਾ ਜਾਰੀ ਕੀਤਾ ਹੈ, ਜਿਸ ਮੁਤਾਬਿਕ 2022 ‘ਚ 4,31,645, 2023 ‘ਚ 4,47,055 ਅਤੇ 2024 ‘ਚ ਵਿਦੇਸ਼ਾਂ ਤੋਂ 4,51,000 ਵਿਅਕਤੀਆਂ ਨੂੰ ਕੈਨੇਡਾ ‘ਚ ਜਾ ਕੇ ਪੱਕੇ ਤੌਰ ‘ਤੇ …
Read More »ਅੰਬੈਸਡਰ ਬ੍ਰਿੱਜ ਉੱਤੇ ਮੁੜ ਕਬਜ਼ਾ ਕਰਨ ਜਾ ਰਹੇ ਸ਼ੱਕੀ ਕਾਫਲੇ ਨੂੰ ਪੁਲਿਸ ਨੇ ਰੋਕਿਆ
ਵਿੰਡਸਰ/ਬਿਊਰੋ ਨਿਊਜ਼ : ਵਿੰਡਸਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਾਰੀ ਮੁੜ ਅੰਬੈਸਡਰ ਬ੍ਰਿੱਜ ਉੱਤੇ ਕਬਜ਼ਾ ਕਰਨ ਲਈ ਜਾ ਰਹੇ ਸ਼ੱਕੀ ਕਾਫਲੇ ਨੂੰ ਬਾਰਡਰ ਕਰੌਸਿੰਗ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਵੱਲੋਂ ਰੋਕ ਦਿੱਤਾ ਗਿਆ। ਵਿੰਡਸਰ ਦੇ ਮੇਅਰ ਡ੍ਰਿਊ ਡਿਲਕਨਜ ਨੇ ਵਿੰਡਸਰ ਪੁਲਿਸ ਚੀਫ ਪੈਮ ਮਿਜੁਨੋ ਤੇ ਡਿਪਟੀ ਚੀਫ ਜੇਸਨ …
Read More »