150 ਸੀਸੀਟੀਵੀ ਕੈਮਰਿਆਂ ਨਾਲ ਹੋਵੇਗੀ ਨਿਗਰਾਨੀ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸ੍ਰੀ ਕੀਰਤਪੁਰ ਸਾਹਿਬ ਅਤੇ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ 14 ਤੋਂ 19 ਮਾਰਚ ਤੱਕ ਮਨਾਏ ਜਾ ਰਹੇ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਤਿਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਡੀ ਪੱਧਰ ‘ਤੇ ਕੀਤੀਆਂ ਜਾ ਰਹੀਆਂ ਹਨ। ਤਖਤ …
Read More »Yearly Archives: 2022
ਡਾ. ਗੁਰਵਿੰਦਰ ਸਿੰਘ ਧਾਲੀਵਾਲ ‘ਪਲੈਨਿਟ ਡਾਇਮੰਡ ਐਵਾਰਡ’ ਨਾਲ ਸਨਮਾਨਿਤ
ਲਗਾਤਾਰ 8ਵੀਂ ਵਾਰ ਬਣੇ ਨੰਬਰ ਇਕ ਰਿਐਲਟਰ ਐਬਟਸਫੋਰਡ : ਪਲੈਨਿਟ ਗਰੁੱਪ ਰਿਐਲਿਟੀ ਵੱਲੋਂ ਸਾਲਾਨਾ ਐਵਾਰਡ ਸਮਾਗਮ ਇੱਥੋਂ ਦੇ ਧਾਲੀਵਾਲ ਬੈਂਕੁਟ ਹਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ‘ਤੇ ਰੀਅਲ ਅਸਟੇਟ ਅਤੇ ਮੀਡੀਆ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ 8ਵੀਂ ਵਾਰ ‘ਬਿਹਤਰੀਨ ਰਿਐਲਟਰ’ ਵਜੋਂ ਇਨਾਮ ਹਾਸਿਲ ਕੀਤਾ। ਉਨ੍ਹਾਂ ”ਨੰਬਰ …
Read More »ਕੌਮਾਂਤਰੀ ਨਾਰੀ ਦਿਵਸ ਮੌਕੇ ਔਰਤਾਂ ਦਾ ਪ੍ਰਤੀਕਰਮ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੌਮਾਂਤਰੀ ਨਾਰੀ ਦਿਵਸ ਮੌਕੇ ਜਿੱਥੇ ਕਈ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਉੱਥੇ ਹੀ ਅੱਜ ਦੇ ਅਗਾਂਹਵਧੂ ਯੁੱਗ ਵਿੱਚ ਵੀ ਔਰਤਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਵਿਤਕਰਾ ਨਿਰੰਤਰ ਜਾਰੀ ਹੈ। ਜਿਸ ਬਾਰੇ ਇੰਸ਼ੋਰੈਂਸ਼ ਦੇ ਖੇਤਰ ਵਿੱਚ ਕੰਮ ਕਰ ਰਹੀ ਅਤੇ ਉੱਘੀ ਸਮਾਜ ਸੇਵਿਕਾ ਮੀਕਾ ਚੀਮਾ ਗਿੱਲ ਦਾ …
Read More »ਪੰਜਾਬ ਦੇ ਨਵੇਂ ਬਣੇ 117 ਵਿਧਾਇਕ
ਕਿਸ ਹਲਕੇ ‘ਚੋਂ ਕਿਸ ਪਾਰਟੀ ਦਾ ਉਮੀਦਵਾਰ ਰਿਹਾ ਜੇਤੂ, ਪੜ੍ਹੋ 117 ਹਲਕਿਆਂ ਦੀ ਪੂਰੀ ਸੂਚੀ ਨੰਬਰ ਹਲਕਾ ਜੇਤੂ ਉਮੀਦਵਾਰ ਪਾਰਟੀ 1 ਸੁਜਾਨਪੁਰ ਨਰੇਸ਼ਪੁਰੀ ਕਾਂਗਰਸ 2 ਭੋਆ ਲਾਲ ਚੰਦ ਆਪ 3 ਪਠਾਨਕੋਟ ਅਸ਼ਵਨੀ ਸ਼ਰਮਾ ਭਾਜਪਾ 4 ਗੁਰਦਾਸਪੁਰ ਬਰਿੰਦਰਜੀਤ ਸਿੰਘ ਕਾਂਗਰਸ 5 ਦੀਨਾਨਗਰ ਅਰੁਣਾ ਚੌਧਰੀ ਕਾਂਗਰਸ 6 ਕਾਦੀਆਂ ਪ੍ਰਤਾਪ ਬਾਜਵਾ ਕਾਂਗਰਸ 7 …
Read More »ਯੂਕਰੇਨ ਦਾ ਇਕ ਜਵਾਨ 10 ਰੂਸੀਆਂ ਦਾ ਕਰ ਰਿਹਾ ਹੈ ਸਾਹਮਣਾ : ਜ਼ੇਲੈਂਸਕੀ
ਕਿਹਾ : ਕੀਵ ਵਿਚ ਹਾਂ ਤੇ ਕਿਸੇ ਤੋਂ ਡਰਦਾ ਨਹੀਂ ਕੀਵ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਯੂਕਰੇਨ ਦੇ ਫੌਜੀ ਬੇਮਿਸਾਲ ਹਿੰਮਤ ਦਿਖਾ ਰਹੇ ਹਨ। ਯੂਕਰੇਨ ਦਾ ਇਕ ਜਵਾਨ 10 ਰੂਸੀਆਂ ਦਾ ਸਾਹਮਣਾ ਕਰ ਰਿਹਾ ਹੈ। ਇਕ ਯੂਕਰੇਨੀ ਟੈਂਕ ਦਾ ਟਾਕਰਾ 50 ਰੂਸੀ …
Read More »ਸਵਿਟਜ਼ਰਲੈਂਡ ਦੇ ਸਫੀਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਵਿਟਜ਼ਰਲੈਂਡ ਦੇ ਭਾਰਤ ਵਿਚ ਸਫੀਰ ਡਾ. ਰਾਲਫ ਹੈਕਨੇਰ ਤੇ ਉਨ੍ਹਾਂ ਦੀ ਪਤਨੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਵੀ ਵਿਦੇਸ਼ੀ ਸਫੀਰ ਨੂੰ ਸਨਮਾਨਿਤ ਕੀਤਾ ਗਿਆ। ਡਾ. ਹੈਕਨੇਰ ਆਪਣੀ ਪਤਨੀ ਅਤੇ ਅਧਿਕਾਰੀਆਂ …
Read More »ਕੀ ਹੈ ਧਰਮ ਤੇ ਰਾਜਨੀਤੀ ਦਾ ਮੇਲ?
ਧਰਮ ਅਤੇ ਰਾਜਨੀਤੀ, ਮਨੁੱਖੀ ਇਤਿਹਾਸ ਵਿਚ ਦੋਵੇਂ ਪ੍ਰਣਾਲੀਆਂ ਪ੍ਰਸਪਰ ਮਹੱਤਵ ਰੱਖਦੀਆਂ ਹਨ। ਧਰਮ ਤੋਂ ਭਾਵ, ਮਨੁੱਖ ਨੂੰ ਸਦਾਚਾਰਕ ਕਦਰਾਂ-ਕੀਮਤਾਂ ਵਿਚ ਬੰਨ੍ਹ ਕੇ ਜਿਊਣ ਦੀ ਸੁਚੱਜੀ ਜਾਚ ਸਿਖਾਉਣ ਤੋਂ ਹੈ ਅਤੇ ਰਾਜਨੀਤੀ, ਸਮਾਜਿਕ ਪ੍ਰਣਾਲੀਆਂ ਨੂੰ ਨਿਯਮਬੱਧ ਚਲਾਉਣ ਦੀ ਵਿਵਸਥਾ ਦਾ ਨਾਂਅ ਹੈ। ਧਰਮ ਅਤੇ ਰਾਜਨੀਤੀ, ਇਕ ਦੂਜੇ ਦੇ ਪੂਰਕ ਹਨ, ਜਿਵੇਂ …
Read More »ਐਬ-ਵੀ (AbbVie) ਅਤੇ ਯੂਨੀਵਰਸਿਟੀ ਔਫ ਟੋਰਾਂਟੋ ਵਲੋਂ ਐਥਨੋਡਰਮਟੌਲੋਜੀ ਚੇਅਰ ਸਥਾਪਤ
ਡਰਮਟੌਲੋਜੀ ਖੋਜ ‘ਚ ਵਿਵਧਤਾ ਲਿਆਉਣ ਲਈ $3 ਮਿਲੀਅਨ ਦੀ ਸਹਾਇਤਾ ਗਲੋਬਲ ਖੋਜ ਅਤੇ ਵਿਕਾਸ ਦੇ ਖੇਤਰ ਵਿਚ ਜਾਣੀ-ਪਛਾਣੀ ਬਾਇਓਫਰਮਾਸਿਊਟੀਕਲ ਕੰਪਨੀ ਐਬ-ਵੀ ਨੇ ਯੂਨੀਵਰਸਿਟੀ ਔਫ ਟੋਰਾਂਟੋ ਨੂੰ $3 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਹੈ। ਇਹ ਰਾਸ਼ੀ ਯੂਨੀਵਰਸਿਟੀ ਦੀ ਟੈਮਰਟੀ ਫੈਕਲਟੀ ਔਫ ਮੈਡੀਸਨ ਵਿਚ ਐਥਨੋਡਰਮਟੌਲੋਜੀ ਵਿਚ ਐਬ-ਵੀ ਚੇਅਰ ਸਥਾਪਤ ਕਰਨ ਵਾਸਤੇ ਦਿੱਤੀ …
Read More »ਓਨਟਾਰੀਓ ਵਿਚ ਮਾਸਕ ਪਾਉਣ ਅਤੇ ਸੈਲਫ ਆਈਸੋਲੇਸ਼ਨ ਤੋਂ ਛੇਤੀ ਮਿਲੇਗੀ ਨਿਜ਼ਾਤ
ਓਨਟਾਰੀਓ/ਬਿਊਰੋ ਨਿਊਜ਼ : 21 ਮਾਰਚ ਤੋਂ ਓਨਟਾਰੀਓ ਵਿੱਚ ਮਾਸਕ ਦੀ ਵਰਤੋਂ ਦੀ ਪਾਬੰਦੀ ਖਤਮ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਓਨਟਾਰੀਓ ਵਿੱਚ ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਲਈ ਸੈਲਫ ਆਈਸੋਲੇਸ਼ਨ ਜਾਂ ਸਿੰਪਟਮ ਸਕਰੀਨਿੰਗ ਦੀ ਸਰਤ ਵੀ ਖਤਮ ਕਰ ਦਿੱਤੀ ਜਾਵੇਗੀ। ਅਪ੍ਰੈਲ ਦੇ ਅੰਤ ਤੱਕ ਮਹਾਂਮਾਰੀ ਸਬੰਧੀ ਸਾਰੇ ਐਮਰਜੈਂਸੀ ਪ੍ਰਬੰਧ …
Read More »ਗੈਸ ਦੀਆਂ ਕੀਮਤਾਂ ਵਿੱਚ ਆ ਸਕਦੀ ਹੈ 15 ਸੈਂਟ ਦੀ ਕਮੀ
ਟੋਰਾਂਟੋ/ਬਿਊਰੋ ਨਿਊਜ਼ :ਐਨ-ਪ੍ਰੋ ਇੰਟਰਨੈਸ਼ਨਲ ਇਨਕਾਰਪੋਰੇਸ਼ਨ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ ਗ੍ਰੇਟਰ ਟੋਰਾਂਟੋ ਏਰੀਆ ਦੇ ਡਰਾਈਵਰਾਂ ਨੂੰ ਸ਼ੁੱਕਰਵਾਰ ਨੂੰ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਥੋੜ੍ਹੇ ਸਮੇਂ ਲਈ ਛੁਟਕਾਰਾ ਮਿਲ ਸਕਦਾ ਹੈ। ਕੰਪਨੀ ਦੇ ਚੀਫ ਪੈਟਰੋਲੀਅਮ ਵਿਸਲੇਸਕ ਰੌਜਰ ਮੈਕਨਾਈਟ ਨੇ ਦੱਸਿਆ ਕਿ ਤੇਲ ਦੀ ਕੀਮਤ ਇੱਕ ਲੀਟਰ ਪਿੱਛੇ 15 ਸੈਂਟ ਘਟ …
Read More »