Breaking News
Home / 2022 (page 33)

Yearly Archives: 2022

ਸੱਸ-ਨੂੰਹ ਸਿੰਡਰੋਮ

ਡਾ. ਰਾਜੇਸ਼ ਕੇ ਪੱਲਣ ਜਦੋਂ ਵੀ ਮੈਨੂੰ ਦੱਖਣ ਏਸ਼ੀਆਈ ਸੱਭਿਆਚਾਰ ਵਿੱਚ ਵਿਆਹ ਦੀ ਸੰਸਥਾ ਵਿੱਚ ਦਬੀਆਂ ਘੁੱਟੀਆਂ ਨੂੰਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਦ ਮੈਂ ਉਨ੍ਹਾਂ ਦੇ ਵਿਰਲਾਪ ਦੇ ਕਾਰਨਾਂ ਨੂੰ ਖੋਜਣ ਦੀ ਕੋਸ਼ਿਸ਼ ਕਰਦਾ ਹਾਂ। ਨੂੰਹਾਂ ਦੀਆਂ ਸ਼ਿਕਾਇਤਾਂ ਜਿਵੇਂ ਕਿ ਅਖ਼ਬਾਰਾਂ ਦੇ ਇਸ਼ਤਿਹਾਰਾਂ ਵਿੱਚ ਛਪਦੀਆਂ ਹਨ, ਨੂੰ ਬਹੁਤ ਸਮਝ …

Read More »

ਧਾਰਮਿਕ ਆਜ਼ਾਦੀ ਕਾਇਮ ਰੱਖਣ ਲਈ ਭਾਰਤ ਨੂੰ ਉਤਸ਼ਾਹਿਤ ਕਰਦੇ ਰਹਾਂਗੇ : ਅਮਰੀਕਾ

ਬਾਇਡਨ ਪ੍ਰਸ਼ਾਸਨ ਮੁਤਾਬਕ ਵੱਡੇ ਲੋਕਤੰਤਰ ਵਜੋਂ ਭਾਰਤ ਕਈ ਧਰਮਾਂ ਦੇ ਲੋਕਾਂ ਦਾ ਘਰ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਕਿਹਾ ਕਿ ਭਾਰਤ ਕਈ ਧਰਮਾਂ ਦੇ ਲੋਕਾਂ ਦਾ ਘਰ ਹੈ ਤੇ ਉਹ ਸਾਰਿਆਂ ਦੀ ਧਾਰਮਿਕ ਆਜ਼ਾਦੀ ਯਕੀਨੀ ਬਣਾਉਣ ਦੀ ਵਚਨਬੱਧਤਾ ਉਤੇ ਕਾਇਮ ਰਹਿਣ ਲਈ ਭਾਰਤ ਨੂੰ ਉਤਸ਼ਾਹਿਤ ਕਰਦੇ ਰਹਿਣਗੇ। ਆਲਮੀ ਧਾਰਮਿਕ ਆਜ਼ਾਦੀ …

Read More »

ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦਾ ਨੌਜਵਾਨ ਆਸਟਰੇਲੀਆ ‘ਚ ਬਣਿਆ ਪੁਲਿਸ ਅਫਸਰ

ਹਰਪ੍ਰੀਤ ਸਿੰਘ ਨੇ ਇਲਾਕੇ ਦਾ ਵਧਾਇਆ ਮਾਣ ਹੁਸ਼ਿਆਰਪੁਰ/ਬਿਊਰੋ ਨਿਊਜ਼ : ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦਾ ਨੌਜਵਾਨ ਆਸਟਰੇਲੀਆ ਵਿਚ ਪੁਲਿਸ ਅਫਸਰ ਬਣਿਆ ਹੈ। ਦਸੂਹਾ ਦੇ ਵਸਨੀਕ ਹਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਆਸਟਰੇਲੀਆ ਪੁਲਿਸ ਵਿੱਚ ਅਫਸਰ ਬਣ ਕੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਹਰਪ੍ਰੀਤ ਸਿੰਘ ਦੇ ਪਰਿਵਾਰ …

Read More »

ਭਾਰਤ ਨੇ ਯੂਕੇ ਦੇ ਯਾਤਰੀਆਂ ਲਈ ਈ-ਵੀਜ਼ਾ ਬਹਾਲ ਕੀਤਾ

ਲੰਡਨ/ਬਿਊਰੋ ਨਿਊਜ਼ : ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇਲੈਕਟ੍ਰਾਨਿਕ ਵੀਜ਼ਾ (ਈ-ਵੀਜ਼ਾ) ਬਹਾਲ ਕਰਨ ਦਾ ਐਲਾਨ ਕੀਤਾ ਹੈ। ਯੂਕੇ ਦੇ ਯਾਤਰੀਆਂ ਲਈ ਇਹ ਅਜਿਹਾ ਕਦਮ ਹੈ ਜਿਸ ਦਾ ਵਿਆਪਕ ਸਵਾਗਤ ਹੋਵੇਗਾ। ਯੂਕੇ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੇ ਕਿਹਾ ਕਿ ਇਹ ਸੇਵਾ ਤੁਰੰਤ ਉਪਲੱਬਧ ਹੋਵੇਗੀ। ਲੰਡਨ ਵਿੱਚ ਹਾਈ ਕਮਿਸ਼ਨ …

Read More »

ਡੋਨਾਲਡ ਟਰੰਪ ਨੇ ਅਮਰੀਕੀ ਸੰਵਿਧਾਨ ਨੂੰ ਖਤਮ ਕਰਨ ਦੀ ਕਹੀ ਗੱਲ

ਵ੍ਹਾਈਟ ਹਾਊਸ ਨੇ ਕੀਤੀ ਨਿੰਦਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ 2024 ਦੇ ਚੋਣ ਮੈਦਾਨ ‘ਚ ਉਤਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ ਵਿਚ ਬਣੇ ਹੋਏ ਹਨ। ਟਰੰਪ ਨੇ ਹੁਣ ਸੰਵਿਧਾਨ ਨੂੰ ਖ਼ਤਮ ਕਰਨ ਦੀ ਗੱਲ ਕਹੀ ਹੈ। ਸੋਸ਼ਲ ਮੀਡੀਆ …

Read More »

ਪੰਜਾਬੀਅਤ ਨੂੰ ਧੱਬਾ ਲਾਉਂਦੀ ਘਟਨਾ

ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ, ਜਿਸ ਨਾਲ ਸਮਾਜ ਵਿਚ ਨਮੋਸ਼ੀ ਪੈਦਾ ਹੁੰਦੀ ਹੈ, ਜਿਸ ਨਾਲ ਮਨੁੱਖੀ ਕਦਰਾਂ ਕੀਮਤਾਂ ਜ਼ਖ਼ਮੀ ਹੁੰਦੀਆਂ ਹਨ ਅਤੇ ਮਨੁੱਖੀ ਮਨ ਦੀ ਗਿਰਾਵਟ ਉਜਾਗਰ ਹੁੰਦੀ ਹੈ। ਪਿਛਲੇ ਦਿਨੀਂ ਅਜਿਹੀ ਹੀ ਘਟਨਾ ਫਤਹਿਗੜ੍ਹ ਸਾਹਿਬ ਦੇ ਨੇੜੇ ਇਕ ਪਿੰਡ ਦੀ ਸੜਕ ‘ਤੇ ਵਾਪਰੀ ਹੈ। ਕਸ਼ਮੀਰ ਤੋਂ ਉੜੀਸਾ …

Read More »

ਨਵੇਂ ਹਾਊਸਿੰਗ ਕਾਨੂੰਨ ਦੀ ਆਲੋਚਨਾ ਕਰਨ ਵਾਲੇ ਰਲ ਕੇ ਚੱਲਣ : ਫੋਰਡ

ਓਨਟਾਰੀਓ/ਬਿਊਰੋ ਨਿਊਜ਼ : ਨਵੇਂ ਹਾਊਸਿੰਗ ਕਾਨੂੰਨ ਖਿਲਾਫ ਆਵਾਜ਼ ਉਠਾਉਣ ਵਾਲੀ ਮਿਸੀਸਾਗਾ ਦੀ ਮੇਅਰ ਤੇ ਹੋਰਨਾਂ ਮਿਊਂਸਪਲ ਆਗੂਆਂ ਨੂੰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸ਼ਿਕਾਇਤਾਂ ਕਰਨਾ ਛੱਡ ਕੇ ਉਨ੍ਹਾਂ ਦਾ ਸਾਥ ਦੇਣ ਲਈ ਆਖਿਆ ਹੈ। ਬਰੈਂਪਟਨ ਵਿੱਚ ਇੱਕ ਐਲਾਨ ਸਮੇਂ ਫੋਰਡ ਨੇ ਆਪਣੇ ਹਾਊਸਿੰਗ ਪਲੈਨ ਦਾ ਵਿਰੋਧ ਕਰਨ ਵਾਲੀ ਮਿਸੀਸਾਗਾ …

Read More »

ਫੋਰਟਿਨ ਜਿਨਸੀ ਹਮਲੇ ਦੇ ਦੋਸ਼ਾਂ ਤੋਂ ਹੋਏ ਮੁਕਤ

ਕਿਊਬਿਕ/ਬਿਊਰੋ ਨਿਊਜ਼ : 1988 ਦੇ ਜਿਨਸੀ ਹਮਲੇ ਦੇ ਇੱਕ ਮਾਮਲੇ ਵਿੱਚ ਕਿਊਬਿਕ ਦੇ ਸਿਵਲੀਅਨ ਜੱਜ ਵੱਲੋਂ ਮੇਜਰ ਜਨਰਲ ਡੈਨੀ ਫੋਰਟਿਨ ਨੂੰ ਬਰੀ ਕਰ ਦਿੱਤਾ ਗਿਆ ਹੈ। ਜੱਜ ਰਿਚਰਡ ਮੈਰੇਡਿੱਥ ਨੇ ਫੈਸਲਾ ਸੁਣਾਉਂਦਿਆਂ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਿਕਾਇਤਕਰਤਾ ਉੱਤੇ ਜਿਨਸੀ ਹਮਲਾ ਜ਼ਰੂਰ ਹੋਇਆ ਹੋਵੇਗਾ ਪਰ ਕ੍ਰਾਊਨ ਇਹ ਸਿੱਧ …

Read More »

ਉਨਟਾਰੀਓ ‘ਚ ਪੰਜਾਬਣ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ

ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ਸੂਬੇ ‘ਚ ਇਕ ਪੰਜਾਬਣ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੀਲ ਖੇਤਰੀ ਪੁਲਿਸ ਵਲੋਂ ਜਾਰੀ ਬਿਆਨ ਅਨੁਸਾਰ ਉਨਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ‘ਚ ਸਨਿਚਰਵਾਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਦੀ ਗੋਲੀ ਨਾਲ ਜਾਨ ਗੁਆਉਣ ਵਾਲੀ ਪੀੜਤਾ ਦੀ ਪਛਾਣ ਪਵਨਪ੍ਰੀਤ ਕੌਰ (21) ਵਾਸੀ …

Read More »

ਕੈਨੇਡੀਅਨ ਪਰਿਵਾਰਾਂ ਨੂੰ ਸਹਿਣੀ ਪਵੇਗੀ ਮਹਿੰਗਾਈ ਦੀ ਹੋਰ ਮਾਰ

ਹੈਲੀਫੈਕਸ/ਬਿਊਰੋ ਨਿਊਜ਼ : ਕੈਨੇਡੀਅਨਜ਼ ਨੂੰ ਅਜੇ ਖਾਣ-ਪੀਣ ਦੇ ਮਾਮਲੇ ਵਿੱਚ ਮਹਿੰਗਾਈ ਦਾ ਹੋਰ ਸਾਹਮਣਾ ਕਰਵਾਉਣਾ ਪਵੇਗਾ। ਕੈਨੇਡਾ ਵਿੱਚ ਫੂਡ ਦੀਆਂ ਕੀਮਤਾਂ ਇਸ ਸਾਲ ਹੋਰ ਵਧਣ ਦੀ ਸੰਭਾਵਨਾ ਹੈ। 2023 ਵਿੱਚ ਫੂਡ ਦੀਆਂ ਕੀਮਤਾਂ ਸੱਤ ਫੀਸਦੀ ਹੋਰ ਵਧਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ। ਚਾਰ ਲੋਕਾਂ ਦੇ ਟੱਬਰ ਲਈ ਗਰੌਸਰੀ ਦਾ ਕੁੱਲ …

Read More »