21 ਜੁਲਾਈ ਨੂੰ ਹੋਵੇਗੀ ਵੋਟਾਂ ਦੀ ਗਿਣਤੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ 16ਵੇਂ ਰਾਸ਼ਟਰਪਤੀ ਦੀ ਚੋਣ ਲਈ ਚੋਣ ਕਮਿਸ਼ਨਰ ਨੇ ਤਰੀਕ ਦਾ ਐਲਾਨ ਕਰ ਦਿੱਤਾ ਹੈ। 29 ਜੂਨ ਤੱਕ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਚੋਣ ਕਮਿਸ਼ਨਰ ਨੇ ਕਿਹਾ ਕਿ ਰਾਸ਼ਟਰਪਤੀ ਅਹੁਦੇ ਲਈ …
Read More »Yearly Archives: 2022
ਭਾਰਤ ‘ਚ ਭਾਜਪਾ ਸਰਕਾਰ ਦੇ ਅੱਠ ਸਾਲ ਅਤੇ ਅਰਥਚਾਰਾ
ਡਾ. ਕੇਸਰ ਸਿੰਘ ਭੰਗੂ 26 ਮਈ, 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਐੱਨਡੀਏ ਸਰਕਾਰ ਨੇ 8 ਸਾਲ ਪੂਰੇ ਕਰ ਲਏ। ਸਰਕਾਰ ਵੱਲੋਂ ਆਪਣਾ ਕੰਮਕਾਜ ਸੰਭਾਲਣ ਤੋਂ ਦੋ ਤਿੰਨ ਸਾਲਾਂ ਬਾਅਦ ਹੀ ਭਾਰਤ ਦੀ ਅਰਥ-ਵਿਵਸਥਾ ਲਗਾਤਾਰ ਗਿਰਾਵਟ ਵੱਲ ਜਾਂਦੀ ਦਿਸਣ ਲੱਗ ਪਈ ਸੀ ਕਿਉਂਕਿ ਲਗਭਗ ਸਾਰੇ ਹੀ ਮਹੱਤਵਪੂਰਨ …
Read More »ਅਬੋਹਰ-ਫਾਜ਼ਿਲਕਾ ਦੇ ਲੋਕ ਵੀ ਭੋਗ ਰਹੇ ਕਾਲੇ ਪਾਣੀਆਂ ਦੀ ਸਜ਼ਾ
ਦੀਪਕ ਸ਼ਰਮਾ ਚਨਾਰਥਲ ਪੰਜਾਬ ਦਾ ਅਬੋਹਰ ਉਹ ਇਲਾਕਾ ਬਣ ਗਿਆ ਜਿੱਥੇ ਲੋਕ ਕੱਟ ਰਹੇ ਹਨ ਕਾਲੇ ਪਾਣੀ ਦੀ ਸਜ਼ਾ। ਨਾ ਜ਼ਮੀਨ ਬਚੀ-ਨਾ ਘਰ ਦੇ ਜੀਅ ਬਚੇ… ਘਰ ਦੇ 7 ਜੀਅ ਕੈਂਸਰ ਨੇ ਖਾ ਲਏ ਤੇ ਬਸ ਮੈਂ ਜਿਊਂਦਾ ਹਾਂ… ਜਦੋਂ ਸਾਡੀਆਂ ਖਾਲਾਂ ਵਿਚ ਕਾਲਾ ਜ਼ਹਿਰੀ ਪਾਣੀ ਵੀ ਆ ਜਾਂਦਾ ਅਸੀਂ …
Read More »6 ਲੱਖ ‘ਚੋਂ 3 ਲੱਖ 14 ਹਜ਼ਾਰ ਮੈਂਬਰ ਮੈਂ ਸਾਇਨ ਕੀਤੇ ਹਨ : ਪਿਏਰ ਪੌਲੀਏਵਰ
ਐਥਨਿਕ ਮੀਡੀਆ ਨਾਲ ਮੁਲਾਕਾਤ ਕਰਕੇ ਇਮੀਗ੍ਰੇਸ਼ਨ ਨੂੰ ਪਹਿਲ ਦੇਣ ਦਾ ਕੀਤਾ ਵਾਅਦਾ ਟੋਰਾਂਟੋ : ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੇ ਦਾਅਵੇਦਾਰ ਪਿਏਰ ਪੌਲੀਏਵਰ ਬਰੈਂਪਟਨ ਪਹੁੰਚੇ ਹੋਏ ਸਨ ਜਿਥੇ ਉਹਨਾਂ ਨੇ ਸਥਾਨਕ ਐਥਨਿਕ ਮੀਡੀਆ ਨਾਲ ਖ਼ਾਸ ਮੁਲਾਕਾਤ ਕੀਤੀ ਅਤੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਲੀਡਰਸ਼ਿਪ ਦੌੜ ‘ਚ ਬਰੈਂਪਟਨ ਦੇ ਮੇਅਰ ਪੈਟ੍ਰਿਕ …
Read More »ਮੰਤਰੀ ਸਾਹਬ 500 ਰੁਪਏ ਲੈ ਕੇ ਵਢਾ ਦਿੰਦੇ ਸਨ ਰੁੱਖ!
ਜੰਗਲਾਤ ਮੰਤਰੀ ਰਹਿੰਦਿਆਂ ਧਰਮਸੋਤ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਖਿਲਾਫ ਵੀ ਮਾਮਲਾ ਦਰਜ ਚੰਡੀਗੜ੍ਹ : ਵਿਜੀਲੈਂਸ ਬਿਊਰੋ ਨੇ ਜੰਗਲਾਤ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਆਰੋਪ ਹੇਠ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਉਨ੍ਹਾਂ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਤੇ ਓਐੱਸਡੀ ਚਮਕੌਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ …
Read More »ਸਰਹੱਦ ਪਾਰ ਸਿੱਖ ਸੰਗਤ ਦੀ ਸਕਾਰਾਤਮਕ ਪਹਿਲ
ਪਾਕਿ ‘ਚ ਸਿੱਖੀ ਸਿਖਾਉਣ ਵਾਲੇ ਪਹਿਲੇ ਸਕੂਲ ਦੀ ਰੱਖੀ ਨੀਂਹ ਇਕ ਸਾਲ ਵਿਚ ਪੂਰਾ ਹੋਵੇਗਾ ਨਿਰਮਾਣ, 200 ਬੱਚਿਆਂ ਨੂੰ ਸਿੱਖਿਆ, ਵਰਦੀਆਂ-ਕਿਤਾਬਾਂ ਮੁਫਤ ਚੰਡੀਗੜ੍ਹ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਸਿੱਖ ਬੱਚੇ ਆਪਣੇ ਧਰਮ ਦੀ ਸਿੱਖਿਆ ਗ੍ਰਹਿਣ ਕਰ ਸਕਣਗੇ। ਉਥੋਂ ਦੀ ਸਿੱਖ ਸੰਗਤ ਨੇ ਪਾਕਿਸਤਾਨ ਦੇ ਪਹਿਲੇ ਧਾਰਮਿਕ ਸਕੂਲ ਬਣਾਉਣ ਲਈ ਨੀਂਹ ਪੱਥਰ …
Read More »ਕੈਨੇਡਾ ਵਿਚ ਵੈਕਸੀਨ ਨਾ ਲਗਾਉਣ ਵਾਲਿਆਂ ਨੂੰ ਨਹੀਂ ਮਿਲ ਰਿਹਾ ਵੀਜ਼ਾ
ਨਿਯਮ ਦੇ ਵਿਰੋਧ ‘ਚ ਸੰਸਦ ਮੈਂਬਰ ਦੇ ਦਫਤਰ ‘ਤੇ ਪ੍ਰਦਰਸ਼ਨ ਟੋਰਾਂਟੋ/ਚੰਡੀਗੜ੍ਹ : ਆਪਣੀ ਮਰਜ਼ੀ ਨਾਲ ਕੋਵਿਡ ਵੈਕਸੀਨ ਲਗਾਉਣ ਤੋਂ ਇਨਕਾਰ ਕਰਨ ਵਾਲੇ ਇੰਡੋ-ਕੈਨੇਡੀਆਈ ਨਾਗਰਿਕਾਂ ਨੂੰ ਹੁਣ ਭਾਰਤ ਪਰਤਣ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਨੂੰਨ ਦੇ ਅਨੁਸਾਰ ਅਜਿਹੇ ਵੈਕਸੀਨ ਤੋਂ ਬਿਨਾ ਵਿਅਕਤੀ ਨੂੰ ਏਅਰ ਟਰੈਵਲ ਜਾਂ ਸੀਮਾ …
Read More »ਕਰਤਾਰਪੁਰ ਸਾਹਿਬ ਜਾਣ ਵਾਲਿਆਂ ਦਾ ਆਰਟੀਪੀਸੀਆਰ ਟੈਸਟ ਨਹੀਂ ਹੋਵੇਗਾ
ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਰਾਹਤ ਭਰੀ ਖਬਰ ਹੈ। ਪੰਜਾਬ ਸਮੇਤ ਭਾਰਤ ਭਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਹੁਣ ਆਰਟੀਪੀਸੀਆਰ ਟੈਸਟ ਨਹੀਂ ਕਰਵਾਉਣਾ ਪਵੇਗਾ, ਜੋ ਕਿ ਪਹਿਲਾਂ ਜ਼ਰੂਰੀ ਸੀ।
Read More »ਮਾਸਕ
ਡਾ. ਰਾਜੇਸ਼ ਕੇ ਪੱਲਣ ਪਰਵਾਜ਼ ਉਤਸੁਕਤਾ ਨਾਲ ਟੋਰਾਂਟੋ ਦੇ ਲੈਸਟਰ ਪੀਅਰਸਨ ਹਵਾਈ ਅੱਡੇ ‘ਤੇ ਆਪਣੀ ਮਾਸੀ ਨੂੰ ਲੈਣ ਲਈ ਪਹੁੰਚਿਆ ਜੋ ਆਸਟ੍ਰੇਲੀਆ ਤੋਂ ਉਸਨੂੰ ਮਿਲਣ ਆਈ ਸੀ। ਉਸ ਨੇ ਆਪਣੀ ਮਾਸੀ ਨੂੰ ਨਮਸਕਾਰ ਕਰਦੇ ਹੀ ਉਸ ਦੀ ਨਜ਼ਰ ਉਸ ਸੋਹਣੀ ਕੁੜੀ ‘ਤੇ ਪਈ ਜੋ ਉਸ ਦੇ ਨਾਲ ਸੀ। ਉਸਨੇ ਉਸਦੀ …
Read More »