Breaking News
Home / 2022 (page 256)

Yearly Archives: 2022

ਨਰਿੰਦਰ ਮੋਦੀ ਦੋਸਤਾਂ ਨੂੰ ‘ਦੌਲਤਵੀਰ’ ਤੇ ਨੌਜਵਾਨਾਂ ਨੂੰ ‘ਅਗਨੀਵੀਰ’ ਬਣਾ ਰਹੇ ਨੇ : ਰਾਹੁਲ ਗਾਂਧੀ

ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਗਨੀਪਥ ਯੋਜਨਾ ਦੇ ਮੁੱਦੇ ‘ਤੇ ਭਾਜਪਾ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਆਰੋਪ ਲਾਇਆ ਕਿ ਉਹ ਆਪਣੇ ਦੋਸਤਾਂ ਨੂੰ ਦੇਸ਼ ਦੇ ਹਵਾਈ ਅੱਡੇ 50 ਸਾਲਾਂ ਲਈ ਸੌਂਪ ਕੇ ਉਨ੍ਹਾਂ ਨੂੰ ‘ਦੌਲਤਵੀਰ’ ਬਣਾ ਰਹੇ ਹਨ ਜਦਕਿ ਨੌਜਵਾਨਾਂ ਨੂੰ ਚਾਰ ਸਾਲ ਦੇ …

Read More »

ਭਗਵੰਤ ਮਾਨ ਸਰਕਾਰ ਪਹਿਲੇ ਇਮਤਿਹਾਨ ‘ਚ ਹੀ ਫੇਲ੍ਹ

ਸਿਮਰਨਜੀਤ ਸਿੰਘ ਮਾਨ ਨੇ ਜਿੱਤੀ ਸੰਗਰੂਰ ਜ਼ਿਮਨੀ ਚੋਣ ਲੋਕ ਸਭਾ ਲਈ ਫਸਵੇਂ ਮੁਕਾਬਲੇ ‘ਚ ‘ਆਪ’ ਉਮੀਦਵਾਰ ਗੁਰਮੇਲ ਸਿੰਘ ਨੂੰ 5822 ਵੋਟਾਂ ਨਾਲ ਹਰਾਇਆ ਸੰਗਰੂਰ : ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ …

Read More »

ਭਾਰਤ ਦੀ ਧਰਮ-ਨਿਰਪੱਖਤਾ ਨੂੰ ਕਾਇਮ ਰੱਖਣ ਦੀ ਲੋੜ

ਨਰਿੰਦਰ ਮੋਦੀ ਦੇ 2014 ਵਿਚ ਪ੍ਰਧਾਨ ਮੰਤਰੀ ਬਣਨ ਅਤੇ ਅਨੇਕਾਂ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਬਣਨ ਤੋਂ ਬਾਅਦ ਦੇਸ਼ ਵਿਚ ਵਧ ਰਹੇ ਤਾਨਾਸ਼ਾਹੀ ਰੁਝਾਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਨੇ 2015 ਵਿਚ ਐਮਰਜੈਂਸੀ ਦੀ 40ਵੀਂ ਵਰ੍ਹੇਗੰਢ ‘ਤੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਇੰਟਰਵਿਊ ਦਿੰਦਿਆਂ ਖ਼ੁਦ ਇਹ …

Read More »

ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਬਰਸੀ 10 ਜੁਲਾਈ ਨੂੰ

ਸੰਤ ਬਾਬਾ ਨਿਰੰਜਣ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ। ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ ਤੇ ਸਿਆਣਪ ਭਰਪੂਰ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। 1947 ਨੂੰ ਦੇਸ਼ ਦੇ ਅਜਾਦ ਹੋਣ ਦੇ ਨਾਲ ਹੀ ਪੰਜਾਬ ਦੀਆਂ ਵੀ ਵੰਡੀਆਂ …

Read More »

ਜਿਨ੍ਹਾਂ ਦਾ ਨਾ ਜੱਗ ‘ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ- ”ਰੱਬ ਜੀ” ਵਰਗੇ

ਅੱਜ ਤੋਂ ਤਿੰਨ ਸਾਲ ਪਹਿਲਾਂ ਏਕ ਨੂਰ ਸੇਵਾ ਕੇਂਦਰ (ਲੁਧਿਆਣਾ) ਦਾ ਸੇਵਾਦਾਰ ਗੁਰਪ੍ਰੀਤ ਸਿੰਘ 11 ਮਈ 2019 ਨੂੰ ਇੱਕ ਲਾਵਾਰਸ-ਬੇਘਰ ਬੱਚੇ ਨੂੰ ਗੁਰੂ ਅਮਰ ਦਾਸ ਅਪਾਹਜ ਆਸ਼ਰਮ (ਸਰਾਭਾ) ‘ਚ ਦਾਖਲ ਕਰਵਾ ਗਿਆ ਸੀ। ਉਸ ਸਮੇਂ ਇਸ ਬੱਚੇ ਦੀ ਹਾਲਤ ਇੰਨੀ ਕੁ ਮਾੜੀ ਸੀ ਜਿਸ ਨੂੰ ਬਿਆਨ ਕਰਦਿਆਂ ਵੀ ਆਤਮਾ ਝੰਜੋੜੀ …

Read More »

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬਜਟ

ਹਮੀਰ ਸਿੰਘ ਆਮ ਆਦਮੀ ਪਾਰਟੀ (ਆਪ) ਦਾ ਪਲੇਠਾ ਬਜਟ ਪੰਜਾਬ ਦੇ ਗੰਭੀਰ ਆਰਥਿਕ ਸੰਕਟ ਦਾ ਪ੍ਰਗਟਾਵਾ ਹੈ। ਇਸ ਵਿਚੋਂ ਇਹ ਸੁਭਾਵਿਕ ਸੰਕੇਤ ਮਿਲਦਾ ਹੈ ਕਿ ਸੂਬੇ ਦੀ ਲੀਹੋਂ ਲੱਥੀ ਆਰਥਿਕਤਾ ਦੀ ਗੱਡੀ ਪਟੜੀ ਉੱਤੇ ਚੜ੍ਹਨੀ ਕਾਫੀ ਮੁਸ਼ਕਿਲ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਰਥਿਕ ਹਾਲਤ ਬਿਆਨ ਕਰਦਿਆਂ ਜੋ ਤੱਥ …

Read More »

ਦੋ ਪੀੜ੍ਹੀਆਂ ਦੀ ਕਹਾਣੀ

ਡਾ. ਰਾਜੇਸ਼ ਕੇ ਪੱਲਣ ਰੋਜ਼ੀ-ਰੋਟੀ ਕਮਾਉਣ ਦੀ ਬੇਚੈਨੀ ਦੀ ਭਾਲ ਵਿੱਚ, ਮੇਰੇ ਦਾਦਾ ਵੰਡ ਤੋਂ ਪਹਿਲਾਂ ਦੇ ਦਿਨਾਂ ਵਿੱਚ ਉੱਤਰੀ ਪੰਜਾਬ ਦੇ ਇੱਕ ਪਿੰਡ ਤੋਂ ਪਾਕਿਸਤਾਨ ਦੇ ਬਹਾਵਲਪੁਰ ਜ਼ਿਲ੍ਹੇ ਦੇ ਮੰਡੀ ਚਿਸ਼ਤੀਆਂ ਵਿੱਚ ਚਲੇ ਗਏ। ਉਨ੍ਹਾਂ ਦਾ ਕਾਰੋਬਾਰ ਵਧਿਆ ਅਤੇ ਉਹ ਖੁਸ਼ਹਾਲ ਹੋ ਗਏ ਅਤੇ ਉੱਥੇ ਇੱਕ ਵਧੀਆ ਜੀਵਨ ਬਤੀਤ …

Read More »

‘ਸ਼ੇਰ ਏ ਪੰਜਾਬ’ ਦੀ ਸ਼ਖ਼ਸੀਅਤ ਨੂੰ ਛੁਟਿਆਉਣ ਦੀ ਸਾਜਿਸ਼

ਡਾ. ਗੁਰਵਿੰਦਰ ਸਿੰਘ 604-825-1550 ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ। ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ, ਨਿਵਾਇ ਗਿਆ। ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ, ਸਿੱਕਾ ਆਪਣੇ ਨਾਮ ਚਲਾਇ ਗਿਆ। ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਹੱਛਾ ਰੱਜ ਕੇ ਰਾਜ ਕਮਾਇ ਗਿਆ। ਸ਼ਾਹ ਮੁਹੰਮਦ ਮਹਾਰਾਜਾ ਰਣਜੀਤ …

Read More »

ਪਰਵਾਸੀ ਨਾਮਾ

CANADA DAY 2022 ਕੈਨੇਡਾ ਦੇਸ਼ ਦਾ ਜਨਮ ਦਿਨ ਆਇਆ, “O” Canada ਵਾਲਾ ਗਾਓ ਅੱਜ ਗੀਤ ਸਾਰੇ । ਨਵੇਂ ਆਏ ਵੀ ਵੱਧ-ਚੜ੍ਹ ਪਾਓ ਹਿੱਸਾ, ਤਨੋ-ਮਨੋ ਨਿਭਾਓ ਇਹ ਰੀਤ ਸਾਰੇ । ਗਰਮੀਂ ਘੱਟ ਤੇ ਪੈਂਦੀ ਹੈ ਠੰਡ ਜ਼ਿਆਦਾ, ਚਿਟੀਆਂ ਬਰਫ਼ਾਂ ਨਾਲ ਜੋੜ ਲਓ ਪ੍ਰੀਤ ਸਾਰੇ । ਗੋਰੇ, ਕਾਲੇ ਅਤੇ ਰਹਿੰਦੇ ਨੇ ਸਾਂਵਲੇ …

Read More »

ਕੈਨੇਡਾ

ਖ਼ੂਬਸੂਰਤ ਮੁਲਕਾਂ ਵਿਚ, ਗਿਣਿਆਂ ਜਾਂਦਾ ਕਨੇਡਾ ਏ, ਕਈਆਂ ਦੇ ਲਈ ਸੁਰਗ ਤੇ ਕਈਆਂ ਲਈ ਛਲੇਡਾ ਏ। ਖ਼ੂਬਸੂਰਤ ਨੇ ਝੀਲਾਂ, ਦਿਲਾਂ ਨੂੰ ਧੂਹ ਪਾਉਂਦੀਆਂ ਨੇ, ਯਾਤਰੀਆਂ ਨੂੰ ਉਹ ਇੱਥੇ, ਖਿੱਚੀ ਲਿਆਉਂਦੀਆਂ ਨੇ, ਨਿਆਗਰਾ-ਫਾਲ ਵੀ ਯਾਰੋ! ਇਹਦਾ ਕੇਡਾ ਵੱਡਾ ਏ, ਖ਼ੂਬਸੂਰਤ ਮੁਲਕਾਂ ਵਿਚ ਗਿਣਿਆਂ ਜਾਂਦਾ ਕਨੇਡਾ ਏ। ਸੀ. ਐੱਨ. ਟਾਵਰ ਇਹਦਾ, ਅਸਮਾਨ …

Read More »