ਬਰੈਂਪਟਨ/ਬਾਸੀ ਹਰਚੰਦ : ਗੁਰਮੇਲ ਸਿੰਘ ਸੱਗੂ ਨੇ ਦੱਸਿਆ ਕਿ ਪੰਜਾਬੀ ਮੁਟਿਆਰਾਂ/ਔਰਤਾਂ ਦਾ ਪ੍ਰਸਿੱਧ ਤੀਆਂ ਦਾ ਤਿਉਹਾਰ ਬਰੈਂਪਟਨ ਦੇ ਮਾਊਂਟੇਨਿਸ਼ ਪਾਰਕ ਵਿੱਚ 24 ਜੁਲਾਈ ਦਿਨ ਐਤਵਾਰ ਸਮਾਂ ਬਾਅਦ ਦੁਪਿਹਰ 3-00 ਵਜੇ ਤੋ 7-00 ਵਜੇ ਤੱਕ ਮਨਾਇਆ ਜਾਏਗਾ। ਇਸ ਤਿਉਹਾਰ ਸਮੇਂ ਪੰਜਾਬੀ ਮਹਿਲਾਵਾਂ ਇਕੱਠੀਆਂ ਹੋ ਕੇ ਆਪਣੇ ਮਨੋਭਾਵਾਂ/ਵਲਵਲਿਆਂ ਨੂੰ ਬੋਲੀਆਂ ਪਾ ਕੇ …
Read More »Yearly Archives: 2022
ਕਲੀਵਵਿਊ ਸੀਨੀਅਰਜ਼ ਕਲੱਬ ਨੇ ਧੂਮ ਧਾਮ ਨਾਲ ਮਨਾਇਆ ਕੈਨੇਡਾ ਦਿਵਸ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਨੇੜਲੇ ਪਾਰਕ ਵਿਚ 1 ਜੁਲਾਈ ਨੂੰ ਬੜੀ ਧੂਮ-ਧਾਮ ਨਾਲ ਕੈਨੇਡਾ ਦਿਵਸ ਮਨਾਇਆ ਗਿਆ ਜਿਸ ਵਿਚ ਇਸ ਇਲਾਕੇ ਦੇ ਵੱਖ-ਵੱਖ ਸਰਕਾਰੀ ਪੱਧਰ ਦੇ ਨੁਮਾਇੰਦੇ ਪਹੁੰਚੇ। ਇਨ੍ਹਾਂ ਵਿਚ ਸੀਨੀਅਰਜ਼ ਦੇ ਕੇਂਦਰੀ ਮੰਤਰੀ ਕਮਲ ਖਹਿਰਾ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਐਮਪੀਪੀ ਅਮਰਜੋਤ …
Read More »ਬਰੈਂਪਟਨ ਵਿਚ ਕੈਰਾਬਰਮ-2022 ਦਾ ਆਯੋਜਨ ਜੁਲਾਈ 8, 9 ਤੇ 10 ਨੂੰ ਕੀਤਾ ਜਾਏਗਾ
ਬਰੈਂਪਟਨ/ਡਾ. ਝੰਡ : ਕੈਨੇਡਾ ਦੇ ਬਹੁ-ਮੁਖੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਸਾਂਝੇ ਸੱਭਿਆਚਾਰਕ ਮੇਲੇ ਕੈਰਾਬਰਮ-2022 ਦਾ ਆਯੋਜਨ ਹਰ ਸਾਲ ਟੋਰਾਂਟੋ ਏਰੀਏ ਵਿਚ ਕੀਤਾ ਜਾਂਦਾ ਹੈ। ਇਸ ਦੇ ਇਕ ਹਿੱਸੇ ‘ਪੰਜਾਬ ਪਾਵਿਲੀਅਨ’ ਦਾ ਆਯੋਜਨ ਬਰੈਂਪਟਨ ਦੇ ਲੋਫ਼ਰ ਲੇਕ ਲੇਨ ਕਰੀਏਸ਼ਨ ਸੈਂਟਰ ਵਿਚ 8,9 ਤੇ 10 ਜੁਲਾਈ ਨੂੰ ਕੀਤਾ ਜਾ ਰਿਹਾ ਹੈ। ਇਸ …
Read More »ਫਰੀਲੈਂਡ ਨੇ ਬਰੈਂਪਟਨ ਦੀ ਟਰੱਕਿੰਗ ਕੰਪਨੀ ਦਾ ਦੌਰਾ ਕੀਤਾ
ਬਰੈਂਪਟਨ : ਕੈਨੇਡਾ ਸਰਕਾਰ ਵਲੋਂ ਕੈਨੇਡੀਅਨਜ਼ ਦੀ ਜ਼ਿੰਦਗੀ ਨੂੰ ਹੋਰ ਸੁਖਾਲੀ ਬਣਾਉਣ ਲਈ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਪੂਰੇ ਮੁਲਕ ਦਾ ਦੌਰਾ ਕਰ ਰਹੇ ਹਨ। ਇਸੇ ਤਹਿਤ ਉਨ੍ਹਾਂ ਨੇ ਬਰੈਂਪਟਨ ਦੀ ਇਕ ਟਰੱਕਿੰਗ ਕੰਪਨੀ ਕੇਜੇਐਸ ਟਰਾਂਸਪੋਰਟ ਦਾ ਦੌਰਾ ਕੀਤਾ। ਇਸ ਇਵੈਂਟ …
Read More »ਬੇਹੱਦ ਸਫਲ ਰਿਹਾ ਕਵਿੱਤਰੀ ਪਾਲ ਕੌਰ ਨਾਲ ਰੂ-ਬ-ਰੂ ਸਮਾਗਮ
ਬਰੈਂਪਟਨ/ਜਗੀਰ ਸਿੰਘ ਕਾਹਲੋਂ : ਉੱਤਰੀ ਅਮਰੀਕਾ ਦੀ ਅੰਤਰ-ਰਾਸ਼ਟਰੀ ਪੱਧਰ ਦੀ ਨਾਰੀ ਸੰਸਥਾ ‘ਦਿਸ਼ਾ’ ਵੱਲੋਂ ਲੰਘੇ ਸ਼ਨੀਵਾਰ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਪਾਲ ਕੌਰ ਨਾਲ ਸੰਵਾਦ ਰਚਾਇਆ ਗਿਆ। ਬਰੈਂਪਟਨ ਦੇ ਖੂਬਸੂਰਤ ਲੋਫਰ ਲੇਕ ਰੀਕਰੀਏਸ਼ਨ ਸੈਂਟਰ ਵਿਚ ਡਾ. ਕੰਵਲਜੀਤ ਢਿੱਲੋਂ ਵੱਲੋਂ ਪਾਲ ਕੌਰ ਨੂੰ ਮੰਚ ‘ਤੇ ਪਧਾਰਨ ਲਈ ਸੱਦਾ ਦਿੱਤਾ ਗਿਆ। ਪਰਮਜੀਤ ਦਿਓਲ …
Read More »ਮਲੌਦ ਇਲਾਕੇ ਦੀ ਪਿਕਨਿਕ ਨੇ ਮਲੌਦ ਦੀਆਂ ਫਿਰ ਤੋਂ ਯਾਦਾਂ ਤਾਜ਼ਾ ਕੀਤੀਆਂ
ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਲੰਘੇ ਵੀਕਐਂਡ ਅਤੇ ਜੁਲਾਈ 3 ਐਤਵਾਰ ਨੂੰ ਮਲੌਦ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਦੇ ਪਰਵਾਸੀ ਪੰਜਾਬੀਆਂ ਵਲੋਂ ਮਿਲ ਕੇ ਇਕ ਪਰਿਵਾਰਕ ਪਿਕਨਿਕ ਬਰੈਂਪਟਨ ਦੇ ਹਾਰਟ ਲੇਕ ਪਾਰਕ ਵਿਚ ਅਯੋਜਿਤ ਕੀਤੀ ਗਈ। ਜਿਸ ਵਿਚ ਮਲੌਦ ਇਲਾਕੇ ਤ਼ੋਂ ਜੋ ਵੀ ਕੈਨੇਡਾ ਪਹੁੰਚਿਆ ਹੋਇਆ ਹੈ, ਉਹ ਪੱਕਾ ਹੈ …
Read More »ਟੀਪੀਏਆਰ ਕਲੱਬ ਦੇ ‘ਯੋਧੇ’ ਕੁਲਦੀਪ ਗਰੇਵਾਲ ਤੇ ਹਰਜੀਤ ਸਿੰਘ 10 ਜੁਲਾਈ ਨੂੰ ਜਿਨੇਵਾ ‘ਚ ‘ਹਾਫ਼-ਆਇਰਨਮੈਨ ਮੁਕਾਬਲੇ’ ਵਿਚ ਭਾਗ ਲੈਣਗੇ
ਪੀਲ ਰੀਜਨ ਅਤੇ ਬਰੈਂਪਟਨ ਸਿਟੀ ਵੱਲੋਂ ਕੀਤਾ ਗਿਆ ਹੈ ਸਪਾਂਸਰ ਹੌਸਲਾ-ਅਫ਼ਜ਼ਾਈ ਲਈ ਕਲੱਬ ਦਾ 16-ਮੈਂਬਰੀ ਵਫ਼ਦ ਨਾਲ ਜਾ ਰਿਹਾ ਹੈ ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਸ਼ਹਿਰ ਜਿਨੇਵਾ ਵਿਚ 10 ਜੁਲਾਈ ਨੂੰ ਹੋ ਰਹੇ ‘ਹਾਫ਼-ਆਇਰਨਮੈਨ 70.3’ ਦੇ ਸਖ਼ਤ ਮੁਕਾਬਲੇ ਵਿਚ ਹਿੱਸਾ ਲੈਣ ਲਈ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਸਰਗਰਮ ਮੈਂਬਰ …
Read More »ਮਨੁੱਖੀ ਅਧਿਕਾਰਾਂ ਦੀ ਪਹਿਰੇਦਾਰ ਤੀਸਤਾ ਸੀਤਲਵਾੜ ਸਮੇਤ ਹੋਰਨਾਂ ਸ਼ਖ਼ਸੀਅਤਾਂ ਦੀ ਗ੍ਰਿਫਤਾਰੀ ਦੀ ਪੰਜਾਬੀ ਸਾਹਿਤ ਸਭਾ ਮੁਢਲੀ ਵੱਲੋਂ ਪੁਰਜ਼ੋਰ ਨਿਖੇਧੀ
ਕਹਾਣੀਕਾਰ ਕੁਲਵੰਤ ਗਿੱਲ ਅਤੇ ਸ਼ਾਇਰ ਤੇ ਪੱਤਰਕਾਰ ਡਾ ਬਲਵਿੰਦਰ ਸਿੰਘ ਕਾਲੀਆ ਨਾਲ ਸਾਹਿਤਕ ਮਿਲਣੀ ਸਰੀ/ ਡਾ. ਗੁਰਵਿੰਦਰ ਸਿੰਘ : ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ ਐਬਸਫੋਰਡ ਵੱਲੋਂ ਗਦਰੀ ਬਾਬਿਆਂ ਦੀ ਚਰਨ ਛੋਹ ਪ੍ਰਾਪਤ ਵਿਰਾਸਤੀ ਗੁਰਦੁਆਰਾ ਸਾਹਿਬ ਦੇ ਕਾਨਫਰੰਸ ਹਾਲ ਵਿਚ ਹੋਈ ਇਕੱਤਰਤਾ ਮੌਕੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ, ਪੱਤਰਕਾਰਾਂ ਲੇਖਕਾਂ ਅਤੇ ਬੁੱਧੀਜੀਵੀਆਂ …
Read More »ਗਿਆਨ ਸਿੰਘ ਸੰਧੂ ਦੀਆਂ ਸ਼ਾਹਮੁਖੀ ‘ਚ ਪ੍ਰਕਾਸ਼ਿਤ ਦੋ ਪੁਸਤਕਾਂ ਦਾ ਲੋਕ ਅਰਪਣ ਸਮਾਗਮ
ਸਰੀ : ਉੱਘੇ ਸਿੱਖ ਵਿਦਵਾਨ ਗਿਆਨ ਸਿੰਘ ਸੰਧੂ ਦੀਆਂ ਪੁਸਤਕਾਂ ‘ਅਣਗਾਹੇ ਰਾਹ’ ਦੇ ਗੁਰਮੁਖੀ ਅਤੇ ਸ਼ਾਹਮੁਖੀ ਐਡੀਸ਼ਨ ਅਤੇ ’20 ਮਿੰਟਾਂ ਵਿਚ ਸਿੱਖ ਧਰਮ ਬਾਰੇ ਜਾਣਕਾਰੀ’ ਦੇ ਅੰਗਰੇਜ਼ੀ ਅਤੇ ਸ਼ਾਹਮੁਖੀ ਐਡੀਸ਼ਨ ਉਪਰ ਵਿਚਾਰ ਚਰਚਾ ਕਰਨ ਲਈ ਭਲਾਈ ਫਾਊਂਡੇਸ਼ਨ ਵੱਲੋਂ ਸਰੀ ਸੈਂਟਰਲ ਲਾਇਬਰੇਰੀ ਵਿਚ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ …
Read More »ਪੰਜਾਬ ਦੇ ਨਵੇਂ ਮੰਤਰੀਆਂ ਨੂੰ ਮਿਲੇ ਵਿਭਾਗ
ਅਮਨ ਅਰੋੜਾ ਨੂੰ ਲੋਕ ਸੰਪਰਕ ਅਤੇ ਚੇਤਨ ਸਿੰਘ ਜੌੜਾ ਮਾਜਰਾ ਨੂੰ ਮਿਲਿਆ ਸਿਹਤ ਵਿਭਾਗ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਦਾ ਪਹਿਲਾ ਵਿਸਥਾਰ ਹੋ ਗਿਆ ਹੈ। ਲੰਘੇ ਕੱਲ੍ਹ ਪੰਜਾਬ ਕੈਬਨਿਟ ਵਿਚ ਪੰਜ ਨਵੇਂ ਮੰਤਰੀ ਸ਼ਾਮਿਲ ਹੋਏ ਹਨ। ਇਨ੍ਹਾਂ ਸਾਰੇ ਮੰਤਰੀਆਂ ਨੂੰ ਅੱਜ …
Read More »