Breaking News
Home / 2022 (page 118)

Yearly Archives: 2022

ਪੈਨਾਹਿਲ ਸੀਨੀਅਰਜ਼ ਕਲੱਬ ਨੇ ਸਮਰ ਵਿਦਾਇਗੀ ਪਾਰਟੀ ਕੀਤੀ

ਬਰੈਂਪਟਨ/ਬਾਸੀ ਹਰਚੰਦ : ਪੈਨਾਹਿਲ ਸੀਨੀਅਰਜ਼ ਕਲੱਬ ਨੇ ਆਪਣੇ ਮੈਂਬਰਾਂ ਤੋਂ ਇਲਾਵਾ ਪੈਨਾਹਿਲ ਪਾਰਕ ਅਤੇ ਮੈਮੋਰੀਅਲ ਗਾਰਡਨ ਦੇ ਪਰਿਵਾਰਾਂ ਲਈ ਸਮਰ ਵਿਦਾਇਗੀ ਚਾਹ ਮਠਿਆਈ ਦਾ ਪ੍ਰੋਗਰਾਮ ਕੀਤਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਆਦਮੀ, ਔਰਤਾਂ, ਬੱਚੇ ਅਤੇ ਜਵਾਨ ਸ਼ਾਮਲ ਹੋਏ। ਤਿੰਨ ਕੁ ਘੰਟੇ ਦੇ ਲੱਗ ਪੱਗ ਸੱਭ ਨੇ ਮਿਲ ਬੈਠ ਕੇ ਗੱਲਾਂ …

Read More »

ਇਕੱਲੇ ਪੰਜਾਬੀ ਉਮੀਦਵਾਰ ਅਵਤਾਰ ਮਿਨਹਾਸ ਦਾ ਈਟੋਬੀਕੋਕ ਨੌਰਥ ਵਾਰਡ ਨੰ: 1 ਤੋਂઠਸਿਟੀ ਕੌਂਸਲਰ ਦੀ ਸੀਟ ਜਿੱਤਣਾ, ਮੌਜੂਦਾ ਸਮੇਂ ਦੀ ਵੱਡੀ ਲੋੜ

ਈਟੋਬੀਕੋਕ ਨੌਰਥ ਵਾਰਡ ਨੰ: 1 ਤੋਂ ਸਕੂਲ ਟਰੱਸਟੀ ਰਹਿ ਚੁੱਕੇ, ਪ੍ਰਸਿੱਧ ਬਿਜਨਸਮੈਨ ਅਤੇ ਪੰਜਾਬੀ ਕਮਿਊਨਿਟੀ ਦੀ ਜਾਣੀਂ ਪਹਿਚਾਣੀਂ ਸ਼ਖਸੀਅਤ ਅਵਤਾਰ ਮਿਨਹਾਸ ਨੇઠ ਈਟੋਬੀਕੋਕ ਨੌਰਥ ਵਾਰਡ ਨੰ: 1 ਤੋਂ ਇਸ ਵਾਰ ਸਿਟੀ ਕੌਂਸਲਰ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਕੱਲੇ ਪੰਜਾਬੀ ਉਮੀਦਵਾਰ ਅਵਤਾਰ ਮਿਨਹਾਸ ਦਾઠਈਟੋਬੀਕੋਕ ਵਾਰਡ ਨੰ: 1 ਤੋਂ …

Read More »

ਸਿੱਖ ਵਿਰੋਧੀ ਕਤਲੇਆਮ

1984 ਆਧੁਨਿਕ ਭਾਰਤੀ ਇਤਿਹਾਸ ਦੇ ‘ਸਭ ਤੋਂ ਕਾਲੇ’ ਸਾਲਾਂ ‘ਚੋਂ ਇਕ ਸਿੱਖ ਭਾਈਚਾਰੇ ਖਿਲਾਫ ਹੋਏ ਜ਼ੁਲਮਾਂ ਨੂੰ ਯਾਦ ਰੱਖਣ ਦੀ ਲੋੜ : ਅਮਰੀਕੀ ਸੈਨੇਟਰ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੈਨੇਟਰ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ‘ਕਾਲੇ ਸਾਲਾਂ ਵਿੱਚੋਂ ਇਕ’ ਦੱਸਿਆ ਹੈ। ਸੈਨੇਟਰ ਨੇ ਆਖਿਆ ਕਿ …

Read More »

ਇਮਰਾਨ ਧਰਤੀ ‘ਤੇ ਸਭ ਤੋਂ ਝੂਠਾ ਵਿਅਕਤੀ : ਸ਼ਾਹਬਾਜ਼ ਸ਼ਰੀਫ

ਸਾਬਕਾ ਪ੍ਰਧਾਨ ਮੰਤਰੀ ‘ਤੇ ਸਮਾਜ ‘ਚ ਜ਼ਹਿਰ ਘੋਲਣ ਤੇ ਦੇਸ਼ ਦੀ ਆਰਥਿਕਤਾ ਤਬਾਹ ਕਰਨ ਦਾ ਲਗਾਇਆ ਆਰੋਪ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖਾਨ ‘ਤੇ ਦੇਸ਼ ਦੀ ਆਰਥਿਕਤਾ ਤਬਾਹ ਕਰਨ ਦਾ ਆਰੋਪ ਲਾਇਆ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਨੂੰ ‘ਧਰਤੀ ਉੱਤੇ ਸਭ ਤੋਂ ਝੂਠਾ ਵਿਅਕਤੀ’ …

Read More »

ਪ੍ਰਿਯੰਕਾ ਚੋਪੜਾ ਵੱਲੋਂ ਕਮਲਾ ਹੈਰਿਸ ਨਾਲ ਮਹਿਲਾਵਾਂ ਦੇ ਹੱਕਾਂ ਬਾਰੇ ਚਰਚਾ

ਵਾਸ਼ਿੰਗਟਨ : ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਕਿਹਾ ਕਿ ਉਸ ਨੇ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਪਿੱਛੇ ਜਿਹੇ ਹੋਏ ਸੰਵਾਦ ਦੌਰਾਨ ਵੋਟ ਦੇ ਅਧਿਕਾਰ ਸਮੇਤ ਮਹਿਲਾਵਾਂ ਦੇ ਹੱਕਾਂ ਬਾਰੇ ਵਿਚਾਰ ਚਰਚਾ ਕੀਤੀ ਹੈ। ਪ੍ਰਿਯੰਕਾ ਨੇ ਪਿਛਲੇ ਦਿਨੀਂ ਹੈਰਿਸ ਨਾਲ ਉਸ ਸਮੇਂ ਗੱਲਬਾਤ ਕੀਤੀ ਸੀ ਜਦੋਂ ਉਹ ਡੈਮੋਕਰੈਟਿਕ ਨੈਸ਼ਨਲ …

Read More »

ਅਮਰੀਕੀ ਰਾਸ਼ਟਰਪਤੀ ਬਾਇਡਨ ਵੱਲੋਂ ਭਾਰਤੀ ਮੂਲ ਦੇ ਵਿਵੇਕ ਲਾਲ ਦਾ ਸਨਮਾਨ

ਵਾਸ਼ਿੰਗਟਨ : ਭਾਰਤੀ ਮੂਲ ਦੇ ਵਿਗਿਆਨੀ ਤੇ ਕਾਰੋਬਾਰੀ ਆਗੂ ਵਿਵੇਕ ਲਾਲ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ ਹੈ। ‘ਜਨਰਲ ਐਟੌਮਿਕਸ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ ਹੈ। ਏਅਰੋਸਪੇਸ ਇੰਜਨੀਅਰਿੰਗ ਵਿਚ ਪੀਐਚਡੀ ਕਰਨ ਵਾਲੇ ਲਾਲ ਦੇ ਯੋਗਦਾਨ …

Read More »

ਨਰਿੰਦਰ ਮੋਦੀ ਨੇ ਹਿਮਾਚਲ ‘ਚ ਵਜਾਇਆ ਚੋਣ ਬਿਗਲ

ਏਮਸ ਹਸਪਤਾਲ ਅਤੇ ਹਾਈਡਰੋ ਇੰਜਨੀਅਰਿੰਗ ਕਾਲਜ ਦਾ ਕੀਤਾ ਉਦਘਾਟਨ ਬਿਲਾਸਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ‘ਚ ਆਉਂਦੀਆਂ ਵਿਧਾਨ ਸਭਾ ਦਾ ਚੋਣ ਬਿਗਲ ਵਜਾਉਂਦਿਆਂ ਬੁੱਧਵਾਰ ਨੂੰ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ ਨੀਂਹ ਪੱਥਰ ਰੱਖਦੀਆਂ ਸਨ ਅਤੇ ਚੋਣਾਂ ਹੋਣ ਮਗਰੋਂ ਅਸਲ ਪ੍ਰਾਜੈਕਟਾਂ ਨੂੰ ਭੁੱਲ ਜਾਂਦੀਆਂ ਸਨ ਪਰ ਉਨ੍ਹਾਂ …

Read More »

ਸਵਦੇਸ਼ੀ ਹਲਕਾ ਲੜਾਕੂ ਹੈਲੀਕਾਪਟਰ ਹਵਾਈ ਸੈਨਾ ‘ਚ ਸ਼ਾਮਲ

ਰਾਜਨਾਥ ਸਿੰਘ ਨੇ ਹੈਲੀਕਾਪਟਰ ਨੂੰ ‘ਪ੍ਰਚੰਡ’ ਨਾਮ ਦਿੱਤਾ, ਰੱਖਿਆ ਮੰਤਰੀ ਨੇ ਹੈਲੀਕਾਪਟਰ ਵਿਚ ਉਡਾਣ ਵੀ ਭਰੀ ਜੋਧਪੁਰ/ਬਿਊਰੋ ਨਿਊਜ਼ : ਭਾਰਤ ਵਿੱਚ ਬਣੇ ਹਲਕੇ ਲੜਾਕੂ ਹੈਲੀਕਾਪਟਰ (ਐੱਲਸੀਐੱਚ) ਦੀ ਪਹਿਲੀ ਖੇਪ ਰਾਜਸਥਾਨ ਦੇ ਜੋਧਪੁਰ ਵਿੱਚ ਸਮਾਗਮ ਦੌਰਾਨ ਭਾਰਤੀ ਹਵਾਈ ਸੈਨਾ ਵਿੱਚ ਰਸਮੀ ਤੌਰ ‘ਤੇ ਸ਼ਾਮਲ ਕਰ ਲਈ ਗਈ ਹੈ। ਇਹ ਹੈਲੀਕਾਪਟਰ ਪਹਾੜੀ …

Read More »

ਚੀਨ ਦੇ ਟਾਕਰੇ ਲਈ ਢੁੱਕਵੇਂ ਕਦਮ ਚੁੱਕੇ : ਹਵਾਈ ਸੈਨਾ ਮੁਖੀ

ਪੂਰਬੀ ਲੱਦਾਖ ‘ਚ ਗੁਆਂਢੀ ਮੁਲਕ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਦਾ ਦਾਅਵਾ ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਨੇ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ (ਐੱਲਏਸੀ) ‘ਤੇ ਚੀਨ ਦੀਆਂ ਗਤੀਵਿਧੀਆਂ ਨਾਲ ਨਜਿੱਠਣ ਲਈ ਤਣਾਅ ਨਾ ਵਧਾਉਣ ਵਾਲੇ ਢੁੱਕਵੇਂ ਕਦਮ ਚੁੱਕੇ ਹਨ। …

Read More »

ਸਰਕਾਰ ਬਣਨ ‘ਤੇ ਗਊ ਪਾਲਕਾਂ ਨੂੰ ਰੋਜ਼ਾਨਾ 40 ਰੁਪਏ ਦੇਵਾਂਗੇ : ਕੇਜਰੀਵਾਲ

ਕਾਂਗਰਸ ਤੇ ਭਾਜਪਾ ‘ਤੇ ਲਾਇਆ ‘ਆਪ’ ਖਿਲਾਫ ਇਕਜੁੱਟ ਹੋਣ ਦਾ ਆਰੋਪ ਸੂਬੇ ‘ਚ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਦਾ ਦਾਅਵਾ ਰਾਜਕੋਟ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਗੁਜਰਾਤ ਵਿੱਚ ਸੱਤਾ ‘ਚ ਆਉਂਦੀ ਹੈ ਤਾਂ ਗਊ ਪਾਲਕਾਂ ਨੂੰ ਪ੍ਰਤੀ …

Read More »