ਓਟਵਾ/ਬਿਊਰੋ ਨਿਊਜ਼ : ਐਰਿਨ ਓਟੂਲ ਵੱਲੋਂ ਵਰਕਰਜ਼ ਦਾ ਸਹਿਯੋਗੀ ਹੋਣ ਦੀਆਂ ਭਾਵੇਂ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਜਿੱਥੋਂ ਤੱਕ ਕੈਨੇਡਾ ਦੀਆਂ ਲੇਬਰ ਯੂਨੀਅਨਜ਼ ਦਾ ਸਵਾਲ ਹੈ ਤਾਂ ਕੰਸਰਵੇਟਿਵ ਆਗੂ ਜਨਤਾ ਦੇ ਨੰਬਰ ਇੱਕ ਦੁਸ਼ਮਣ ਹਨ। ਕੁੱਝ ਸਭ ਤੋਂ ਵੱਡੀਆਂ ਯੂਨੀਅਨਾਂ ਆਪਣੇ ਮੈਂਬਰਾਂ ਨੂੰ ਕੰਸਰਵੇਟਿਵਾਂ ਨੂੰ ਛੱਡ ਕੇ ਕਿਸੇ …
Read More »Monthly Archives: September 2021
ਕੈਨੇਡਾ ਵਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਮੋਹਲਤ ‘ਚ ਵਾਧਾ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੈਨੇਡਾ ‘ਚ ਆਰਜ਼ੀ (ਵਿਜ਼ਟਰ) ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਅਪਲਾਈ ਕਰਨ ਦੀ ਮੋਹਲਤ 28 ਫਰਵਰੀ 2022 ਤੱਕ ਵਧਾ ਦਿੱਤੀ ਗਈ ਹੈ। ਮੰਤਰਾਲੇ ਵਲੋਂ ਬੀਤੇ ਸਾਲ (24 ਅਗਸਤ, 2020) ਕਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਕੈਨੇਡਾ ਤੋਂ ਵਾਪਸ ਨਾ ਮੁੜ ਸਕਣ ਵਾਲੇ ਸੈਲਾਨੀਆਂ ਤੇ …
Read More »ਜਸਟਿਨ ਟਰੂਡੋ ਨੇ ਬਰੈਂਪਟਨ ਵਿਚ ਲਿਬਰਲ ਉਮੀਦਵਾਰਾਂ ਦੇ ਹੱਕ ‘ਚ ਕੀਤੀ ਚੋਣ ਰੈਲੀ
ਸਾਬਕਾ ਪ੍ਰਧਾਨ ਮੰਤਰੀ ਜਾਨ ਕਰੈਚੀਅਨ ਵੀ ਹਾਜ਼ਰ ਹੋਏ ਬਰੈਂਪਟਨ/ਬਲਜਿੰਦਰ ਸੇਖਾ : ਲਿਬਰਲ ਉਮੀਦਵਾਰਾਂ ਦੇ ਹੱਕ ਵਿਚ ਬਰੈਂਪਟਨ ਵਿੱਚ ਸ਼ਪਰੇਜਾਂ ਬੈਂਕਟ ਹਾਲ ਵਿੱਚ ਜਸ਼ਟਿਨ ਟਰੂਡੋ ਨੇ ਵੱਡੀ ਚੋਣ ਰੈਲੀ ਨੂੰ ਸੰਬੋਧਨ ਕੀਤਾ। ਜਿਸ ਨਾਲ ਬਰੈਂਪਟਨ ਦੇ ਲਿਬਰਲ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਮਿਲਿਆ। ਪ੍ਰਧਾਨ ਮੰਤਰੀ ਤੇ ਲਿਬਰਲ ਆਗੂ ਜਸਟਿਨ ਟਰੂਡੋ …
Read More »ਆਮ ਆਦਮੀ ਪਾਰਟੀ ਨੇ ਯੂਪੀ ‘ਚ ਵੀ ਛੱਡੀ ਚੋਣ ਸ਼ੁਰਲੀ
ਯੂਪੀ ‘ਚ ਸਾਡੀ ਸਰਕਾਰ ਬਣੀ ਤਾਂ 300 ਯੂਨਿਟ ਤੱਕ ਮੁਫਤ ਦਿਆਂਗੇ ਬਿਜਲੀ : ਸਿਸੋਦੀਆ ਲਖਨਊ : ਅਗਲੇ ਸਾਲ ਯਾਨੀ 2022 ਵਿਚ ਯੂਪੀ, ਪੰਜਾਬ, ਉਤਰਾਖੰਡ, ਗੋਆ ਅਤੇ ਮਨੀਪੁਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਚੋਣ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸੇ ਦੌਰਾਨ ਆਮ …
Read More »ਗੁਜਰਾਤ ਵਿਚ ਭੁਪਿੰਦਰ ਪਟੇਲ ਦੀ ਅਗਵਾਈ ਵਾਲੀ ਸਰਕਾਰ ‘ਚ 24 ਵਿਧਾਇਕ ਬਣਾਏ ਮੰਤਰੀ
ਰੂਪਾਨੀ ਮੰਤਰੀ ਮੰਡਲ ਦੇ ਸਾਰੇ ਮੰਤਰੀਆਂ ਦੀ ਹੋਈ ਛੁੱਟੀ ਗਾਂਧੀਨਗਰ : ਗੁਜਰਾਤ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਰਾਣੇ ਸਾਰੇ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ‘ਚ ਹੋਏ ਸਮਾਗਮ ਵਿਚ ਮੁੱਖ ਮੰਤਰੀ ਭੁਪਿੰਦਰ ਪਟੇਲ ਦੀ ਅਗਵਾਈ ਵਾਲੇ ਮੰਤਰੀ ਮੰਡਲ ‘ਚ 24 ਵਿਧਾਇਕਾਂ ਨੇ ਮੰਤਰੀ …
Read More »ਜੈਪੁਰ ‘ਚ ਕਿਸਾਨ ਸੰਸਦ ਦੌਰਾਨ ਖੇਤੀ ਕਾਨੂੰਨਾਂ ‘ਤੇ ਹੋਈ ਚਰਚਾ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਵੱਲੋਂ ਜੈਪੁਰ ਵਿੱਚ ਕਿਸਾਨ ਸੰਸਦ ਕਰਵਾਈ ਗਈ, ਜਿਸ ਦੌਰਾਨ ਖੇਤੀ ਕਾਨੂੰਨਾਂ ‘ਤੇ ਚਰਚਾ ਕੀਤੀ ਗਈ। ਜਾਣਕਾਰੀ ਮੁਤਾਬਕ ਸੰਸਦ ਦੇ ਪਹਿਲੇ ਸੈਸ਼ਨ ਵਿੱਚ ਏਪੀਐੱਮਸੀ ਮੰਡੀਆਂ ਤੋੜਨ ਵਾਲੇ ਕਾਨੂੰਨ ‘ਤੇ ਚਰਚਾ ਕੀਤੀ। ਇਸ ਮੌਕੇ ਦੱਸਿਆ ਗਿਆ ਕਿ ਖੇਤੀ ਕਾਨੂੰਨ ਵਿੱਚ ਕੀ-ਕੀ ‘ਕਾਲਾ’ ਹੈ। ਇਸ ਮੌਕੇ ਪਹਿਲੇ …
Read More »ਜੱਲ੍ਹਿਆਂਵਾਲੇ ਬਾਗ਼ ਦੇ ਨਾਂ ਇਕ ਖਤ
ਸਵਰਾਜਬੀਰ ਮੇਰੇ ਪਿਆਰੇ ਜੱਲ੍ਹਿਆਂਵਾਲੇ ਬਾਗ਼, ਮੈਂ ਤੇਰੀ ਸੁੱਖ-ਸਾਂਦ ਮੰਗਦਾ ਹਾਂ। ਮੈਂ ਜਾਣਦਾ ਹਾਂ ਤੂੰ ਬੜੇ ਮੁਸ਼ਕਲ, ਖ਼ੂਨ ਵਿਚ ਡੁੱਬੇ, ਲਿੱਬੜੇ ਤੇ ਭਿਆਨਕ ਸਮੇਂ ਦੇਖੇ ਹਨ। ਤੂੰ 1919 ਦੇਖਿਆ, 1947 ਦੇਖਿਆ, 1984 ਦੇਖਿਆ ਤੇ ਹੋਰ ਕਈ ਕੁਝ, ਜਿਨ੍ਹਾਂ ਵਿਚੋਂ ਕੁਝ ਮੈਂ ਯਾਦ ਕਰ ਸਕਦਾ ਹਾਂ ਅਤੇ ਕੁਝ ਨਹੀਂ। ਅਸੀਂ 1970 ਵਿਚ …
Read More »ਕੈਨੇਡਾ ‘ਚ ਫੈਡਰਲ ਚੋਣਾਂ 20 ਸਤੰਬਰ ਨੂੰ ਅਤੇ ਉਸੇ ਦਿਨ ਹੀ ਆਉਣਗੇ ਨਤੀਜੇ
ਜੀਟੀਏ ‘ਚ ਲਿਬਰਲਾਂ ਦੀ ਪਕੜ ਹੋਈ ਮਜ਼ਬੂਤ ਕੰਸਰਵੇਟਿਵ ਦੇ ਰਹੀ ਟੱਕਰ, ਐਨਡੀਪੀ ਪਹਿਲਾਂ ਵਾਲੀ ਸਥਿਤੀ ‘ਤੇ ਹੈ ਕਾਇਮ ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਵੋਟਾਂ ਪੈਣ ‘ਚ ਹੁਣ ਜਦੋਂ ਕੁੱਝ ਦਿਨ ਹੀ ਬਾਕੀ ਰਹਿ ਗਏ ਹਨ ਅਜਿਹੇ ਵਿੱਚ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਜੀਟੀਏ ਵਿੱਚ ਲਿਬਰਲ ਪਾਰਟੀ ਨੇ ਹੋਰਨਾਂ …
Read More »23 ਪੰਜਾਬਣਾਂ ਚੋਣ ਮੈਦਾਨ ਵਿਚ
ਬਰੈਂਪਟਨ ਸਾਊਥ ਅਤੇ ਕੈਲਗਰੀ ਸਕਾਈਵਿਊ ਸੀਟ ‘ਤੇ ਪੰਜਾਬੀ ਉਮੀਦਵਾਰਾਂ’ਚ ਸਖਤ ਟੱਕਰ ਟੋਰਾਂਟੋ, ਜਲੰਧਰ/ਬਿਊਰੋ ਨਿਊਜ਼ : ਕੈਨੇਡਾ ਵਿਚ 44ਵੇਂ ਹਾਊਸ ਆਫ ਕਾਮਨਜ਼ ਲਈ ਚੋਣਾਂ 20 ਸਤੰਬਰ ਨੂੰ ਹੋ ਰਹੀਆਂ ਹਨ ਅਤੇ 338 ਸੀਟਾਂ ‘ਤੇ ਵੋਟਿੰਗ ਹੋਣੀ ਹੈ। ਧਿਆਨ ਰਹੇ ਇਨ੍ਹਾਂ ਚੋਣਾਂ ਦੇ ਨਤੀਜੇ ਵੀ ਉਸੇ ਦਿਨ ਹੀ ਆ ਜਾਣੇ ਹਨ। ਜਸਟਿਨ …
Read More »ਗੁਰਦਾਸ ਮਾਨ ਨੂੰ ਹਾਈਕੋਰਟ ਨੇ ਦਿੱਤੀ ਜ਼ਮਾਨਤ
ਚੰਡੀਗੜ੍ਹ : ਪੰਜਾਬੀ ਗਾਇਕ ਤੇ ਕਲਾਕਾਰ ਗੁਰਦਾਸ ਮਾਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਦੇ ਮਾਮਲੇ ‘ਚ ਉਸ ਖ਼ਿਲਾਫ਼ ਨਕੋਦਰ ਵਿਖੇ ਦਰਜ ਅਪਰਾਧਕ ਮਾਮਲੇ ‘ਚ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਸਦੇ ਨਾਲ ਹੀ ਬੈਂਚ ਨੇ ਉਸ ਨੂੰ ਇਕ ਹਫ਼ਤੇ ‘ਚ ਪੁਲਿਸ ਜਾਂਚ ‘ਚ ਸ਼ਮਿਲ …
Read More »