ਮੋਗਾ/ਬਿਊਰੋ ਨਿਊਜ਼ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ 100 ਦਿਨਾਂ ਦੀ ਯਾਤਰਾ ’ਤੇ ਨਿਕਲੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਿਸਾਨਾਂ ਵਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਮੋਗਾ ’ਚ ਪਹੁੰਚੇ ਸੁਖਬੀਰ ਨੂੰ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਧਿਆਨ …
Read More »Daily Archives: September 2, 2021
ਕਿਸਾਨਾਂ ਦੀ ਆੜ ਹੇਠ ਵਿਰੋਧੀ ਧਿਰਾਂ ਕਰਵਾ ਰਹੀਆਂ ਹਮਲੇ : ਬਿਕਰਮ ਮਜੀਠੀਆ
ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਪੋ੍ਰਗਰਾਮਾਂ ਦੇ ਹੋ ਰਹੇ ਵਿਰੋਧ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਸਬੂਤਾਂ ਸਣੇ ਚੰਡੀਗੜ੍ਹ ’ਚ ਪ੍ਰੈਸ ਵਾਰਤਾ ਕੀਤੀ। ਵਿਰੋਧ ਕਰਨ ਵਾਲਿਆਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਪੁਲਿਸ ਦੀ ਸ਼ਹਿ ’ਤੇ ਇਹ ਸਭ ਕੁਝ ਕਰਵਾ ਰਹੀ ਹੈ। ਤਸਵੀਰਾਂ ਤੇ ਫੇਸਬੁੱਕ …
Read More »ਨਵਜੋਤ ਸਿੱਧੂ ਕੋਲੋਂ ਹਾਈਕਮਾਨ ਵੀ ਹੋਣ ਲੱਗੀ ਖਫਾ
ਦਿੱਲੀ ’ਚ ਨਹੀਂ ਮਿਲਿਆ ਮੀਟਿੰਗ ਦਾ ਸਮਾਂ ਤਾਂ ਨਿਰਾਸ਼ ਹੋ ਕੇ ਪਰਤੇ ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਕਾਂਗਰਸ ਪਾਰਟੀ ਅੰਦਰ ਚੱਲ ਰਿਹਾ ਸੰਕਟ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹੀ ਬੈਠੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ …
Read More »ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
ਬਿੱਗ ਬੌਸ ਸੀਜ਼ਨ-13 ਦਾ ਵਿਜੇਤਾ ਰਿਹਾ ਅਦਾਕਾਰ ਸ਼ੁਕਲਾ ਮੁੰਬਈ/ਬਿਊਰੋ ਨਿਊਜ਼ ਬਿੱਗ ਬੌਸ ਸੀਜ਼ਨ-13 ਦੇ ਵਿਜੇਤਾ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਸ਼ੁਕਲਾ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ। ਦੱਸਿਆ ਗਿਆ ਕਿ ਸ਼ੁਕਲਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸ ਨੂੰ ਮੁੰਬਈ …
Read More »ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਭਲਕੇ ਸ਼ੁੱਕਰਵਾਰ ਨੂੰ
ਕਾਂਗਰਸੀ ਵਿਧਾਇਕਾਂ ਨੂੰ ਹਾਜ਼ਰ ਹੋਣ ਲਈ ਵਿੱਪ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਭਲਕੇ ਸ਼ੁੱਕਰਵਾਰ 3 ਸਤੰਬਰ ਨੂੰ ਬੁਲਾਇਆ ਗਿਆ ਹੈ। ਇਸ ਵਿਸ਼ੇਸ਼ ਇਜਲਾਸ ਵਿਚ ਸ਼ਾਮਲ ਹੋਣ ਲਈ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਮੈਂਬਰਾਂ ਨੂੰ ਕੱਲ੍ਹ ਸਵੇਰੇ 9.30 ਵਜੇ ਵਿਧਾਨ ਸਭਾ ਵਿਚ ਹਾਜ਼ਰ ਹੋਣ ਲਈ ਵਿੱਪ੍ਹ ਜਾਰੀ …
Read More »ਸ਼ੋਸ਼ਲ ਮੀਡੀਆ ’ਤੇ ਚਲਾਈਆਂ ਜਾਂਦੀਆਂ ਝੂਠੀਆਂ ਖ਼ਬਰਾਂ ’ਤੇ ਸੁਪਰੀਮ ਕੋਰਟ ਨੇ ਪ੍ਰਗਟਾਈ ਚਿੰਤਾ
ਕਿਹਾ- ਇਸ ਨਾਲ ਦੇਸ਼ ਦੀ ਹੁੰਦੀ ਹੈ ਬਦਨਾਮੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵੈੱਬ ਪੋਰਟਲ ’ਤੇ ਚਲਾਈਆਂ ਜਾਂਦੀਆਂ ਫ਼ਰਜ਼ੀ ਖਬਰਾਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਫਰਜ਼ੀਆਂ ਖਬਰਾਂ ਚਲਾਉਣ ਨਾਲ ਦੇਸ਼ ਦਾ ਨਾਮ ਖਰਾਬ ਹੁੰਦਾ ਹੈ। ਅਦਾਲਤ …
Read More »ਕਾਂਗਰਸੀ ਆਗੂਆਂ ਨਾਲ ਗੱਲਬਾਤ ’ਚ ਜੁਟੇ ਰਾਵਤ
ਕਿਹਾ : ਕੈਬਨਿਟ ’ਚ ਫੇਰਬਦਲ ਬਾਰੇ ਨਹੀਂ ਹੋਈ ਕੋਈ ਚਰਚਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਵਿਚ ਪੈਦਾ ਹੋਇਆ ਕਲੇਸ਼ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਕਾਂਗਰਸ ਦੇ ਸੰਕਟ ਨੂੰ ਖਤਮ ਕਰਨ ਲਈ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਚੰਡੀਗੜ੍ਹ ਪਹੁੰਚੇ ਹੋਏ ਹਨ। ਇਸ ਦੇ ਚਲਦਿਆਂ ਰਾਵਤ ਵੱਲੋਂ ਵੱਖ-ਵੱਖ ਕਾਂਗਰਸੀ …
Read More »ਪੰਜਾਬ ਯੂਨੀਵਰਸਿਟੀ ’ਚ ਫੈਕਲਟੀ ਚੋਣਾਂ ਦੌਰਾਨ ਮਾਹੌਲ ਗਰਮਾਇਆ
ਵਾਈਸ ਚਾਂਸਲਰ ਖਿਲਾਫ ਹੋਈ ਜੰਮ ਕੇ ਨਾਅਰੇਬਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਫੈਕਲਟੀ ਚੋਣਾਂ ਦੌਰਾਨ ਮਾਹੌਲ ਗਰਮਾਹਟ ਵਾਲਾ ਰਿਹਾ। ਸੈਨੇਟ ਚੋਣ ਪ੍ਰਕਿਰਿਆ ਵਿੱਚ ਵੱਖ-ਵੱਖ ਫੈਕਲਟੀਆਂ ਦੀ ਚੋਣ ਵਿੱਚ ‘ਗੋਇਲ-ਚਤਰਥ’ ਗਰੁੱਪ ਨੇ ਹੂੰਝਾਫੇਰੂ ਜਿੱਤ ਹਾਸਲ ਕੀਤੀ। ਲੰਘੇ ਕੱਲ੍ਹ ਹੋਈਆਂ ਇਨ੍ਹਾਂ ਚੋਣਾਂ ਵਿੱਚ ਆਰਟਸ ਫੈਕਲਟੀ ਤੋਂ ਰੌਣਕੀ ਰਾਮ, ਮੈਡੀਕਲ ਸਾਇੰਸਿਜ਼ ਫੈਕਲਟੀ …
Read More »ਕਾਬੁਲ ਏਅਰਪੋਰਟ ਤੋਂ ਉਡਾਣਾਂ ਜਲਦ ਹੋਣਗੀਆਂ ਸ਼ੁਰੂ
ਕਤਰ ਤੋਂ ਆਈ ਟੀਮ ਨੇ ਤਕਨੀਕੀ ਖਾਮੀਆਂ ਕੀਤੀਆਂ ਦੂਰ ਨਵੀਂ ਦਿੱਲੀ/ਬਿਊਰੋ ਨਿਊਜ਼ ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਕਾਬੁਲ ਏਅਰਪੋਰਟ ਤੋਂ ਉਡਾਣਾਂ ਜਲਦ ਸ਼ੁਰੂ ਹੋਣ ਜਾ ਰਹੀਆਂ ਹਨ। ਕਤਰ ਤੋਂ ਆਈ ਇਕ ਟੈਕਨੀਕਲ ਟੀਮ ਨੇ ਹਮਲਿਆਂ ਦੌਰਾਨ ਏਅਰਪੋਰਟ ’ਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਤੁਹਾਨੂੰ ਦੱਸ ਦੇਈਏ ਕਿ …
Read More »