ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਹਫਤੇ ਤੋਂ ਟੋਰਾਂਟੋ ਵਿੱਚ ਇੰਡੋਰ ਮਨੋਰੰਜਨ ਦੀਆਂ ਥਾਂਵਾਂ ਖੁੱਲ੍ਹ ਜਾਣਗੀਆਂ। ਆਪਣੇ ਕੋਵਿਡ-19 ਰੀਓਪਨਿੰਗ ਫਰੇਮਵਰਕ ਦੇ ਤੀਜੇ ਪੜਾਅ ਵਿੱਚ ਦਾਖਲ ਹੋਣ ਤੋਂ ਕੁੱਝ ਦਿਨ ਬਾਅਦ ਹੀ ਫੋਰਡ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਰਾਤੀਂ 12:01 ਵਜੇ ਪ੍ਰੋਵਿੰਸ ਇਸ ਫਰੇਮਵਰਕ ਦੇ ਆਖਰੀ ਪੜਾਅ ਵਿੱਚ ਦਾਖਲ …
Read More »Monthly Archives: July 2021
ਟੋਰਾਂਟੋ ਸਿਟੀ ਕਾਊਂਸਲ ਨੇ ਡੰਡਸ ਸਟਰੀਟ ਦਾ ਨਾਂ ਬਦਲੇ ਜਾਣ ਦੇ ਪੱਖ ‘ਚ ਪਾਈ ਵੋਟ
ਟੋਰਾਂਟੋ/ਬਿਊਰੋ ਰਿਪੋਰਟ : ਸਕੌਟਿਸ ਸਿਆਸਤਦਾਨ ਦੇ ਨਾਂ ਉੱਤੇ ਬਣੀ ਟੋਰਾਂਟੋ ਦੀ ਬਹੁਤ ਹੀ ਮਸ਼ਹੂਰ ਡੰਡਸ ਸਟਰੀਟ ਦਾ ਨਾਂ ਹੁਣ ਜਲਦ ਹੀ ਬਦਲ ਦਿੱਤਾ ਜਾਵੇਗਾ। ਇਸ ਸਿਆਸਤਦਾਨ ਨੇ ਗੁਲਾਮ ਪ੍ਰਥਾ ਨੂੰ ਖਤਮ ਕਰਨ ਵਿੱਚ ਦੇਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਟੋਰਾਂਟੋ ਸਿਟੀ ਕਾਊਂਸਲ ਨੇ ਇਸ ਸਟਰੀਟ ਦਾ ਨਾਂ ਬਦਲੇ ਜਾਣ …
Read More »ਵਪਾਰਕ ਅਦਾਰਿਆਂ ਨੂੰ ਮਜ਼ਬੂਤ ਕਰਨ ਲਈ ਮਿਲੇ ਬਿਲੀਅਨ ਡਾਲਰ : ਸਹੋਤਾ
ਬਰੈਂਪਟਨ/ਬਿਊਰੋ ਨਿਊਜ਼ : ਫੈਡਰਲ ਸਰਕਾਰ ਕੈਨੇਡਾ ਦੇ ਵਪਾਰਕ ਗਲਿਆਰਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਨ੍ਹਾਂ ਨਾਲ ਹੀ ਸਾਡੇ ਅਰਥਚਾਰੇ ਦਾ ਵਿਕਾਸ ਹੋਵੇਗਾ, ਸਾਡੀ ਰਿਕਵਰੀ ਯਕੀਨੀ ਬਣੇਗੀ ਤੇ ਮੱਧ ਵਰਗ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਹ ਜ਼ਿਕਰ ਕਰਦਿਆਂ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਖਿਆ …
Read More »ਫਾਇਰ ਪਿੱਟ ਕਾਰਨ ਵਾਪਰੇ ਹਾਦਸੇ ਵਿੱਚ 2 ਬਾਲਗ, 3 ਬੱਚੇ ਝੁਲਸੇ
ਟੋਰਾਂਟੋ/ਬਿਊਰੋ ਨਿਊਜ਼ : ਸੋਮਵਾਰ ਸ਼ਾਮ ਨੂੰ ਫਾਇਰ ਪਿੱਟ ਕਾਰਨ ਵਾਪਰੇ ਹਾਦਸੇ ਕਰਕੇ ਦੋ ਬਾਲਗ ਤੇ ਤਿੰਨ ਬੱਚੇ ਝੁਲਸ ਗਏ। ਐਲਗਿਨ ਓਪੀਪੀ ਤੇ ਓਨਟਾਰੀਓ ਫਾਇਰ ਮਾਰਸ਼ਲ ਵੱਲੱ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਮੀਂ 6:50 ਦੇ ਨੇੜੇ ਤੇੜੇ ਏਲਮਰ, ਓਨਟਾਰੀਓ ਦੇ ਬੇਅਹੈਮ ਟਾਊਨਸ਼ਿਪ ਵਿੱਚ ਵਿਏਨਾ ਲਾਈਨ ਉੱਤੇ ਸਥਿਤ ਘਰ ਵਿੱਚ …
Read More »ਉਤਰਾਖੰਡ ‘ਚ ਆਮ ਆਦਮੀ ਪਾਰਟੀ ਜਿੱਤੀ ਤਾਂ ਸਭ ਨੂੰ 300 ਯੂਨਿਟ ਬਿਜਲੀ ਮੁਫ਼ਤ: ਕੇਜਰੀਵਾਲ
ਕਿਹਾ – ਬਿਜਲੀ ਦੇ ਪੁਰਾਣੇ ਬਿੱਲ ਵੀ ਕਰਾਂਗੇ ਮੁਆਫ ਦੇਹਰਾਦੂਨ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉੱਤਰਾਖੰਡ ਦੀ ਜਨਤਾ ਨੂੰ ਤੀਜਾ ਬਦਲ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਨਾਲ ਸਬੰਧਤ ਚਾਰ ਅਹਿਮ ਐਲਾਨ ਕੀਤੇ ਅਤੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਸੂਬੇ ‘ਚ ਸੱਤਾ ‘ਚ ਆਈ …
Read More »ਭਾਜਪਾ ਵਰਕਰ ਚੋਣਾਂ ਲਈ ਤਿਆਰ ਰਹਿਣ : ਅਸ਼ਵਨੀ ਸ਼ਰਮਾ
ਲੁਧਿਆਣਾ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਵਰਕਰਾਂ ਨੂੰ ਕਿਹਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਕਮਰਕੱਸੇ ਕਰ ਕੇ ਦਿਨ-ਰਾਤ ਇੱਕ ਕਰਨ। ਉਹ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ …
Read More »ਹਿਮਾਚਲ ਤੇ ਕਸ਼ਮੀਰ ‘ਚ ਫਟੇ ਬੱਦਲ
ਯੂਪੀ ਤੇ ਰਾਜਸਥਾਨ ਵਿਚ ਅਸਮਾਨੀ ਬਿਜਲੀ ਨੇ ਕੀਤਾ ਭਾਰੀ ਨੁਕਸਾਨ ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਵਿਚ ਪੈਂਦੇ ਧਰਮਸ਼ਾਲਾ ਦੇ ਭਾਗਸੂ ਨਾਗ ਖੇਤਰ ਵਿਚ ਪਿਛਲੇ ਦਿਨੀਂ ਅਚਾਨਕ ਬੱਦਲ ਫਟ ਗਿਆ ਅਤੇ ਇਸ ਨਾਲ ਆਏ ਹੜ੍ਹ ਕਾਰਨ ਕਈ ਮਕਾਨ ਅਤੇ ਵਾਹਨ ਨੁਕਸਾਨੇ ਗਏ। ਭਾਗਸੂ ਨਾਗ ਖੇਤਰ ਵਿਚ ਲਗਾਤਾਰ ਮੀਂਹ ਪੈਣ ਕਾਰਨ ਛੋਟੇ ਨਾਲੇ …
Read More »ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਸਦ ਮੈਂਬਰਾਂ ਲਈ ‘ਪੀਪਲਜ਼ ਵ੍ਹਿਪ’ ਜਾਰੀ
22 ਜੁਲਾਈ ਤੋਂ ਰੋਜ਼ਾਨਾ 200 ਕਿਸਾਨਾਂ ਦੇ ਜੱਥੇ ਸੰਸਦ ਵੱਲ ਕੂਚ ਕਰਨਗੇ ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਨੇ ਅਗਾਮੀ ਮੌਨਸੂਨ ਇਜਲਾਸ ਦੌਰਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਐੱਮਐੱਸਪੀ ਦੀ ਗਾਰੰਟੀ ਦਿੰਦਾ ਕਾਨੂੰਨ ਪਾਸ ਕਰਵਾਉਣ ਲਈ ਸਾਰੇ ਸੰਸਦ ਮੈਂਬਰਾਂ ਨੂੰ ‘ਪੀਪਲਜ਼ ਵ੍ਹਿਪ’ ਜਾਰੀ ਕੀਤਾ ਹੈ। ਵ੍ਹਿਪ ਤਹਿਤ ਸੰਸਦ ਮੈਂਬਰਾਂ …
Read More »ਕਿਸਾਨਾਂ ਵਲੋਂ ਸੰਸਦ ਮੈਂਬਰਾਂ ਨੂੰ ਜਾਰੀ ਵਿਪ ਦਾ ‘ਆਪ’ ਨੇ ਕੀਤਾ ਸਮਰਥਨ
ਸੰਸਦ ‘ਚ ਵੀ ਕਿਸਾਨਾਂ ਦੇ ਮੁੱਦੇ ਜ਼ੋਰ-ਸ਼ੋਰ ਨਾਲ ਚੁਕਾਂਗੇ : ਭਗਵੰਤ ਮਾਨ ਚੰਡੀਗੜ੍ਹ : ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ਉੱਤੇ ਬੈਠੇ ਕਿਸਾਨਾਂ ਵੱਲੋਂ ਸੰਸਦ ਦੇ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਨੂੰ ਜਾਰੀ ਕੀਤੀ ਵਿੱਪ ਕਿ ਉਹ ਸੰਸਦ ਵਿੱਚ ਹੀ ਰਹਿ ਕੇ ਕਿਸਾਨਾਂ ਦੀ ਆਵਾਜ਼ ਚੁੱਕਣਗੇ ਅਤੇ ਕੋਈ ਬਾਈਕਾਟ ਨਹੀਂ ਕਰਨਗੇ, ਦਾ …
Read More »ਵਿਦੇਸ਼ੀ ਪਤਨੀਆਂ ਤੋਂ ਤੰਗ ਹੋ ਗਏ ਪੰਜਾਬੀ ਪਤੀ
ਵਿਦੇਸ਼ ਜਾਣ ਵਾਲੀਆਂ ਪਤਨੀਆਂ ਨੂੰ ਡਿਪੋਰਟ ਕਰਾਵਾਂਗੀ : ਮਨੀਸ਼ਾ ਗੁਲਾਟੀ ਬਰਨਾਲਾ/ਬਿਊਰੋ ਨਿਊਜ਼ : ਵਿਦੇਸ਼ ਚਲੀਆਂ ਗਈਆਂ ਪਤਨੀਆਂ ਦੇ 42 ਪਤੀ ਬਰਨਾਲਾ ਵਿਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਮਿਲੇ। ਇਹ ਨੌਜਵਾਨ ਆਪਣਾ ਦੁੱਖੜਾ ਦੱਸਣ ਲਈ 6 ਘੰਟੇ ਤੱਕ ਗੁਲਾਟੀ ਦਾ ਇੰਤਜ਼ਾਰ ਵੀ ਕਰਦੇ ਰਹੇ, ਪਰ 4-5 ਨੌਜਵਾਨ ਹੀ …
Read More »