Breaking News
Home / 2021 / June / 10

Daily Archives: June 10, 2021

ਕੈਪਟਨ ਤੇ ਸਿੱਧੂ ਹਮਾਇਤੀਆਂ ਵਿਚਾਲੇ ਪੋਸਟਰ ਜੰਗ

ਆਪਸ ’ਚ ਲੜਨ ਵਾਲਿਆਂ ਦੀ ਚੋਣਾਂ ’ਚ ਕੀ ਰਹੇਗੀ ਭੂਮਿਕਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੀ ਸਿਆਸੀ ਲੜਾਈ ਹੋਰ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਪੋਸਟਰ ਜੰਗ ਵਿਚ ਤਬਦੀਲ ਹੋ ਗਿਆ। ਪੰਜਾਬ ਦੇ ਕਈ ਹਿੱਸਿਆਂ ਵਿਚ ਕੈਪਟਨ ਅਮਰਿੰਦਰ ਦੇ ਹੱਕ …

Read More »

ਰਾਮਦੇਵ ਵੀ ਹੁਣ ਲਗਵਾਉਣਗੇ ਵੈਕਸੀਨ

ਯੋਗ ਗੁਰੂ ਨੇ ਪਹਿਲਾਂ ਐਲੋਪੈਥੀ ਨੂੰ ਦੱਸਿਆ ਸੀ ਬਕਵਾਸ ਨਵੀਂ ਦਿੱਲੀ/ਬਿਊਰੋ ਨਿਊਜ਼ ਯੋਗ ਗੁਰੂੁ ਰਾਮਦੇਵ ਨੇ ਕੁਝ ਦਿਨ ਪਹਿਲਾਂ ਐਲੋਪੈਥੀ ਦੇ ਇਲਾਜ ’ਤੇ ਸਵਾਲ ਚੁੱਕੇ ਸਨ ਅਤੇ ਇਥੋਂ ਤੱਕ ਕਿ ਐਲੋਪੈਥੀ ਦੇ ਇਲਾਜ ਨੂੰ ਬਕਵਾਸ ਤੱਕ ਕਹਿ ਦਿੱਤਾ ਸੀ। ਜਿਸਦਾ ਡਾਕਟਰਾਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ ਅਤੇ ਮੰਗ ਕੀਤੀ ਜਾ …

Read More »

ਪੰਜਾਬ ਕਾਂਗਰਸ ਦਾ ਕਲੇਸ਼ – ਤਿੰਨ ਮੈਂਬਰੀ ਕਮੇਟੀ ਨੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ

ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਦੀ ਪੰਜਾਬ ਇਕਾਈ ਵਿੱਚ ਚੱਲ ਰਹੀ ਖਾਨਾਜੰਗੀ ਨੂੰ ਖਤਮ ਕਰਨ ਲਈ ਬਣਾਈ ਤਿੰਨ ਮੈਂਬਰੀ ਏਆਈਸੀਸੀ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਰਾਜ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ …

Read More »

ਕਾਂਗਰਸ ਮੁਕਾਬਲੇ ਦੀ ਰਾਜਨੀਤੀ ਤਿਆਰ ਕਰੇ : ਮੋਇਲੀ

ਕਿਹਾ – ਕਾਂਗਰਸ ਨੂੰ ਵੱਡੀ ਸਰਜਰੀ ਦੀ ਲੋੜ ਤੇ ਪਾਰਟੀ ਵਿਰਾਸਤ ’ਤੇ ਨਿਰਭਰ ਨਾ ਰਹੇ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਦੇ ਸੀਨੀਅਰ ਆਗੂ ਵੀਰੱਪਾ ਮੋਇਲੀ ਨੇ ਜਿਤਿਨ ਪ੍ਰਸਾਦ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਹੈ ਕਿ ਉਸਦੀ ਵਿਚਾਰਕ ਪ੍ਰਤੀਬੱਧਤਾ ਪਹਿਲਾਂ ਹੀ ਸ਼ੱਕ ਦੇ ਘੇਰੇ ਵਿੱਚ ਸੀ। ਉਨ੍ਹਾਂ ਕਿਹਾ ਕਿ ਕਾਂਗਰਸ …

Read More »

ਫਿਰੋਜ਼ਪੁਰ ’ਚ ਅਧਿਆਪਕ ਨੇ ਮੋਟਰਸਾਈਕਲ ਪਰਿਵਾਰ ਸਣੇ ਨਹਿਰ ’ਚ ਸੁੱਟਿਆ

ਮਾਂ ਤੇ ਧੀ ਨੂੰ ਨਹਿਰ ’ਚੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਪਿਓ-ਪੁੱਤਰ ਰੁੜੇ ਫ਼ਿਰੋਜ਼ਪੁਰ/ਬਿਊਰੋ ਨਿਊਜ਼ ਫ਼ਿਰੋਜ਼ਪੁਰ-ਜ਼ੀਰਾ ਰੋਡ ’ਤੇ ਰਾਜਸਥਾਨ ਨਹਿਰ ਵਿਚ ਅੱਜ ਇਕ ਅਧਿਆਪਕ ਨੇ ਪਰਿਵਾਰ ਸਣੇ ਆਪਣਾ ਮੋਟਰਸਾਈਕਲ ਨਹਿਰ ’ਚ ਸੁੱਟ ਦਿੱਤਾ। ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਹਿੰਮਤ ਕਰਕੇ ਉਸ ਦੀ ਪਤਨੀ ਤੇ ਪੁੱਤਰੀ ਨੂੰ ਨਹਿਰ ਵਿਚੋਂ ਬਾਹਰ ਕੱਢ …

Read More »

ਮਹਾਨ ਮੁੱਕੇਬਾਜ਼ ਡਿੰਗਕੋ ਸਿੰਘ ਦਾ ਹੋਇਆ ਦਿਹਾਂਤ

ਖੇਡ ਮੰਤਰੀ ਕਿਰਨ ਰਿਜੀਜੂ ਨੇ ਪ੍ਰਗਟਾਇਆ ਦੁੱਖ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਾਬਕਾ ਮਹਾਨ ਮੁੱਕੇਬਾਜ਼ ਅਤੇ ਏਸ਼ੀਆਈ ਖੇਡਾਂ ’ਚ ਗੋਲਡ ਮੈਡਲ ਜੇਤੂ ਡਿੰਗਕੋ ਸਿੰਘ ਦਾ ਲੰਬੀ ਬਿਮਾਰੀ ਮਗਰੋਂ ਅੱਜ ਦਿਹਾਂਤ ਹੋ ਗਿਆ ਹੈ। ਉਹ 42 ਸਾਲ ਦੇ ਸਨ। ਭਾਰਤ ਦੇ ਹੁਣ ਤਕ ਦੇ ਸਭ ਤੋਂ ਬਿਹਤਰੀਨ ਮੁੱਕੇਬਾਜ਼ਾਂ ਵਿਚੋਂ ਇਕ ਮੰਨੇ …

Read More »