14.7 C
Toronto
Wednesday, August 26, 2026
spot_img
Homeਭਾਰਤਕਾਂਗਰਸ ਮੁਕਾਬਲੇ ਦੀ ਰਾਜਨੀਤੀ ਤਿਆਰ ਕਰੇ : ਮੋਇਲੀ

ਕਾਂਗਰਸ ਮੁਕਾਬਲੇ ਦੀ ਰਾਜਨੀਤੀ ਤਿਆਰ ਕਰੇ : ਮੋਇਲੀ

ਕਾਂਗਰਸ ਮੁਕਾਬਲੇ ਦੀ ਰਾਜਨੀਤੀ ਤਿਆਰ ਕਰੇ : ਮੋਇਲੀਕਿਹਾ – ਕਾਂਗਰਸ ਨੂੰ ਵੱਡੀ ਸਰਜਰੀ ਦੀ ਲੋੜ ਤੇ ਪਾਰਟੀ ਵਿਰਾਸਤ ’ਤੇ ਨਿਰਭਰ ਨਾ ਰਹੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੇ ਸੀਨੀਅਰ ਆਗੂ ਵੀਰੱਪਾ ਮੋਇਲੀ ਨੇ ਜਿਤਿਨ ਪ੍ਰਸਾਦ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਹੈ ਕਿ ਉਸਦੀ ਵਿਚਾਰਕ ਪ੍ਰਤੀਬੱਧਤਾ ਪਹਿਲਾਂ ਹੀ ਸ਼ੱਕ ਦੇ ਘੇਰੇ ਵਿੱਚ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੱਡੀ ਸਰਜਰੀ ਦੀ ਲੋੜ ਹੈ। ਉਸ ਨੂੰ ਮੁਕਾਬਲੇ ਦੀ ਰਾਜਨੀਤੀ ਲਈ ਤਿਆਰੀ ਕਰਨੀ ਚਾਹੀਦੀ ਹੈ ਤੇ ਸਿਰਫ਼ ਵਿਰਾਸਤ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਨੂੰ ਨੇਤਾਵਾਂ ਨੂੰ ਅੱਗੇ ਲਿਆਉਣ ਵੇਲੇ ਵਿਚਾਰਕ ਪ੍ਰਤੀਬੱਧਤਾ ਦੇਖਣੀ ਚਾਹੀਦੀ ਹੈ।

 

RELATED ARTICLES
POPULAR POSTS