ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਰਲਾ ਦੇ ਸਬਰੀਮਾਲਾਮੰਦਰ ਵਿਚ ਔਰਤਾਂ ਦੇ ਦਾਖਲੇ ‘ਤੇ ਲੱਗੀ ਰੋਕਹੁਣਖ਼ਤਮ ਹੋ ਗਈ ਹੈ। ਸੁਪਰੀਮਕੋਰਟ ਦੇ 5 ਜੱਜਾਂ ਦੇ ਬੈਂਚ ਨੇ ਔਰਤਾਂ ਦੇ ਪੱਖਵਿਚਆਪਣਾਇਤਿਹਾਸਕਫ਼ੈਸਲਾਸੁਣਾਇਆ। ਕਰੀਬ 800 ਸਾਲਪੁਰਾਣੇ ਇਸ ਮੰਦਰਵਿਚ ਇਹ ਮਾਨਤਾਕਾਫ਼ੀਸਮੇਂ ਤੋਂ ਚੱਲਰਹੀ ਸੀ ਕਿ ਔਰਤਾਂ ਨੂੰ ਮੰਦਰਵਿਚਦਾਖਲਨਾਹੋਣਦਿੱਤਾਜਾਵੇ। ਚੀਫ਼ਜਸਟਿਸਦੀਪਕਮਿਸ਼ਰਾ, ਜਸਟਿਸਚੰਦਰਚੂਹੜ, ਜਸਟਿਸਨਰੀਮਨ, ਜਸਟਿਸਖਾਨਵਿਲਕਰ ਨੇ ਔਰਤਾਂ ਦੇ ਪੱਖਵਿਚਫ਼ੈਸਲਾਸੁਣਾਇਆ, ਜਦੋਂਕਿ ਜਸਟਿਸਇੰਦੂ ਮਲਹੋਤਰਾ ਨੇ ਸਬਰੀਮਾਲਾਮੰਦਰ ਦੇ ਪੱਖਵਿਚਫ਼ੈਸਲਾਸੁਣਾ ਦਿੱਤਾ। ਅਦਾਲਤ ਨੇ ਕਿਹਾ ਕਿ ਸ਼ਰਧਾ ਦੇ ਨਾਂ ‘ਤੇ ਲਿੰਗ ਭੇਦਨਹੀਂ ਕੀਤਾ ਜਾ ਸਕਦਾ ਹੈ। ਕਾਨੂੰਨਅਤੇ ਸਮਾਜਦਾਕੰਮਸਾਰਿਆਂ ਨੂੰ ਬਰਾਬਰੀਨਾਲਦੇਖਣਦਾ ਹੈ। ਔਰਤਾਂ ਲਈਦੋਹਰਾਮਾਪਦੰਡਉਨ੍ਹਾਂ ਦੇ ਸਨਮਾਨ ਨੂੰ ਘੱਟਕਰਦਾ ਹੈ।ਅਦਾਲਤ ਨੇ ਇਹ ਵੀ ਕਿਹਾ ਕਿ ਜਦੋਂ ਮਰਦਮੰਦਰਵਿਚ ਜਾ ਸਕਦੇ ਹਨ ਤਾਂ ਔਰਤਾਂ ਵੀਪੂਜਾਕਰਸਕਦੀਆਂ ਹਨ। ਔਰਤਾਂ ਮਰਦਾਂ ਨਾਲੋਂ ਕਿਸੇ ਵੀਮਾਮਲੇ ਵਿਚਘੱਟਨਹੀਂ ਹੈ।
Check Also
ਜੰਮੂ-ਕਸ਼ਮੀਰ ਦੇ ਡੋਡਾ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਮਹਿਰਾਜ ਮਲਿਕ ਨੇ ਜਿੱਤ ਕੀਤੀ ਦਰਜ
ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ ਡੋਡਾ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਵਿਧਾਨ …